Htv Punjabi
Punjab

ਬਿਜਲੀ ਸਬਸਿਡੀ ਅਤੇ ਕੇਂਦਰੀ ਸਕੀਮਾਂ ਦੇ ਲਈ 427 ਕਰੋੜ ਰੁਪਏ ਜਾਰੀ

ਚੰਡੀਗੜ੍ਹ : ਵਿੱਤ ਵਿਭਾਗ ਨੇ ਪੀਐਸਪੀਸੀਐਲ ਨੂੰ ਬਿਜਲੀ ਸਬਸਿਡੀ, ਕੇਂਦਰੀ ਸਪਾਂਸਰ ਸਕੀਮਾਂ, ਪੀਆਰਟੀਸੀ ਅਤੇ 15 ਨਵੰਬਰ, 2019 ਤੱਕ ਸੇਵਾ ਮੁਕਤ ਹੋਏ ਮੁਲਾਜ਼ਿਮਾਂ ਨੂੰ ਸੇਵਾਮੁਕਤੀ ਲਾਭਾਂ ਦੀ ਅਦਾਇਗੀ ਦੇ ਲਈ 427 ਕਰੋੜ ਰੁਪਏ ਜ਼ਾਰੀ ਕੀਤੇ ਹਨ l ਕਿਸਾਨ ਸਬਸਿਡੀ ਦੇ ਲਈ ਪਾਵਰਕਾਮ ਨੂੰ 100 ਕਰੋੜ, 15 ਨਵੰਬਰ, 2019 ਤੱਕ ਸੇਵਾਮੁਕਤ ਹੋਏ ਮੁਲਾਜ਼ਿਮਾਂ ਨੂੰ ਸੇਵਾਮੁਕਤੀ ਲਾਭਾਂ ਦੀ ਅਦਾਇਗੀ ਦੇ ਲਈ 163 ਕਰੋੜ, ਵਿਕਾਸ ਕਾਰਜਾਂ ਦੇ ਲਈ 36.29 ਕਰੋੜ ਅਤੇ 29 ਜਨਵਰੀ ਤੱਕ ਮੈਡੀਕਲ, ਪੈਟਰੋਲ ਅਤੇ ਗਰੀਸ ‘ਤੇ ਹੋਰਾਂ ਦੇ ਲਈ 64.30 ਕਰੋੜ ਜ਼ਾਰੀ ਕੀਤੇ l ਉੱਥੇ ਕੇਂਦਰ ਸਪਾਂਸਰ ਸਕੀਮਾਂ ਦੇ ਤਹਿਤ 59.16 ਕਰੋੜ ਰੁਪਏ, ਸੈਂਟਰਲ ਰੋਡ ਫੰਡ ਦੇ ਲਈ 14.01 ਕਰੋੜ, ਏਕੀਕ੍ਰਿਤ ਬਲ ਵਿਕਾਸ ਸੇਵਾਵਾਂ ਦੇ ਲਈ 14.49 ਕਰੋੜ ਰੁਪਏ ਹਨ l

Related posts

ਸੁਨਿਆਰੇ ਨੇ ਪੁਲਿਸ ਨਾਲ ਕੀਤਾ ਹਾਈਵੋਲਟੇਜ ਡਰਾਮਾ

htvteam

ਅਖੌਤੀ ਨਿਹੰਗਾਂ ਵੱਲੋਂ ਜ਼ਖਮੀ ਕੀਤੇ ਪੁਲਿਸ ਜਵਾਨ ਨੂੰ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਇਕ ਲੱਖ ਰੁਪਏ ਦੀ ਸਹਾਇਤਾ ਦਾ ਐਲਾਨ

Htv Punjabi

ਇਹ ਪਿੰਡ ਦੌੜਾਂ ਦੇ ਕਾਰਨ ਬਣਿਆ ਖਿੱਚ ਦਾ ਕੇਂਦਰ

htvteam

Leave a Comment