Htv Punjabi
Punjab Video

ਜ-ਨਾ-ਨੀ ਨੇ ਬੰਦੇ ਦੀਆਂ ਚਕਾ-ਤੀਆਂ ਛਾ-ਲਾਂ

ਜਨਾਨੀ ਵੱਲੋਂ ਤੰਗਲੀ ਹੱਥ ਚ ਫੜ ਕੇ ਹਮਲਾ ਕਰ ਦਿੱਤੀਆਂ ਤਸਵੀਰਾਂ ਸਕਰੀਨ ਤੇ ਦੇਖ ਰਹੇ ਹੋ ਇਹ ਕਿਸੇ ਫਿਲਮ ਦਾ ਸੀ ਨਹੀਂ ਸਗੋਂ ਫਿਰੋਜ਼ਪੁਰ ਦੇ ਵਿੱਚ ਬਣਿਆ ਅਸਲ ਸੀਨ ਆ,, ਜਿੱਥੇ ਇੱਕ ਪਾਸੇ ਬੰਦਾ ਮੋਟਰਸਾਈਕਲ ਤੋਂ ਕੱਖਾਂ ਦੀ ਪੰਡ ਉਤਾਰਦੇ ਸਾਹ ਘਰ ਦੇ ਗੇਟ ਅੱਗੇ ਪਏ ਇੱਟਾਂ ਨੂੰ ਚੱਕ ਕੇ ਵਗਾ ਕੇ ਮਾਰ ਲੱਗਦਾ ਤਾਂ ਅੱਗੋਂ ਗੁੱਸੇ ਵਿੱਚ ਆਏ ਜਨਾਨੀ ਹੱਥ ਚ ਤੰਗਲੀ ਫੜ ਕੇ ਸਿੱਧਾ ਹਮਲਾ ਕਰਦੀ ਹ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ। ਆਖਰ ਕੀ ਹੈ ਮਾਮਲਾ ਕਿ ਅਜਿਹਾ ਖੂੰਖਾਰੋ ਸੀਨ ਬਣਿਆ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਤੁਸੀਂ ਤਸਵੀਰਾਂ ਦੇ,,,,,,

ਘਟਨਾ ਫਿਰੋਜ਼ਪੁਰ ਦੇ ਹਲਕਾ ਗੁਰੁਹਰਸਏ ਦੇ ਪਿੰਡ ਵਾਦੀ ਕੇ ਥਾਣਾ ਲੱਖੋ ਕੇ ਬਹਿਰਾਮ ਵਿੱਚ ਵਾਪਰੀ ਹੈ। ਜਿੱਥੇ ਜਮੀਨੀ ਵਿਵਾਦ ਨੂੰ ਲੈਕੇ ਦੋ ਧਿਰਾਂ ਆਹਮੋ ਸਾਹਮਣੇ ਹੋ ਗਈਆਂ ਇਸ ਦੌਰਾਨ ਇੱਕ ਔਰਤ ਗੰਭੀਰ ਜ਼ਖਮੀ ਹੋ ਗਈ। ਪੀੜਤ ਔਰਤ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।ਪੀੜਤ ਔਰਤ ਨੇ ਦੱਸਿਆ ਕਿ ਓਹਨਾ ਦਾ ਵੱਟ ਦਾ ਰੌਲਾ ਹੈ। ਦੂਜੀ ਧਿਰ ਨਾਲ ਵਟ ਲਗਦੀ ਹੈ। ਉਹ ਸਾਡੀ ਜਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਜਿਸਨੂੰ ਲੈਕੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕਰਦਿਆਂ ਇੱਟਾਂ ਰੋੜੇ ਚਲਾਏ ਗਏ ਹਨ। ਜਿਸ ਵਿੱਚ ਉਝ ਜਖਮੀ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਉਸਨੂੰ ਇਨਸਾਫ ਦਿੱਤਾ ਜਾਵੇ ਜੋ ਦੋਸ਼ੀ ਨੇ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ।

ਦੇਖਾ ਜਾ ਪੇ ਤਾਂ ਅੱਜ ਕੱਲ ਕਿਸੇ ਦੇ ਵਿੱਚ ਵੀ ਨਰਮਾਈ ਦੇਖਣੀ ਨੂੰ ਨਹੀਂ ਮਿਲਦੀ,, ਕਿਉਂਕਿ ਛੋਟੀਆਂ ਮੋਟੀਆਂ ਤਕਰਾਰ ਖੁੱਲੀ ਰੂਪ ਧਾਰਨ ਕਰ ਰਹੀਆਂ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅੰਮ੍ਰਿਤਸਰ ਰੇਲ ਹਾਦਸਾ ਮੁੱਦੇ ‘ਤੇ ਸਿਮਰਜੀਤ ਬੈਂਸ ਆਏ ਸਿੱਧੂ ਦੇ ਬੰਦੇ ਦੀ ਪਿੱਠ ‘ਤੇ! ਆਹ ਦੇਖੋ ਕਿਵੇਂ ਧੋ ਕੇ ਰੱਖ ‘ਤੇ ਮਿੱਠੂ ਬਾਰੇ ਬੋਲਣ ਵਾਲੇ!

Htv Punjabi

ਹਾਈਕੋਰਟ ਦੇ ਹੁਕਮਾਂ ਮਗਰੋਂ ਕਿਸਾਨ ਆਗੂ ਦਾ ਵੱਡਾ ਐਲਾਨ

htvteam

ਮਾਸਟਰ ਨੇ ਲੁੱਟੀ ਵਿਦਿਆਰਥਣ ਦੀ ਇੱਜਤ; ਦੇਖੋ ਫੇਰ ਕਿਸਾਨਾ ਨੇ ਇਕੱਠੇ ਹੋ ਕੀ ਕਰ’ਤਾ

htvteam

Leave a Comment