Htv Punjabi
Punjab

ਬਾਜਵਾ ਪਹੁੰਚਿਆ ਅਕਾਲ ਤਖਤ ਕਹਿੰਦਾ ਗੁਰਬਾਣੀ ਪ੍ਰਸਾਰਨ ਦਾ ਅਧਿਕਾਰ ਸਾਰਿਆਂ ਨੂੰ ਮਿਲੇ

ਅੰਮ੍ਰਿਤਸਰ : ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਹੋ ਰਹੇ ਸਿੱਧੇ ਪ੍ਰਸਾਰਣ ਨੂੰ ਦੇਸ਼ ਦੁਨੀਆਂ ਦੇ ਸਾਰੇ ਟੀਵੀ ਚੈਨਲਾਂ ਨੂੰ ਮਨਜ਼ੂਰੀ ਦੇ ਲਈ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਗੁਹਾਰ ਲਾਈ ਹੈ l ਉਨ੍ਹਾਂ ਨੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਬਾਰੇ ਵਿੱਚ ਮੰਗ ਪੱਤਰ ਦਿੱਤਾ ਹੈ l ਬਾਜਵਾ ਨੇ ਕਿਹਾ ਕਿ ਹੁਣ ਤੱਕ ਪ੍ਰਸਾਰਣ ਦਾ ਕੰਮ ਸਿਰਫ ਇੱਕ ਟੀਵੀ ਚੈਨਲ ਨੂੰ ਦਿੱਤਾ ਗਿਆ ਹੈ l ਇਹ ਸੂਬ ਇੱਕ ਸਿਆਸੀ ਘਰਾਣੇ ਦੇ ਕਾਰਨ ਹੋ ਰਿਹਾ ਹੈ l ਉਨ੍ਹਾਂ ਨੇ ਇਹ ਵੀ ਕਿਹਾ ਕਿ ਐਸਜੀਪੀਸੀ ਕੋਈ ਸਿਆਸੀ ਕੋਈ ਸਿਆਸੀ ਸੰਸਥਾ ਨਹੀਂ ਬਲਕਿ ਇਹ ਧਾਰਮਿਕ ਸੰਸਥਾ ਹੈ, ਜੋ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ l ਇਸ ਲਈ ਉਸ ਨੂੰ ਹੁਕਮ ਦਿੱਤੇ ਜਾਣ ਕਿ ਉਹ ਸਿੱਧੇ ਪ੍ਰਸਾਰਣ ਵਿੱਚ ਸਾਰੇ ਟੀਵੀ ਚੈਨਲਾਂ ਅਤੇ ਰੇਡੀਓ ਨੂੰ ਮਨਜ਼ੂਰੀ ਦੇਵੇ ਤਾਂ ਕਿ ਪੂਰੀ ਦੁਨੀਆਂ ਵਿੱਚ ਬੈਠੀ ਸਿੱਖ ਅਤੇ ਗੁਰੂ ਨਾਨਕ ਨਾਮ ਲੇਵਾਂਸੰਗਤ ਇਸ ਦਾ ਆਨੰਦ ਮਾਣ ਸਕੇ l

Related posts

ਆਹ ਦੁਕਾਨਦਾਰ ਪਾਣੀਆਂ ਦੇ ਭਾਅ ਵੇਚਦੈ ਸੂਟ

htvteam

ਮਾਂ ਦੇ ਜਵਾਨ ਪੁੱਤ ਨੂੰ ਦੇਖੋ ਕਿਵੇਂ ਖਾ ਗਈ ਕੈਨੇਡਾ; ਦੇਖੋ ਵੀਡੀਓ

htvteam

ਨੁਸਕੇ ਤੋਂ ਡਾਕਟਰ ਵੀ ਹੈਰਾਨ ! ਦੇਖੋ ਕਿਵੇਂ ਰਾਤੋਂ ਰਾਤ ਦਰਦ ਕਰਦੈ ਖਤਮ

htvteam

Leave a Comment