Htv Punjabi
Punjab

ਆਹ ਪੁਲਿਸ ਅਧਿਕਾਰੀ ਦਾ ਹੋ ਗਿਆ ਨਵਾਂ ਸਾਲ ਖ਼ਰਾਬ! ਘਰੋਂ ਚਾਰ ਲਾਸ਼ਾਂ ਮਿਲਣ ‘ਤੇ ਪਈਆਂ ਭਾਜੜਾਂ!

ਮੋਹਾਲੀ : ਇੱਥੋਂ ਦੇ ਸੈਕਟਰ 69 ਤੋਂ ਇੱਕ ਖੌਫ਼ਨਾਕ ਖਬਰ ਮਿਲੀ ਹੈ l ਨਿਊ ਈਅਰ ਦੀ ਪਾਰਟੀ ਤੋਂ ਬਾਅਦ ਸੈਕਟਰ 69 ਦੇ ਇੱਕ ਘਰ ਵਿੱਚੋਂ ਚਾਰ ਕੈਟਰਿੰਗ ਦਾ ਕੰਮ ਕਰਦੇ ਹੋਏ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਹਨ l ਦੱਸਿਆ ਜਾ ਰਿਹਾ ਹੈ ਕਿ ਇਹ ਘਰ ਕਿਸੇ ਪੁਲਿਸ ਅਫ਼ਸਰ ਦੇ ਰਿਸ਼ਤੇਦਾਰ ਦਾ ਹੈ l ਰਾਤ ਸਮੇਂ ਪਾਰਟੀ ਤੋਂ ਬਾਅਦ ਚਾਰੋਂ ਨੌਜਵਾਨ ਕਮਰੇ ਵਿੱਚ ਸੌਂ ਗਏ l ਕਮਰੇ ਵਿੱਚ ਠੰਢ ਤੋਂ ਬਚਣ ਲਈ ਇਨ੍ਹਾਂ ਨੇ ਅੰਗੀਠੀ ਜਲਾਈ l ਦੱਸਿਆ ਜਾ ਰਿਹਾ ਹੈ ਕਿ ਨੌਜਵਾਨਾਂ ਦੀ ਮੌਤ ਅੰਗੀਠੀ ਦੇ ਧੂੰਏਂ ਨਾਲ ਦਮ ਘੁਟਨ ਕਰਕੇ ਹੋਈ ਹੈ l ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ l

Related posts

ਪਹਾੜ੍ਹੀ ਤੇਲ ਗੰਜਿਆਂ ਦੇ ਸਿਰ ‘ਤੇ ਰਾਤੋਂ-ਰਾਤ ਲਿਆ ਦਿੰਦੈ ਵਾਲ; ਇਕ ਸ਼ੀਸ਼ੀ ਤੇਲ ਨਾਲ ਸਫੈਦ ਵਾਲ ਜੜ੍ਹੋਂ ਹੋਣ ਲੱਗਦੇ ਨੇ ਕਾਲੇ

htvteam

ਅਜਿਹਾ ਵਿਆਹ ਦੇਖਿਆ ਹੈ ਕਿਤੇ, ਨਹੀਂ ਦੇਖਿਆ ਤਾਂ ਆਹ ਦੇਖੋ

Htv Punjabi

ਅੱਜ ਹੀ ਕਰਲੋ ਤਿਆਰੀ ਕੁਝ ਪਤਾ ਨੀ ਮੌਸਮ ਦਾ

htvteam

Leave a Comment