Htv Punjabi
Punjab Video

ਸਕੂਲ ਵੈਨ ‘ਚ ਮਹਿਲਾਂ ਨੇ ਖਿੰਡਾਈ ਕਰਤੂਤ

ਤਸਵੀਰਾਂ ਦੇ ਵਿੱਚ ਤੁਸੀਂ ਸਕੂਲ ਨੂੰ ਦੇਖ ਰਹੇ ਹੋ ਅਤੇ ਸਕੂਲ ਦੀਆਂ ਬੈਨਾਂ ਦੇਖ ਰਹੇ ਹੋ ਦਰਅਸਲ ਇੱਥੇ ਇੱਕ ਫੋਰਚੂਨਰ ਕਾਰ ਵਾਲੀ ਮਹਿਲਾ ਨੇ ਅਜਿਹੀ ਕਰਤੂਤ ਕਰ ਦਿੱਤੀ ਜਿਸ ਨੂੰ ਲੈ ਕੇ ਸਕੂਲ ਦੇ ਪ੍ਰਿੰਸੀਪਲ ਮਾਪਿਆਂ ਦੀਆਂ ਲੱਤਾਂ ਕੰਬ ਗਈਆਂ ਅਤੇ ਸਕੂਲ ਬੈਨ ਦੇ ਵਿੱਚ ਸਵਾਰ ਉਹਨਾਂ ਬੱਚਿਆਂ ਦੇ ਵੀ ਹੋਸ਼ ਉੱਡ ਗਏ।,,,ਸਕੂਲੀ ਵੈਨ ‘ਚ ਬੱਚਿਆਂ ਨੂੰ ਵੀਡੀਓ ਬਣਾਉਣੀ ਇਸ ਕਦਰ ਮਹਿੰਗੀ ਪੈ ਗਈ ਕਿ ਗੁੱਸੇ ਵਿੱਚ ਆਈ ਮਹਿਲਾ ਪਿਸਟਲ ਲੈ ਕੇ ਬੈਨ ਦੇ ਵਿੱਚ ਚੜ ਗਈ ਤੇ ਵੀਡੀਓ ਡਿਲੀਟ ਕਰਨ ਦੀ ਗੱਲ ਕਹੀ,, ਪਿਸਟਲ ਨਾਲ ਔਰਤ ਨੂੰ ਦੇਖ ਕੇ ਬੱਚੇ ਸਹਿਮ ਗਏ,,,,,

ਸਕੂਲ ਪਿ੍ੰਸੀਪਲ ਨੇ ਔਰਤ ਤੇ ਇਲਜ਼ਾਮ ਲਗਾਉਦਿਆਂ ਪੁਲਿਸ ਤੋਂ ਕੀਤੀ ਸਖਤ ਕਾਰਵਾਈ ਦੀ ਮੰਗ,,,,,,,ਉਥੇ ਘਟਨਾ ਤੋਂ ਬਾਅਦ ਸਕੂਲ ਦੇ ਮਾਪਿਆਂ ਨੇ ਤੇ ਸਕੂਲ ਦੇ ਡਰਾਈਵਰ ਨੇ ਕੀ ਕਿਹਾ ਆਓ ਸੁਣਦੇ ਹਾਂ,,,,,,,,,,ਇਸ ਸੰਬੰਧ ਵਿਚ ਜਦੋਂ ਥਾਣਾ ਮੁਖੀ ਦਵਿੰਦਰਪਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਨੂੰ ਇਹ ਮਾਮਲਾ ਸ਼ੱਕੀ ਲੱਗ ਰਿਹਾ ਹੈ ਬਣਦੀ ਤਫਤੀਸ਼ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

ਖੈਰ ਪੁਲਿਸ ਵੱਲੋਂ ਮਾਮਲਾ ਸ਼ੱਕੀ ਦੱਸ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਦੂਜੇ ਪਾਸੇ ਸਵਾਲ ਇਹ ਵੀ ਖੜੇ ਹੁੰਦੇ ਨੇ ਕਿ ਜੇਕਰ ਉਹ ਸਕੂਲੀ ਬੱਚੇ ਸੀ ਤਾਂ ਉਹਨਾਂ ਨੂੰ ਕੀ ਸਕੂਲ ਦੇ ਵਿੱਚ ਫੋਨ ਲਿਜਾਣਾ ਅਲਾਉ ਸੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਟਰੈਕਟਰ ਰੈਲੀ `ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ

htvteam

ਦਿਓਰ ‘ਤੋਂ ਅੱਕੀ ਭਰਜਾਈ ਨੇ ਲੁਧਿਆਣਾ ਪਾਤਾ ਚੱਕਰਾਂ ‘ਚ

htvteam

ਆਹ ਸ਼ਹਿਰ ‘ਚ ਬਣਿਆ ਜੀਬੀ ਰੋਡ ਵਾਲਾ ਹਾਲ

htvteam

Leave a Comment