Htv Punjabi
Punjab Religion Video

ਬੇਅ-ਦਬੀ ਕਰਨ ਵਾਲੇ ਨੌਜ-ਵਾਨ ਦੇ ਪਰਿਵਾਰ ਦੇ ਵੱਡੇ ਖੁਲਾਸੇ ! ਕਹਿੰਦੇ ਮਾ*ਰ ਦਿੰਦੇ ਗੋ*ਲੀ, ਪਰ ਵੱ-ਢਿਆ ਕਿਉਂ

ਬੀਤੇ ਦਿਨ ਫਿਰੋਜਪੁਰ ਦੇ ਪਿੰਡ ਬੰਡਾਲਾ ਵਿੱਚ ਗੁਰਦੁਆਰਾ ਸਾਹਿਬ ਬਾਬਾ ਬੀਰ ਸਿੰਘ ਵਿਖੇ ਇੱਕ ਨੌਜਵਾਨ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਪਾੜ ਕੇ ਬੇਅਦਬੀ ਕੀਤੀ ਗਈ ਸੀ। ਜਿਸ ਨੂੰ ਮੌਕੇ ਤੇ ਹੀ ਲੋਕਾਂ ਵੱਲੋਂ ਕਾਬੂ ਕੀਤਾ ਗਿਆ ਅਤੇ ਇਕੱਠੀ ਹੋਈ ਭੀੜ ਵੱਲੋਂ ਗੁੱਸੇ ਵਿੱਚ ਆ ਕੁੱਟ ਕੁੱਟ ਮਾਰ ਦਿੱਤਾ ਗਿਆ ਸੀ। ਜਿਸ ਦਾ ਪਰਿਵਾਰ ਵੀ ਹੁਣ ਸਾਹਮਣੇ ਆਇਆ ਜਿਨਾਂ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦਾ ਪੁੱਤਰ ਮੰਦਬੁੱਧੀ ਸੀ। ਜਿਸ ਦਾ ਇਲਾਜ ਚੱਲ ਰਿਹਾ ਹੈ ਤੇ ਕੱਲ ਪਿੰਡ ਬੰਡਾਲਾ ਵਿੱਚ ਉਹ ਨੂੰ ਜਾਨੋ ਮਾਰਿਆ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਪੁੱਤਰ ਨੂੰ ਮਾਰਨ ਵਾਲੇ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉਥੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵੱਲੋਂ ਵੀ ਇੱਕ ਬਿਆਨ ਦਿੱਤਾ ਗਿਆ ਹੈ। ਕਿ ਬੇਅਦਬੀ ਕਰਨ ਵਾਲੇ ਨੌਜਵਾਨ ਦੇ ਪਰਿਵਾਰ ਦਾ ਬਾਈਕਾਟ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਕੋਈ ਅਜਿਹਾ ਨਾ ਕਰੇ ਇਸ ਤੇ ਗੱਲਬਾਤ ਕਰਦਿਆਂ ਪਰਿਵਾਰ ਨੇ ਕਿਹਾ ਕਿ ਜੱਥੇਦਾਰ ਸਾਹਿਬ ਨੂੰ ਬਿਆਨ ਤੋਂ ਪਹਿਲਾਂ ਮੌਕੇ ਤੇ ਆਕੇ ਸਚਾਈ ਦਾ ਪਤਾ ਲਗਾਉਣਾ ਚਾਹੀਦਾ ਹੈ। ਪਰ ਇਥੇ ਤਾਂ ਆਏ ਨਹੀਂ ਫਿਰ ਬਿਆਨ ਦੇਣਾ ਨਹੀਂ ਬਣਦਾ ਸੀ।

ਸੋ ਦੱਸ ਦੀਏ ਕਿ ਬੀਤੇ ਦਿਨੀ ਇੱਕ ਨੌਜਵਾਨ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੋ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਗੁੱਸੇ ਵਿੱਚ ਆਈ ਭੀੜ ਨੇ ਨੌਜਵਾਨ ਨੂੰ ਕੁੱਟ ਕੁੱਟ ਕੇ ਮਾਰ ਮੁਕਾ ਦਿੱਤਾ ਸੀ ਜਿਸ ਤੋਂ ਬਾਅਦ ਹੁਣ ਪਰਿਵਾਰ ਕਾਰਵਾਈ ਦੀ ਮੰਗ ਕਰ ਰਹੇ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੁਖਪਾਲ ਸਿੰਘ ਖਹਿਰਾ ਦੇ ਹੱਕ ‘ਚ ਗਰਜੇ ਪ੍ਰਤਾਪ ਸਿੰਘ ਬਾਜਵਾ

htvteam

ਜਦੋਂ ਪੁਲਿਸ ਵਾਲੀ ਪਿੰਡ ‘ਚ ਹੋਈ ਦਾਖਲ

htvteam

ਦਰੱਖਤਾਂ ਦੇ ਚਮਤਕਾਰੀ ਪਾਣੀ ਨਾਲ 61 ਰੋਗਾਂ ਦਾ ਚਮਤਕਾਰੀ ਹੱਲ; ਦੇਖੋ ਵੀਡੀਓ

htvteam

Leave a Comment