Htv Punjabi
Punjab Video

ਅਜਿਹੇ ਰੇਸਰਾਂ ਤੋਂ ਬੱਚਕੇ ਰਹਿਆ ਕਰੋ ਭਾਈ ਆਹ ਦੇਖਲੋ ਕੀ ਹੋਇਆ

ਏਸ ਵੇਲੇ ਦੀ ਮੰਦਭਾਗੀ ਖਬਰ ਜ਼ਿਲ੍ਹਾ ਲੁਧਿਆਣਾ ਦੇ ਹਲਕਾ ਸਮਰਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਲੁਧਿਆਣਾ ਤੋਂ ਚੰਡੀਗੜ ਨੈਂਸ਼ਨਲ ਹਾਈਵੇ ਤੇ ਪਿੰਡ ਕੋਟਲੀ ਸਮਸ਼ਪੁਰ ਵਿਖੇ ਇਕ ਭਿਆਨਕ ਹਾਦਸਾ ਵਾਪਰ ਗਿਆ ਤੇ,ਦੱਸਿਆ ਜਾ ਰਿਹਾ ਕੀ ਇਕ ਤੇਜ਼ ਰਫਤਾਰ ਚ ਭੱਜੇ ਜਾਂਦੇ ਮੋਟਰਸਾਇਕਲ ਸਵਾਰ ਰੇਸਰ ਨੇ ਇਕ ਐਕਟਿਵਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਹਾਦਸਾ ਐਨਾ ਭਿਆਨਕ ਹੋਇਆ ਕੀ ਮੋਟਰਸਾਇਕਲ ਅਤੇ ਐਕਟਿਵਾ ਦੇ ਪੁਰਜੇ ਪੁਰਜੇ ਖਿੱਲਰ ਗਏ ਤੇ,ਜਿਸ ਦੌਰਾਨ ਮੋਟਰਸਾਇਕਲ ਸਵਾਰ ਨੌਜਵਾਨ ਵਿਵੇਕ ਦੀ ਅਤੇ ਐਕਟਿਵਾ ਸਵਾਰ ਪਰਮਿੰਦਰ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਸਤੋਂ ਬਾਅਦ ਲੋਕਾਂ ਮ੍ਰਿਤਕ ਦੇਹਾਂ ਜਦੋਂ ਕੱਠਾ ਕੀਤਾ ਉਹ ਸੀਨ ਦੇਖ ਸਭ ਨੂੰ ਹੌਲ ਪੈਣ ਲੱਗੇ,,,,,,,

ਉੱਥੇ ਹੀ ਮੌਕੇ ਤੇ ਪਹੁੰਚ ਪੁਲਿਸ ਨੇ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ,,,,,,ਮ੍ਰਿਤਕ ਨੌਜਵਾਨ ਵਿਵੇਕ ਚੰਡੀਗੜ੍ਹ ਦਾ ਵਾਸੀ ਦੱਸਿਆ ਜਾ ਰਿਹਾ ਜਦਕਿ ਮ੍ਰਿਤਕ ਔਰਤ ਦੀ ਪਹਿਚਾਣ ਪਰਮਿੰਦਰ ਸਿੰਘ ਵਾਸੀ ਹੈਡੋਂ ਦੀ ਦੱਸੀ ਜਾ ਰਹੀ ਹੈ ਜਿਸਦੇ ਲੜਕੇ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਭਰਤੀ ਕੀਤਾ ਗਿਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖੋ ਮੁੰਡੇ ਆਪਣੇ ਪਿਉ ਦੀ ਉਮਰ ਦੇ ਬਜ਼ੁਰਗ ਨਾਲ ਕੀ ਕਰਗੇ ?

htvteam

ਆਹ ਦੇਖੋ ਬੰਦਾ ਲੈਂਦਾ ਸੀ ਮੰਤਰੀ ਵਾਲੀ ਫੀਲਿੰਗ

htvteam

ਸਕੇ ਭਰਾ ਕਰ ਰਹੇ ਸਨ ਕਮਰੇ ‘ਚ ਗ਼ਲਤ ਕੰਮ; ਪੁਲਿਸ ਨੇ ਮਾਰ ਦਿੱਤੀ ਉੱਤੋਂ ਹੀ ਰੇਡ

htvteam

Leave a Comment