Uncategorizedਮਗਨਰੇਗਾ ਮਜ਼ਦੂਰ ਔਰਤ ਨੂੰ ਪਿਟਬੁੱਲ ਕੁੱਤੇ ਨੇ ਕੱਟਿਆhtvteamJanuary 27, 2021 by htvteamJanuary 27, 20210664 ਥਾਣਾ ਕੂੰਮਕਲਾਂ ਦੇ ਪਿੰਡ ਰਜ਼ੂਰ ਵਿਖੇ ਮਗਨਰੇਗਾ ’ਚ ਕੰਮ ਕਰਦੀ ਮਜ਼ਦੂਰ ਔਰਤ ਪਰਮਜੀਤ ਕੌਰ ਨੂੰ ਇੱਕ ਪਿੱਟਬੁੱਲ ਕੁੱਤੇ ਨੇ ਨੋਚ ਖਾਧਾ ਜਿਸ ਨੂੰ ਇਲਾਜ ਲਈ
Uncategorizedਦੁਬਈ ਤੋਂ ਅੰਮ੍ਰਿਤਸਰ ਹਵਾਈ ਅੱਡੇ ਪੁੱਜੀ ਜਨਾਨੀ ਕੋਲੋਂ 16 ਲੱਖ ਦਾ ਸੋਨਾ ਜ਼ਬਤhtvteamJanuary 22, 2021 by htvteamJanuary 22, 20210697 ਅੰਮ੍ਰਿਤਸਰ ਰਾਜਾਸਾਂਸੀ ਏਅਰਪੋਰਟ ’ਤੇ ਅਰਬ ਦੇਸ਼ਾਂ ਵਲੋਂ ਸੋਨੇ ਦੀ ਤਸਕਰੀ ਲਗਾਤਾਰ ਜਾਰੀ ਹੈ। ਕਸਟਮ ਵਿਭਾਗ ਦੀ ਟੀਮ ਵਲੋਂ ਇਕ ਵਾਰ ਫਿਰ ਤੋਂ ਦੁਬਈ ਤੋਂ ਆਈ
Uncategorizedਪੁਲਿਸ ਨੇ 2 ਕਰੋੜ ਰੁਪਏ ਦੀ ਹੈਰੋਇਨ ਸਮੇਤ 2 ਨਿਗਰੋ ਕੀਤੇ ਗਿਰਫ਼ਤਾਰhtvteamJanuary 21, 2021 by htvteamJanuary 21, 20210581 ਗੁਰਦਾਸਪੁਰ ਦੇ ਥਾਣਾ ਬਹਿਰਾਮਪੁਰ ਦੀ ਪੁਲਿਸ ਨੇ 2 ਕਰੋੜ ਰੁਪਏ ਦੀ ਹੈਰੋਇਨ ਸਮੇਤ ਨਾਇਜੀਰਿਆਨ ਵਾਸੀ ਦੋ ਨੀਗਰੋ ਵਿਅਕਤੀਆਂ ਨੂੰ ਗਿਰਫ਼ਤਾਰ ਕੀਤਾ ਹੈ ਜੋ ਗੁਰਦਾਸਪੁਰ ਵਿੱਚ
Uncategorizedਪ੍ਰਧਾਨ ਮੰਤਰੀ ਦੂਸਰੇ ਫੇਜ਼ `ਚ ਲਗਵਾ ਸਕਦੇ ਨੇ ਟੀਕਾ!, ਲੋਕਾਂ ਨੇ ਚੁੱਕੇ ਕਈ ਸਵਾਲhtvteamJanuary 21, 2021 by htvteamJanuary 21, 20210899 ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਰੋਨਾ ਵੈਕਸੀਨੇਸ਼ਨ ਦੇ ਦੂਸਰੇ ਫੇਜ਼ `ਚ ਟੀਕਾ ਲਗਵਾਉਣਗੇ, ਦੂਸਰੇ ਫੇਜ਼ `ਚ ਮੋਦੀ ਦੇ ਨਾਲ ਨਾਲ ਸਾਰੀ ਮੁੱਖ ਮੰਤਰੀਆਂ ਨੂੰ ਵੀ ਵੈਕਸੀਨ
Uncategorizedਰਾਸ਼ਟਰਪਤੀ ਬਣਨ ਦੇ ਨਾਲ ਹੀ ਬਾਈਡਨ ਨੇ ਲਏ ਇਹ ਵੱਡੇ ਫੈਸਲੇ, ਮੁਸਲਿਮ ਦੇਸ਼ਾਂ `ਤੇ ਵੀ ਕੀਤਾ ਵੱਡਾ ਐਲਾਨ!htvteamJanuary 21, 2021 by htvteamJanuary 21, 20210911 ਜੋ ਬਾਈਡੇਨ ਬੁੱਧਵਾਰ 20 ਜਨਵਰੀ ਨੂੰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣ ਗਏ , ਅਹੁਦਾ ਸੰਭਾਲਣ ਦੇ ਚਾਰ ਘੰਟੇ ਬਾਅਦ ਹੀ ਉਹ ਐਕਸ਼ਨ ਵਿਚ ਆ ਗਏ,
Uncategorizedਦੇਸ਼ `ਚ ਦੂਸਰੇ ਦਿਨ ਫਿਰ ਹੋਇਆ ਵੱਡਾ ਸੜਕੀ ਹਾਦਸਾ, 13 ਲੋਕਾਂ ਦੀ ਮੌਤhtvteamJanuary 20, 2021 by htvteamJanuary 20, 20210688 ਪੱਛਮੀ ਬੰਗਾਲ ਦੇ ਨਿਊ ਜਲਪਾਈਗੁੜੀ `ਚ ਟਰੱਕ ਅਤੇ ਦੋ ਵੈਨਾਂ ਦੀ ਟੱਕਰ ਵਿਚ 13 ਲੋਕਾਂ ਦੀ ਮੌਤ ਹੋ ਗਈ ਹੈ, 18 ਲੋਕ ਜ਼ਖਮੀ ਹੋ ਗਏ
Punjab Uncategorizedਅਜਨਾਲ਼ਾ ਚ ਸ਼ਰਾਰਤੀ ਅਨਸਰਾਂ ਵਲੋਂ ਗੁਟਕਾ ਸਾਹਿਬ ਦੀ ਬੇਅਦਬੀhtvteamJanuary 20, 2021January 20, 2021 by htvteamJanuary 20, 2021January 20, 20210738 ਅਜਨਾਲ਼ਾ ਸ਼ਹਿਰ ਦੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਪ੍ਰਾਪਤ
Uncategorizedਫੁੱਟਪਾਥ `ਤੇ ਸੋਂ ਰਹੇ 20 ਮਜ਼ਦੂਰਾਂ ਨੂੰ ਟਰੱਕ ਨੇ ਕੁਚਲਿਆ, ਮੋਦੀ ਨੇ ਕੀਤਾ ਵੱਡਾ ਐਲਾਨhtvteamJanuary 19, 2021 by htvteamJanuary 19, 20210816 ਗੁਜਰਾਤ ਵਿਚ ਵੱਡਾ ਹਾਦਸਾ ਹੋਇਆ ਹੈ, ਸੂਰਤ ਤੋਂ 60 ਕਿਲੋਮੀਟਰ ਕੋਸਾਂਬਾ ਇਲਾਕੇ `ਚ ਟਰੱਕ ਨੇ 20 ਲੋਕਾਂ ਨੂੰ ਕੁਚਲ ਦਿੱਤਾ, ਇਸ ਨਾਲ 15 ਦੀ ਮੌਤ
Uncategorizedਜਦੋਂ ਨਾਕੇ ਦੌਰਾਨ ਪੁਲਿਸ ਦੀ ਪਈ ਇਹਨਾਂ ਬੰਦਿਆਂ `ਤੇ ਨਜ਼ਰ!htvteamJanuary 18, 2021 by htvteamJanuary 18, 20210823 ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਸ਼ਾ ਖਤਮ ਕਰਨ ਲਈ ਵਿੱਢੀ ਮੁਹਿੰਮ ਦੇ ਤਹਿਤ ਲਗਾਤਾਰ ਸਫਲਤਾ ਹਾਸਲ ਕੀਤੀ ਜਾ ਰਹੀ ਹੈ। ਜਿਸ ਦੇ ਤਹਿਤ ਨਾਭਾ ਸਦਰ
Uncategorizedਲੁਟੇਰਿਆਂ ਨੇ ਇਸ ਸ਼ਹਿਰ ‘ਚ ਕੀਤੇ ਸਾਰੇ ਪੰਪ ਖਾਲੀ!htvteamJanuary 18, 2021 by htvteamJanuary 18, 20210948 ਜਿਲ੍ਹਾ ਤਾਰਨਤਾਰਨ ਅਧੀਨ ਆਓੁਦੇ ਪਿੰਡ ਬੂੜਚੰਦ ਅਤੇ ਮਮਾੜੀ ਗੌੜ ਸਿੰਘ ਵਿਖੇ ਪੈਂਦੇ 3 ਪੈਟਰੋਲ ਪੰਪਾਂ ਤੇ ਵਾਪਰੀਆਂ ਦੋ ਘਟਨਾਵਾਂ ਵਿਚ 4 ਹਥਿਆਰਬੰਦ ਵਿਅਕਤੀਆਂ ਵਲੋਂ ਹਥਿਆਰਾਂ