Htv Punjabi
Punjab

ਜਲੰਧਰ ਅਤੇ ਪਠਾਨਕੋਟ ਹਾਈਵੇ ‘ਤੇ ਇੱਕ ਦੇ ਬਾਅਦ ਇੱਕ 25 ਵਾਹਨ ਟਕਰਾਏ

ਅਲਵਾਲਪੁਰ : ਸੰਘਣੀ ਧੁੰਦ ਦੇ ਕਾਰਨ ਜਲੰਧਰ ਪਠਾਨਕੋਟ ਹਾਈਵੇ ‘ਤੇ ਕਰੀਬ 25 ਵਾਹਨਾਂ ਦੀ ਟੱਕਰ ਹੋ ਗਈ l ਹਾਦਸਿਆਂ ਦੇ ਬਾਅਦ ਹਾਈਵੇ ਦੀ ਇੱਕ ਲੇਨ ‘ਤੇ ਢਾਈ ਘੰਟੇ ਤੱਕ ਵਾਹਨਾਂ ਦੀ ਆਵਾਜਾਈ ਠੱਪ ਰਹੀ l ਸਵੇਰੇ ਸਵਾ ਪੰਜ ਵਜੇ ਹੋਏ ਹਾਦਸੇ ਵਿੱਚ ਇੱਕ ਟਿੱਪਰ ਚਾਲਕ ਦੀ ਮੌਤ ਹੋ ਗਈ l ਉਸ ਦੀ ਪਹਿਚਾਣ 35 ਸਾਲ ਦੇ ਰਾਜਵੀਰ ਸਿੰਘ ਉਰਫ ਕਾਲਾ ਨਿਵਾਸੀ ਪਿੰਡ ਹੁਸੈਨਪਰ, ਲਾਲੋਵਾਲ ਟਾਂਡਾ ਹੁਸ਼ਿਆਰਪੁਰ ਦੇ ਰੂਪ ਵਿੱਚ ਹੋਈ ਹੈ l

Related posts

ਕੁੜੀਆਂ ਨੂੰ ਬਾਹਰ ਭੇਜਣ ਵਾਲੇ ਜ਼ਰੂਰ ਦੇਖਣ ਵੀਡੀਓ

htvteam

CM ਭਗਵੰਤ ਮਾਨ ਨੇ ਪਟਵਾਰੀਆਂ ਦਾ ਪਲਟਿਆ ਪਾਸਾ

htvteam

ਠੰਡ ਨੂੰ ਲੈਕੇ ਡਾਕਟਰ ਦੀ ਚੇਤਾਵਨੀ !

htvteam

Leave a Comment