Htv Punjabi
Punjab Video

ਡਰਾਈਵਰ ਨੇ ਰੋਡ ਉੱਤੇ ਟਿੱਪਰ ਦਾ ਬਣਾ’ਤਾ ਜਹਾਜ਼

ਲੁਧਿਆਣਾ ਦੇ ਜਵੱਦੀ ਨੇੜੇ ਨਹਿਰ ਕੋਲ ਇਹ ਨੀਲਾ ਰੰਗ ਦਾ ਟਿੱਪਰ ਧੂਰੀ ਸਾਇਡ ਤੋਂ ਫਾਏ ਵਢਦਾ ਫਿਰੋਜ਼ਪੁਰ ਵੱਲ ਜਾ ਰਿਹਾ ਸੀ ਦੱਸਿਆ ਜਾ ਰਿਹਾ ਕੀ ਡਰਾਇਵਰ ਨੇ ਟਿੱਪਰ ਦਾ ਜਹਾਜ ਬਣਾ ਦਿੱਤਾ ਸੀ ਭਾਵ ਬਹੁਤ ਤੇਜ਼ ਰਫਤਾਰ ਵਿੱਚ ਆ ਰਿਹਾ ਸੀ ਐਨਾ ਤੇਜ਼ ਸੀ ਕਿ ਇਸਦੀਆਂ ਬ੍ਰੇਕਾਂ ਵੀ ਨਹੀਂ ਲੱਗੀਆਂ ਅੱਗੇ ਜੋ ਗੱਡੀ ਆਈ ਉਸਨੂੰ ਰਗੜਦਾ ਗਿਆ,ਰਾਹਗੀਰਾਂ ਮੁਤਾਬਿਕ ਇਕ ਤੋਂ ਬਾਅਦ ਇਕ ਕਈ ਗੱਡੀਆ ਰਗੜ ਦਿੱਤੀਆਂ ਜਿਨ੍ਹਾਂ ਦਾ ਕਾਫੀ ਨੁਕਸਾਨ ਹੋਇਆ,ਦੱਸ ਜਾ ਰਿਹਾ ਕੀ ਗੱਡੀਆਂ ਚ ਟੱਕਰ ਤੋਂ ਬਾਅਦ ਹੀ ਟਿੱਪਰ ਦੀਆਂ ਬ੍ਰੇਕਾਂ ਲੱਗੀਆਂ ਐਨੇ ਨੂੰ ਸਥਾਨਕ ਲੋਕੀ ਇਕੱਠੇ ਹੋ ਗਏ ਤੇ ਟਿੱਪਰ ਚਾਲਕ ਨੂੰ ਮੌਕੇ ਤੇ ਫੜ੍ਹ ਲਿਆ,,,,,,,

ਉਧਰ ਜਦੋਂ ਟਿੱਪਰ ਚਾਲਕ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕੀ ਟਿੱਪਰ ਦੇ ਬ੍ਰੇਕ ਨਹੀਂ ਲੱਗੇ ਜਿਸਦੇ ਕਾਰਨ ਇਹ ਹਾਦਸਾ ਵਾਪਰ ਗਿਆ,,,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਟਿੱਪਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਚਾਲਕ ਨੂੰ ਹਿਰਾਸਤ ਵਿੱਚ ਲੈਕੇ ਸਬੰਧਤ ਪੁਲਿਸ ਮੁਲਾਜ਼ਮ ਦੇ ਹਵਾਲੇ ਕਰ ਦਿੱਤਾ ਬਾਕੀ ਕਾਰਵਾਈ ਸ਼ੁਰੂ ਕਰ ਦਿੱਤੀ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਰਕਾਰੀ ਹਸਪਤਾਲਾਂ ‘ਚ ਆਵੇਗਾ ਡਾਕਟਰਾਂ ਦਾ ਹੜ, ਹੁਣ ਸਭ ਰੋਗ ਚੱਕ ਦੇਣਗੇ

Htv Punjabi

ਮੱਝ-ਗਾਂ ਖਾਣਾ-ਪੀਣਾ ਛੱਡ ਗਈ ਤਾਂ ਘਬਰਾਓ ਨਾ ਆਹ ਨੁਸਕਾ ਅਪਨਾਓ

htvteam

ਇਹੋ-ਜਿਹੇ ਸੀਨ ਤਾਂ ਤੁਸੀ ਫਿਲਮਾਂ ਵਿੱਚ ਵੀ ਨਹੀਂ ਦੇਖੇ ਹੋਣਗੇ ? Firozpur ਦਾ ਹਲਕਾ ZIRA

htvteam

Leave a Comment