Htv Punjabi
Punjab Video

ਆਹ ਪੁਲਿਸ ਵਾਲਿਆਂ ਦੀਆਂ ਪਾੜਤੀਆਂ ਵਰਦੀਆਂ ਨਾਲੇ ਪਾੜੇ ਸਿਰ ਕੰਨ ਵੀ ਕਰ ਦਿੱਤੇ ਲਾਲ

ਫਿਰੋਜ਼ਪੁਰ ਪੋਲੋ ਟੈਕਨੀਕ ਕਾਲਜ ਦੇ ਵਿੱਚ ਹੋਇਆ ਹੰਗਾਮਾ
ਨਾਮਕਰਨ ਪੱਤਰ ਜਮਾ ਕਰਵਾਉਣ ਸਮੇਂ ਪੁਲਿਸ ਕਰਮਚਾਰੀਆਂ ਤੇ ਕੀਤਾ ਹਮਲਾ
ਪੁਲਿਸ ਵੱਲੋਂ ਲੋਕਾਂ ਨੂੰ ਲਾਈਨਾਂ ਦੇ ਵਿੱਚ ਲੱਗਣ ਲਈ ਕਿਹਾ
ਐਨ ਐਚ ਭੜਕੇ ਹੋਏ ਲੋਕਾਂ ਦੇ ਵੱਲੋਂ ਮੁਲਾਜ਼ਮ ਦੀਆਂ ਪਾੜੀਆਂ ਵਰਦੀਆਂ
ਆਹ ਪੁਲਿਸ ਵਾਲਿਆਂ ਦੀਆਂ ਕਿੰਨਾਂ ਨੇ ਪਾੜਤੀਆਂ ਵਰਦੀਆਂ
ਨਾਲੇ ਪਾੜੇ ਸਿਰ ਕੰਨ ਵੀ ਕਰ ਦਿੱਤੇ ਲਾਲ
ਦੇਖੋ ਪੰਚਾਇਤੀ ਚੋਣਾਂ ਤੋਂ ਪਹਿਲਾਂ ਦਾ ਹਾਲ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਰਦਾਰ ਬੰਦੇ ਦੀਆਂ ਲੱਤਾਂ ਥੱਲੋਂ ਦੀ ਆਹ ਮੁੰਡਾ ਕੀ ਗਿਆ

htvteam

ਸੜਕ ਦੇ ਖੜ੍ਹੀ ਸਪਾਟਣ ਚੱਕਤੀ ਮੁੰਡੇ ਨੇ ?

htvteam

ਝਾੜੀਆਂ ‘ਚ ਜਨਾਨੀ ਗਲਤ ਕੰਮ ਕਰਦੀ ਪੁਲਿਸ ਨੇ ਫੜੀ

htvteam

Leave a Comment