Htv Punjabi
Punjab

ਨਹੀਂ ਦਿੱਤੇ ਬੀਮੇ ਦੇ ਪੈਸੇ ਬਦਲੇ ‘ਚ ਆ ਮਿਲਿਆ ਕੋਰਟ ਤੋਂ

ਚੰਡੀਗੜ੍ਹ : ਇੱਕ ਕਸਟਮਰ ਦੀ ਗੱਡੀ ਦੇ ਟਾਇਰ ਚੋਰੀ ਹੋ ਗਏ ਸੀ.ਇੰਸ਼ੋਰੈਂਸ ਕੰਪਨੀ ਨੇ ਟਾਇਰ ਚੋਰੀ ਹੋਣ ‘ਤੇ ਕਸਟਮਰ ਨੂੰ ਕੋਈ ਕਲੇਮ ਨਹੀਂ ਦਿੱਤਾ l ਕੰਪਨੀ ਨੂੰ ਹੁਣ ਇਹ ਲਾਪਰਵਾਹੀ ਕਾਫੀ ਮਹਿੰਗੀ ਸਾਬਿਤ ਹੋਈ ਹੈ l ਡਿਸਟ੍ਰਿਕਟ ਕੰਜ਼ਯੂਮਰ ਫੋਰਮ ਨੇ ਨੈਸ਼ਨਲ ਇੰਸ਼ੋਰੈਂਸ ਕੰਪਨੀ ਨੂੰ 52 ਹਜ਼ਾਰ ਰੁਪਏ ਕਸਟਮਰ ਨੂੰ ਦੇਣ ਦੇ ਨਿਰਦੇਸ਼ ਦਿੱਤੇ ਹਨ l ਫੋਰਮ ਨੇ ਸੈਕਟਰ 21 ਦੀ ਨੀਤੂ ਰਾਣੀ ਦੀ ਸ਼ਿਕਾਇਤ ‘ਤੇ ਨੈਸ਼ਨਲ ਇੰਸ਼ੋਰੈਂਸ ਕੰਪਨੀ ਦੇ ਖਿਲਾਫ਼ ਇਹ ਫੈਸਲਾ ਸੁਣਾਇਆ ਹੈ l ਫੋਰਮ ਨੇ ਕੰਪਨੀ ਨੂੰ 35 ਹਜ਼ਾਰ 292 ਰੁਪਏ ਕਲੇਮ ਦੇਣ ਦੇ ਲਈ ਕਿਹਾ ਹੈ l ਇਸ ਦੇ ਇਲਾਵਾ ਕੰਪਨੀ ‘ਤੇ 7 ਹਜ਼ਾਰ ਰੁਪਏ ਹਰਜ਼ਾਨਾ ਲਗਾਇਆ ਅਤੇ 10 ਹਜ਼ਾਰ ਰੁਪਏ ਮੁੱਕਦਮਾ ਖਰਚ ਵੀ ਅਦਾ ਕਰਨ ਦੇ ਨਿਰਦੇਸ਼ ਦਿੱਤੇ ਹਨ l

Related posts

ਪਿਓ ਆਪਣੇ ਪੁੱਤ ਦੇ ਇਲਾਜ ਲਈ ਦਰ-ਦਰ ਦੀਆਂ ਖਾ ਰਿਹਾ ਠੋਕਰਾਂ, ਪਰਿਵਾਰ ਵਲੋਂ ਲਾਈ ਜਾ ਰਹੀ ਮਦਦ ਦੀ ਗੁਹਾਰ

htvteam

ਪੰਜਾਬ ਅਤੇ ਪੰਜਾਬੀਆਂ ਲਈ ਆਈ ਮਾੜੀ ਖਬਰ, ਪੰਜਾਬ ਦੇ ਲੋਕਾਂ ਦੀਆਂ ਵੱਧ ਸਕਦੀਆਂ ਨੇ ਮੁਸ਼ਕਿਲਾਂ

htvteam

ਦਫਤਰ ਦੇ ਉਦਘਾਟਨ ਮੌਕੇ ਦੇਖੋ ਹਲਕਾ ਐਮਐਲਏ ਨੇ ਕੀ ਕਿਹਾ ਫਿਰ ਲੋਕਾਂ ਨੇ ਛੱਡੇ ਜ਼ੋਰਦਾਰ ਨਾਅਰੇ

htvteam

Leave a Comment