Pakistanਅੰਮ੍ਰਿਤਧਾਰੀ ਮਾਂ ਨੂੰ ਘਰੋਂ ਕੱਢਣ ਵਾਲਾ SGPC ਮੈਨੇਜਰ ਆਇਆ ਕੈਮਰੇ ਸਾਹਮਣੇ, ਕਰ’ਤੇ ਵੱਡੇ ਖੁਲਾਸੇhtvteamAugust 28, 2020 by htvteamAugust 28, 20200715 ਬੀਤੇ ਦਿਨੀਂ ਐਸਜੀਪੀਸੀ ‘ਚ ਤਾਇਨਾਤ ਮੈਨੇਜਰ ‘ਤੇ ਆਪਣੀ ਮਾਂ ਨੂੰ ਕੁੱਟਮਾਰ ਕਰਨ ਦੇ ਇਲਜ਼ਾਮਾਂ ਦੇ ਮਾਮਲੇ ‘ਚ ਨਵਾਂ ਮੋੜ ਆ ਗਿਆ ਹੈ, ਹੁਣ ਇਸ ਵਾਰ
Punjabਜਵਾਨ ਭੈਣ ਦੇ ਵਟਸਅਪ ‘ਤੇ ਦੇਖੋ ਗੁਆਂਢੀ ਦਾ ਮੁੰਡਾ ਕੀ ਕਰ ਰਿਹਾ ਸੀ, ਦੇਖ ਭਰਾ ਘਬਰਾਇਆhtvteamAugust 28, 2020 by htvteamAugust 28, 202001051 ਭੈਣ ਸ਼ਬਦ ਇੱਕ ਅਜਿਹਾ ਸ਼ਬਦ ਹੈ ਕੇ ਉਸ ਦਾ ਭਰਾ ਹੋਵੇ ਜਾਂ ਉਸਦਾ ਕੋਈ ਨੇੜਲਾ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਆਪਣੀ ਭੈਣ ਦੀ
Punjabਅੰਮ੍ਰਿਤਸਰ ਦੇ 6 ਇਲਾਕਿਆਂ ‘ਚ ਪੂਰੀ ਤਰ੍ਹਾਂ ਕਰਫਿਊ ਲਾਗੂhtvteamAugust 27, 2020 by htvteamAugust 27, 20200841 ਕਰੋਨਾ ਕੇਸਾਂ ਦੀ ਗਿਣਤੀ ਨੂੰ ਵੱਧ ਦਿਆਂ ਵੇਖ ਵਧੀਕ ਡਿਪਟੀ ਕਮਿਸ਼ਨਰ ਡਾ, ਹਿਮਾਸ਼ੂੰ ਅਗਰਵਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਸਖਤੀ ਨਾਲ
Punjabਕਰਤਾਪੁਰ ਕੋਰੀਡੋਰ ਨੂੰ ਲੈ ਕੇ ਆਈ ਚੰਗੀ ਖਬਰ, ਪਾਕਿ ਮੰਨਣ ਜਾ ਰਿਹਾ ਵੱਡੀ ਮੰਗhtvteamAugust 27, 2020 by htvteamAugust 27, 20200821 ਅੱਜ ਡੇਰਾ ਬਾਬਾ ਨਾਨਕ ਵਿਖੇ ਭਾਰਤ ਅਤੇ ਪਾਕਿਸਤਾਨ ਦੇ ਤਕਨੀਕੀ ਮਾਹਰਾਂ ਦੀ ਮੀਟਿੰਗ ਹੋਈ ਜਿਸ ‘ਚ ਕਰਤਾਪੁਰ ਕੋਰੀਡੋਰ ਨੂੰ ਲੈ ਕੇ ਦੋਹਾਂ ਦੇਸ਼ਾਂ ‘ਚ ਵਿਚਾਲੇ
Uncategorizedਦੋ ਮਸਜਿਦਾਂ ‘ਚ ਫਾਈਰਿੰਗ ਕਰਨ ਵਾਲੇ ਨੂੰ ਮਿਲੀ ਅਜਿਹੀ ਸਜ਼ਾ ਕੇ ਪੈਰੋਲ ‘ਤੇ ਵੀ ਨਹੀਂ ਆ ਸਕਦਾ ਬਾਹਰhtvteamAugust 27, 2020 by htvteamAugust 27, 20200731 ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ‘ਚ ਬ੍ਰੈਂਟਨ ਹੈਰੀਸਨ ਟਾਰੇਂਟ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਉਸ ਨੂੰ ਪੈਰੋਲ ਵੀ ਨਹੀਂ ਮਿਲ ਸਕਦੀ। ਕਾਬਿਲੇਗੌਰ
Punjabਪੰਜਾਬ ਦੇ ਏਸ਼ ਸ਼ਹਿਰ ‘ਚ ਕੋਈ ਟਰੱਕ ਭਰ ਕੇ ਸੁੱਟ ਗਿਆ ਕੋਰੋਨਾ ਵਾਇਰਸ, ਲੱਗਿਆ ਢੇਰ!htvteamAugust 27, 2020 by htvteamAugust 27, 20200907 ਲਓ ਜੀ ਪੰਜਾਬ ‘ਚ ਲੱਗਦਾ ਕੋਈ ਸਾਜ਼ਿਸ਼ ਤਹਿਤ ਕਰੋਨਾ ਫੈਲਾਉਣ ਦਾ ਕੰਮ ਕਰ ਰਿਹਾ ਹੈ,,,ਮਾਮਲਾ ਸੰਗਰੂਰ ਦੇ ਭਵਾਨੀਗੜ੍ਹ ਤੋਂ ਸਾਹਮਣੇ ਆਇਆ ਹੈ ਜਿਥੇ ਕੋਈ ਲੋਕਾਂ
Punjabਮਰੀਜ਼ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਕਰਕੇ ਕਸੂਤਾ ਫਸਿਆ ਡਾਕਟਰ, ਰਿਸ਼ਤੇਦਾਰਾਂ ਨੇ ਵਾੜ੍ਹ ਲਿਆ ਬਾਥਰੂਮ ‘ਚ, LIVEhtvteamAugust 27, 2020 by htvteamAugust 27, 20200940 ਅੱਜ ਕੱਲ੍ਹ ਹਸਪਤਾਲਾਂ ‘ਚ ਕਰੋਨਾ ਰਿਪੋਰਟਾਂ ਦਾ ਰੌਲ਼ਾ ਦਿਨ ਪਰ ਦਿਨ ਵੱਧਦਾ ਜਾ ਰਿਹਾ ਹੈ, ਅਜਿਹਾ ਮਾਮਲਾ ਲੁਧਿਆਣਾ ਦੇ ਸੀਐੱਮਸੀ ਤੋਂ ਵੀ ਸਾਹਮਣੇ ਆ ਰਿਹਾ
Punjabਕੋਰੋਨਾ ਟੈਸਟ ਲੈਣ ਆਈ ਟੀਮ ‘ਤੇ ਲੋਕਾਂ ਨੇ ਚਲਾਈਆਂ ਇੱਟਾਂ, ਭੰਨਤੇ ਗੋਡੇ ਦੇਖੋ ਕਿਵੇਂ ਲੁਕਦੇ ਫਿਰਦੇ ਨੇ ਪੁਲਿਸੀਏ, LIVEhtvteamAugust 27, 2020 by htvteamAugust 27, 20200812 ਨਾ ਲੋਕਾਂ ਦੀ ਗਲਤੀ ਨਾ ਮਹਿਕਮੇ ਦੀ ਜਨਾਬ ਸਮਾਂ ਹੀ ਅਜਿਹਾ ਚੱਲ ਰਿਹਾ, ਪਿਛਲੇ ਸਾਲਾਂ ‘ਚ ਤੁਸੀਂ ਗੁੱਤ ਕੱਟਣ ਦੇ ਮਾਮਲਿਆਂ ‘ਚ ਲੋਕਾਂ ਦੇ ਖੌਫ
Uncategorizedਵਿਰਾਟ ਦੇ ਘਰ ਆਉਂਣ ਵਾਲੀਆਂ ਖੁਸ਼ੀਆਂ, ਫੈਨ ਨੇ ਵੀ ਕੀਤਾ ਅਜਿਹਾ ਸਵਾਲhtvteamAugust 27, 2020 by htvteamAugust 27, 20200653 ਸੁਪਰਸਟਾਰ ਵਿਰਾਟ ਕੋਹਲੀ ਪਿਤਾ ਬਣਨ ਵਾਲੇ ਹਨ। ਉਹਨਾਂ ਨੇ ਆਪਣੀ ਪਤਨੀ ਐਕਟਰੈੱਸ ਅਨੁਸ਼ਕਾ ਸ਼ਰਮਾ ਦੇ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ ਅਤੇ ਉਹਨਾਂ ਦੱਸਿਆ ਹੈ
Punjab Religionਹੁਣ ਹਰਿਮੰਦਰ ਸਾਹਿਬ ‘ਚ ਮਾਸਕ ਪਾਉਣਾ ਕੀਤਾ ਲਾਜ਼ਮੀ, ਲੋਕਾਂ ‘ਚ ਨਹੀਂ ਦਿਖ ਰਿਹਾ ਸੀ ਡਰhtvteamAugust 27, 2020 by htvteamAugust 27, 20200888 ਕਰੋਨਾ ਕਾਲ ਦੇ ਚੱਲਦਿਆ ਹਰ ਰੋਜ਼ ਕਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਹਨ, ਜਿਸ ਦੇ ਚੱਲਦਿਆਂ ਹੁਣ ਹਰਿਮੰਦਰ ਸਾਹਿਬ ‘ਚ ਸ਼ਰਧਾਲੂਆਂ ਨੂੰ ਮਾਸਕ ਪਾ ਕੇ