Htv Punjabi
Crime Punjab Video

1 ਔਰਤ ਕਈ ਬੰਦਿਆ ਨਾਲ ਗਲਤ ਕੰਮ ਕਰਦੀ ਫੜ੍ਹੀ

ਫਿਰੋਜ਼ਪੁਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ
ਨਸ਼ਾ ਤਸਕਰ ਗਰੋਹ ਦੇ ਚਾਰ ਮੈਂਬਰ ਕੀਤੇ ਕਾਬੂ
ਇਕ ਔਰਤ ਵੀ ਸ਼ਾਮਿਲ
ਤਕਸਰਾਂ ਕੋਲੋਂ 7 ਕਿਲੋ 858 ਗ੍ਰਾਮ ਹੈਰੋਇਨ ਤਿੰਨ ਮੋਬਾਈਲ ਕੀਤੇ ਬਰਾਮਦ
ਫਿਰੋਜਪੁਰ ਪੁਲਿਸ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਕਾਮਯਾਬੀ ਹੱਥ ਲੱਗ ਗਈ ਸੀਆਈਏ ਸਟਾਫ ਵੱਲੋਂ ਨਸ਼ਾ ਤਸਕਰ ਦਾ ਗਰੋਹ ਦੇ ਚਾਰ ਮੈਂਬਰ ਕੀਤੇ ਗ੍ਰਿਫਤਾਰ ਜਿਨਾਂ ਦੇ ਕਬਜ਼ੇ ਵਿੱਚੋਂ ਸੱਤ ਕਿਲੋ 858 ਗ੍ਰਾਮ ਹੈਰੋਇਨ ਤਿੰਨ ਮੋਬਾਈਲ ਕੀਤੇ ਬਰਾਮਦ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਸਮਾਜ ਵਿਰੋਧੀ ਅਨਸਰਾਂ ਅਤੇ ਸ਼ਰਾਰਤੀ ਅਨਸਰਾਂ ਦੀਆਂ ਵਾਰਦਾਤਾਂ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਲਈ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿਮ ਤਹਿਤ ਪ੍ਰਭਾਵਈ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।

ਇਸੇ ਲੜੀ ਤਹਿਤ ਗਜ਼ਟਿਡ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਤਾਂ ਮਸਤੇਦੀ ਨਾਲ ਪੂਰੇ ਏਰੀਏ ਵਿੱਚ ਮਾੜੇ ਅਨਸਰਾਂ ਖਿਲਾਫ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਇਸੇ ਮੁਹਿਮ ਤਹਿਤ ਸੀਆਈਏ ਸਟਾਫ ਜੀਰਾ ਗੁਰਮੀਤ ਸਿੰਘ ਨੂੰ ਉਸ ਸਮੇਂ ਵੱਡੀ ਕਾਮਯਾਬੀ ਹੱਥ ਲੱਗੀ ਜਦ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਬੱਸ ਅੱਡਾ ਘੱਲ ਖੁਰਦ ਵਿਖੇ ਚੈਕਿੰਗ ਦੌਰਾਨ ਆਰੋਪੀ ਆਕਾਸ਼ਦੀਪ ਉਰਫ ਆਕਾਸ਼ ਪੁੱਤਰ ਅਸ਼ੋਕ ਕੁਮਾਰ ਵਾਸੀ ਬੇਟੂ ਕਦੀਮ ਥਾਣਾ ਮਮਦੋਟ ਅਤੇ ਰੋਬਿਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਪੰਜੇ ਕੇ ਉਤਾੜ ਥਾਣਾ ਗੁਰੂ ਹਰਸਹਾਏ ਦੀ ਤਲਾਸ਼ੀ ਦੌਰਾਨ ਦੋਨੋਂ ਆਰੋਪੀਆਂ ਦੇ ਕਬਜ਼ੇ ਵਿੱਚੋਂ ਇੱਕ ਕਿਲੋ 536 ਗ੍ਰਾਮ ਹੈਰੋਇਨ ਤੇ ਦੋ ਮੋਬਾਇਲ ਬਰਾਮਦ ਕੀਤੇ ਗਏ ਜਿਨਾਂ ਦੇ ਖਿਲਾਫ ਥਾਣਾ ਘੱਲ ਖੁਰਦ ਵਿਖੇ ਮਾਮਲਾ ਦਰਜ ਕੀਤਾ ਗਿਆ ਦੁਰਾਨੇ ਤਬਦੀਸ਼ ਆਰੋਪੀ ਰੋਬਿਨ ਕੁਮਾਰ ਦੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਸ ਦੇ ਘਰੋਂ ਪੰਜੇ ਕੇ ਥਾਣਾ ਗੁਰੂ ਹਰਸਹਾਏ ਘਰ ਦੀ ਤਲਾਸ਼ੀ ਲਈ ਗਈ ਘਰ ਦੇ ਵਿੱਚ ਰੱਖੀ ਹੋਈ ਚਾਰ ਕਿਲੋ 171 ਗ੍ਰਾਮ ਹੈਰੋਇਨ ਬਰਾਮਦ ਹੋਈ।

ਜਿਸ ਨੇ ਦੱਸਿਆ ਕਿ ਸੰਤੋਸ਼ ਰਾਣੀ ਪਤਨੀ ਮਨਜੀਤ ਸਿੰਘ ਅਤੇ ਇਸ ਦੇ ਲੜਕੇ ਜੁਵੇਨਾਇਲ ਵਾਸੀ ਪਿੰਡ ਸੋਢੇਵਾਲਾ ਥਾਣਾ ਸਦਰ ਦੇ ਨਾਲ ਉਸ ਦਾ ਤਾਲਮੇਲ ਹੋਇਆ ਅਤੇ ਇਹਨਾਂ ਨਾਲ ਮਿਲ ਕੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਸਨ ਉਹਨਾਂ ਨੇ ਆਪਣੇ ਘਰ ਵਿੱਚ ਛਪਾ ਕੇ ਰੱਖੀ ਹੋਈ ਹੈਰੋਇਨ ਦੇ ਆਧਾਰ ਤੇ ਕਾਰਵਾਈ ਕਰਦਿਆਂ ਆਰੋਪੀ ਸੰਤੋਸ਼ ਦੇ ਘਰ ਦੇ ਵਿੱਚੋਂ ਦੋ ਕਿਲੋ 151 ਗ੍ਰਾਮ ਹੈਰੋਇਨ ਅਤੇ ਮੋਬਾਇਲ ਬਰਾਮਦ ਕੀਤਾ ਗਿਆ ਜਿਸ ਦੇ ਨਾਲ ਉਸਦੇ ਲੜਕੇ ਨੂੰ ਵੀ ਡਿਟੇਨ ਕੀਤਾ ਗਿਆ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੇਪਰ ਦਿਵਾਉਣ ਆਈ ਔਰਤ ਨਾਲ ਮਾਰਕੁੱਟ ਕਰ ਮੁੰਡੇ ਨੂੰ ਸਰਕਾਰੀ ਸਕੂਲ ਤੋਂ ਅਗਵਾ ਕਰਕੇ ਲੈ ਗਏ

Htv Punjabi

ਆਹ ਗ੍ਰੀਸ ਕਰਾਮਾਤੀ ਢੰਗ ਨਾਲ ਅੱਧੇ ਘੰਟੇ ‘ਚ ਬੰਦ ਕਰ ਦਿੰਦੀ ਹੈ ਦਰ/ਦ

htvteam

ਹੁਣੇ-ਹੁਣੇ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ

htvteam

Leave a Comment