Punjabਘਰ ਵਿੱਚ ਇੱਕਲੀ ਦੇਖ ਚਚੇਰੀ ਭੈਣ ਨਾਲ ਕੁਕਰਮ ਕਰਦਾ ਰਿਹਾ ਤਾਏ ਦਾ ਮੁੰਡਾ, ਗਰਭਵਤੀ ਹੋਣ ‘ਤੇ ਹੋਇਆ ਖੁਲਾਸਾHtv PunjabiJanuary 27, 2020 by Htv PunjabiJanuary 27, 20200386 ਜਗਰਾਉਂ : ਪੁਲਿਸ ਥਾਣਾ ਹਠੂਰ ਦੇ ਅਧੀਨ ਇੱਕ ਪਿੰਡ ਦੀ ਨਾਬਾਲਿਗ ਕੁੜੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਇਲਜ਼ਾਮ ਲਾਇਆ ਕਿ ਉਸ ਦੇ ਤਾਏ ਦੇ
Punjabਟਰੇਨ ਦੇ ਅੱਗੇ ਕੁੱਦ ਕੇ ਜਾਨ ਦੇਣ ਜਾ ਰਹੀ ਸੀ ਨਾਬਾਲਿਗ, ਇਸ ਤਰ੍ਹਾਂ ਬਚਾਇਆ ਸਕਰੇਪ ਚੁੱਕਣ ਵਾਲਿਆਂ ਨੇHtv PunjabiJanuary 27, 2020 by Htv PunjabiJanuary 27, 20200370 ਜਲੰਧਰ : ਇੱਥੋਂ ਦੇ ਪੀਏਪੀ ਚੌਂਕ ਦੇ ਪਿਛਲੇ ਪਾਸੇ ਗੁਜ਼ਰਦੇ ਰੇਲ ਟਰੈਕ ‘ਤੇ ਖੁਦਕੁਸ਼ੀ ਕਰਨ ਦੇ ਲਈ ਟਰੇਨ ਦਾ ਇੰਤਜ਼ਾਰ ਕਰ ਰਹੀ ਕੁੜੀ ਦੀ ਸਕਰੈਪ
Punjabਹਾਈਵੇ ‘ਤੇ ਗਾਡਰਾਂ ਨਾਲ ਭਰੇ ਖੜੇ ਟਰੱਕ ਨਾਲ ਟਕਰਾਈ ਬੋਲੈਰੋ ਕਾਰ, ਕਾਰ ਸਮੇਤ ਦੋ ਬਾਈਕਾਂ ਨੂੰ ਲੱਗੀ ਅੱਗHtv PunjabiJanuary 27, 2020 by Htv PunjabiJanuary 27, 20200495 ਮੰਡੀ ਗੋਬਿੰਦਗੜ੍ਹ : ਸ਼ਹਿਰ ਤੋਂ ਲੰਘਣ ਵਾਲੇ ਨੈਸ਼ਨਲ ਹਾਈਵੇ ਨਜ਼ਦੀਕ ਮਾਡਰਨ ਮਿੱਲ ਦੇ ਕੋਲ ਐਤਵਾਰ ਨੂੰ ਸੰਘਣੀ ਧੁੰਦ ਵਿੱਚ ਕਈ ਵਾਹਨ ਆਪਸ ਵਿੱਚ ਟਕਰਾ ਗਏ
Punjabਬਹੂ ਨੇ ਗਲਵਸ ਪਾ ਕੇ ਸੱਸ ‘ਤੇ ਕੀਤਾ ਹਮਲਾ, ਸਿਰ ਵਿੱਚ ਲੱਗੇ 30 ਟਾਂਕੇHtv PunjabiJanuary 26, 2020 by Htv PunjabiJanuary 26, 20200484 ਲੁਧਿਆਣਾ ; ਅਗਰ ਨਗਰ ਇਨਕਲੇਵ ਵਿੱਚ ਘਰੇਲੂ ਵਿਵਾਦ ਦੇ ਵਿੱਚ ਬਹੂ ਨੇ ਆਪਣੀ ਸੱਸ ਦੇ ਸਿਰ ਵਿੱਚ ਕੱਪੜੇ ਧੋਣ ਵਾਲੀ ਥਾਪੀ ਨਾਲ ਜਾਨਲੇਵਾ ਹਮਲਾ ਕਰ
Punjabਘਰ ਵਿੱਚ ਹੀ ਪੱਖੇ ਨਾਲ ਲਟਕ ਕੇ ਕੀਤੀ ਖੁਦਕੁਸ਼ੀHtv PunjabiJanuary 26, 2020 by Htv PunjabiJanuary 26, 20200368 ਲੁਧਿਆਣਾ : ਸ਼ੇਅਰ ਮਾਰਕਿਟ ਵਿੱਚ ਘਾਟਾ ਹੋਣ ਕਰਕੇ ਹੈਬੋਵਾਲ ਸਥਿਤ ਸੰਤ ਵਿਹਾਰ ਦੀ ਜੰਡੂ ਕਲੋਨੀ ਦੇ ਰਹਿਣ ਵਾਲੇ ਰਿਤੇਸ਼ ਗੋਇਲ ਨੇ ਆਪਣੇ ਘਰ ਵਿੱਚ ਫਾਂਸੀ
Punjabਰਾਤ ਨੂੰ ਅਚਾਨਕ ਥਾਣੇ ਪਹੁੰਚੇ ਮੰਤਰੀ, ਕਿਹਾ ਪਹਿਲੀ ਚੈਕਿੰਗ ਹੈ ਇਸ ਲਈ ਸਭ ਮਾਫ, ਅਗਲੀ ਵਾਰ ਨਹੀਂ ਮਿਲੇਗੀ ਮਾਫੀHtv PunjabiJanuary 26, 2020 by Htv PunjabiJanuary 26, 20200418 ਹੁਸ਼ਿਆਰਪੁਰ : ਕੁਝ ਦਿਨਾਂ ਤੋਂ ਹੁਸ਼ਿਆਰਪੁਰ ਵਿੱਚ ਲੁੱਟ, ਛੀਨਝਪਟੀ, ਚੋਰੀ ਆਦਿ ਦੀ ਅਪਰਾਧਿਕ ਵਾਰਦਾਤਾਂ ਵੱਧ ਗਈਆਂ ਹਨ l ਪੁਲਿਸ ਰੋਕਣ ਵਿੱਚ ਸਫਲ ਨਹੀਂ ਹੋ ਰਹੀ
Punjabਹੁਕ ਟੁੱਟਣ ਨਾਲ ਬੋਗੀਆਂ ਤੋਂ ਅਲੱਗ ਹੋਇਆ ਪੂਜਾ ਐਕਸਪ੍ਰੈਸ ਦਾ ਇੰਜਣ, ਖਿੜਕੀ ‘ਤੇ ਖੜੇ ਨੌਜਵਾਨ ਦੀ ਮੌਤHtv PunjabiJanuary 26, 2020 by Htv PunjabiJanuary 26, 20200534 ਫਤਿਹਗੜ੍ਹ ਸਾਹਿਬ : ਅੰਮ੍ਰਿਤਸਰ ਨਵੀਂ ਦਿੱਲੀ ਮਾਰਗ ‘ਤੇ ਸਰਹਿੰਦ ਦੇ ਕੋਲ ਰੇਲ ਹਾਦਸਾ ਹੋ ਗਿਆ l ਜੰਮੂਤਵੀ ਤੋਂ ਆ ਰਹੀ ਪੂਜਾ ਐਕਸਪ੍ਰੈਸ ਟਰੇਨ ਦਾ ਇੰਜਣ
Punjabਬਹਿਬਲਕਲਾਂ ਕਾਂਡ ਦੇ ਬਾਅਦ ਬਾਦਲ ਨੂੰ ਕਿਹਾ ਸੀ ਡੀਜੀਪੀ ਸੈਣੀ ਨੂੰ ਬਦਲ ਦੇਣ, ਪਰ ਉਹ ਨਹੀਂ ਮੰਨੇHtv PunjabiJanuary 26, 2020 by Htv PunjabiJanuary 26, 20200337 ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਨੇਤਾ ਸੁਖਦੇਵ ਸਿੰਘ ਢੀਂਡਸਾ ਨੇ ਇੱਕ ਵਾਰ ਫਿਰ ਬਾਦਲ ਪਰਿਵਾਰ ‘ਤੇ ਹਮਲਾ ਬੋਲ ਦਿੱਤਾ ਹੈ l ਢੀਂਡਸਾ ਨੇ
Punjabਮਹਿਲਾ ਆਯੋਗ ਦਾ ਪ੍ਰਤੀਨਿਧੀਮੰਡਲ ਪਾਕਿ ਜਾ ਕੇ ਜਾਣੇਗਾ ਪੰਜਾਬੀਆਂ ਦੀਆਂ ਸੱਮਸਿਆਵਾਂHtv PunjabiJanuary 26, 2020 by Htv PunjabiJanuary 26, 20200510 ਪਟਿਆਲਾ : ਪਾਕਿਸਤਾਨ ਵਿੱਚ ਪੰਜਾਬੀਆਂ ਅਤੇ ਸਿੱਖ ਲੜਕੀਆਂ ਨੂੰ ਪੇਸ਼ ਆ ਰਹੀ ਸੱਮਸਿਆਵਾਂ ਨੂੰ ਨਜ਼ਦੀਕ ਤੋਂ ਜਾਣਨ ਲਈ ਮਹਿਲਾ ਆਯੋਗ ਦਾ ਪ੍ਰਤੀਨਿਧੀਮੰਡਲ ਪਾਕਿ ਜਾਣ ਦੇ
Punjabਅਧਿਆਪਕ ਤੋਂ 672 ਪ੍ਰਿੰਸੀਪਲ ਬਣੇ ਕੈਂਡੀਡੇਟ 5 ਦਿਨ ਪੁਰਾਣੇ ਅਤੇ 1 ਦਿਨ ਨਵੇਂ ਸਕੂਲ ਵਿੱਚ ਪੜਾਉਣਗੇHtv PunjabiJanuary 26, 2020 by Htv PunjabiJanuary 26, 20200418 ਪਟਿਆਲਾ : ਪੰਜਾਬ ਲੋਕ ਸੇਵਾ ਕਮਿਸ਼ਨ ਦਾ ਪੇਪਰ ਪਾਸ ਕਰਨ ਵਾਲੇ 672 ਪ੍ਰਿੰਸੀਪਲ ਹਫਤੇ ਵਿੱਚ ਇੱਕ ਦਿਨ ਅਲਾਟ ਕੀਤੇ ਗਏ ਸਕੂਲ ਵਿੱਚ ਅਤੇ 5 ਦਿਨ