ਪਤਨੀ ਦਾ ਆਪਣੇ ਪਤੀ ਬਿਨਾ ਨਹੀਂ ਲੱਗਦਾ ਸੀ ਘਰ ਚ ਇਕੱਲੀ ਦਾ ਦਿਲ ਤਾਂ ਫਿਰ ਪਤੀ ਨੂੰ ਦਿੱਤੀ ਪਤਨੀ ਨੇ ਅਨੋਖੀ ਸਜ਼ਾ ਜਿਸ ਤੋਂ ਬਾਅਦ ਪਤੀ ਸ਼ਿਕਾਇਤ ਲੈ ਕੇ ਪਹੁੰਚਿਆ ਥਾਣੇ,, ਜੇਕਰ ਤੁਸੀਂ ਵੀ ਆਪਣੀਆਂ ਘਰ ਵਾਲੀਆਂ ਨੂੰ ਇਕੱਲੀਆਂ ਛੱਡ ਕੇ ਜਾਂਦੇ ਹੋ ਬਾਹਰ ਤਾਂ ਫਿਰ ਆਹ ਖਬਰ ਜਰਾ ਧਿਆਨ ਨਾਲ ਦੇਖ ਲਿਓ ਤੇ ਸ਼ੇਅਰ ਵੀ ਕਰ ਦਿਓ,, ਕਿਉਂਕਿ ਜੋ ਇਸ ਮੁੰਡੇ ਨਾਲ ਹੋਇਆ ਉਹ ਕਿਸੇ ਹੋਰ ਨਾਲ ਨਾ ਹੋ ਜਾਵੇ।,,ਬਾਹਰ ਜਾਣ ਦੀ ਪੰਜਾਬੀਆਂ ਨੂੰ ਇਨੀ ਜਲਦੀ ਤੇ ਲਗਨ ਹੈ ਕਿ ਉਹ ਕਰਜਾ ਚੱਕ ਕੇ ਵੀ ਵਿਦੇਸ਼ ਜਾਣ ਵਾਸਤੇ ਤਿਆਰ ਹੋ ਜਾਂਦੇ ਨੇ ਲੇਕਿਨ ਇਸ ਗੱਲ ਤੋਂ ਅਲੱਗ ਫਿਰੋਜਪੁਰ ਦੇ ਪਿੰਡ ਸੋਢੀ ਨਗਰ ਵਿੱਚ ਪਤਨੀ ਵੱਲੋਂ ਦੁਬਈ ਤੋਂ ਆਏ ਪਤੀ ਦਾ ਪਾਸਪੋਰਟ ਹੀ ਪਾੜ ਦਿੱਤਾ। ਤਾਂ ਜੋ ਉਸਦਾ ਪਤੀ ਵਿਦੇਸ਼ ਨਾ ਜਾ ਸਕੇ। ਪਤੀ ਨੇ ਪੁਲਿਸ ਪ੍ਰਸ਼ਾਸਨ ਤੋਂ ਪਤਨੀ ਖਿਲਾਫ ਕੀਤੀ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਪੀੜਤ ਲੜਕੇ ਦੀ ਮਾਂ ਤੇ ਮਾਮੇ ਨੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਸਾਡੇ ਪਿੰਡ ਨਸ਼ਾ ਬਹੁਤ ਵਿਕਦਾ ਹੈ ਨਸ਼ੇ ਦੀ ਲੱਤ ਤੋਂ ਬਚਣ ਲਈ ਆਪਣੇ ਪੁੱਤਰ ਨੂੰ ਕਰਜਾ ਚੱਕ ਕੇ ਦੁਬਈ ਵਿੱਚ ਕੰਮ ਲਈ ਭੇਜਿਆ ਹੋਇਆ ਸੀ। ਇੱਕ ਸਾਲ ਲਗਾ ਦੁਬਈ ਤੋਂ ਘਰ ਵਾਪਸ ਆ ਗਿਆ ਹੁਣ ਆਪਣੇ ਪੁੱਤਰ ਨੂੰ 4 ਲੱਖ ਦੇ ਕਰੀਬ ਲਗਾ ਕੇ ਨਿਊਜ਼ੀਲੈਂਡ ਦਾ ਵੀਜ਼ਾ ਲਗਵਾ ਦਿੱਤਾ ਸੀ ਕੁਝ ਹੀ ਦਿਨ ਬਚੇ ਸੀ ਉਸ ਨੇ ਨਿਊਜੀਲੈਂਡ ਫਲੈਟ ਤੇ ਜਾਣਾ ਸੀ ਤੇ ਘਰ ਦੇ ਵਿੱਚ ਉਸ ਦੀ ਪਤਨੀ ਵੱਲੋਂ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਝਗੜੇ ਦੌਰਾਨ ਮੇਰੇ ਪੁੱਤਰ ਦਾ ਪਤਨੀ ਵੱਲੋਂ ਪਾਸਪੋਰਟ ਪਾੜ ਦਿੱਤਾ।
ਪਾਸਪੋਰਟ ਪਾੜਨ ਦੀ ਗੱਲ ਦੱਸਦਿਆਂ ਪਤਨੀ ਨੇ ਕਿਹਾ ਕਿ ਉਹ ਨਹੀਂ ਚਾਹੁੰਦੀ ਕਿ ਉਸ ਦਾ ਪਤੀ ਹੁਣ ਦੁਬਾਰਾ ਵਿਦੇਸ਼ ਵਿੱਚ ਜਾਵੇ,, ਮੈਂ ਚਾਹੁੰਦੀ ਹਾਂ ਕਿ ਮੇਰਾ ਪਤੀ ਮੇਰੇ ਨਾਲ ਹੀ ਰਵੇ ਇਥੇ ਵੀ ਕਮਾ ਸਕਦੇ ਬਾਹਰ ਜਾਣ ਦੀ ਕੀ ਲੋੜ ਹੈ ਲੇਕਿਨ ਪਤੀ ਦੁਬਾਰਾ ਜਿੱਦ ਕਰ ਰਹਾ ਸੀ ਸਾਡੇ ਵਿੱਚ ਅਨਬਨ ਹੋਈ ਤੇ ਮੈਂ ਉਸਦਾ ਪਾਸਪੋਰਟ ਪਾੜ ਦਿੱਤਾ।
ਦੇਖਿਆ ਜਾਵੇ ਤਾਂ ਕਰਜਾ ਚੁੱਕ ਕੇ ਪਤਾ ਨਹੀਂ ਕਿੰਨੇ ਕੁ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ ਗਈਆਂ ਨੇ ਤਾਂ ਕਿ ਚੰਗਾ ਪੈਸਾ ਕਮਾ ਕੇ ਉਹ ਆਪਣਾ ਘਰ ਸਵਾਰ ਸਕਣ ਪਰ ਦੂਜੇ ਪਾਸੇ ਇਹ ਪਤਲੇ ਨਹੀਂ ਚਾਹੁੰਦੀ ਕਿ ਉਸ ਦਾ ਪਤੀ ਵਿਦੇਸ਼ ਜਾਵੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
