Htv Punjabi
Punjab Religion Video

I.P.L ਦੇ ਚਲਦੇ ਮੈਚ ਚ ਸਿੱਖ ਨੌਜਵਾਨ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਿਆ ਨਾਅਰਾ

ਇਸ ਸਮੇਂ ਦੀ ਵੱਡੀ ਖਬਰ ਮੋਹਾਲੀ ਤੋਂ ਸਾਹਮਣੇ ਆਈ ਐ ਜਿੱਥੇ ਕਿ ਮੋਹਾਲੀ ਸਟੇਡੀਅਮ ਚ ਆਈ ਪੀ ਐਲ ਦੇ ਚੱਲਦੇ ਮੈਚ ਦੌਰਾਨ ਹੰਗਾਮਾ ਹੋ ਗਿਆ, ਮੋਹਾਲੀ ਦੇ ਰਹਿਣ ਵਾਲੇ ਹਰਦੀਪ ਸਿੰਘ ਨਾਂ ਦੇ ਨੌਜਵਾਨ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਨਾਰੇਬਾਜੀ ਕੀਤੀ ਅਤੇ ਨੌਜਵਾਨ ਵਲੋਂ Free sikh ਬੰਦੀ ਸਿੱਖਾ ਦੀ ਅਜਾਦੀ ਲਈ ‘ ਸ਼ਰਟਾਂ ਵੀ ਲਹਿਰਾਈਆਂ ਗਈਆਂ , ਦੱਸਿਆ ਜਾ ਰਿਹਾ ਕਿ ਮੌਕੇ ਤੇ ਨੌਜਵਾਨ ਨੂੰ ਪੁਲਿਸ ਵਲੋਂ ਹਿਰਾਸਤ ਵਿੱਚ ਲਿਆ ਗਿਆ ਅਤੇ ਪੁਲਿਸ ਵਲੋਂ ਪੁ੍ੱਛਗਿਛ ਜਾ ਕੀਤੀ ਜਾ ਰਹੀ,,,,

ਦੱਸਿਆ ਜਾ ਰਿਹਾ ਕਿ 4 ਸਟੇਡੀਅਮ ਦੀ ਸੁਰੱਖਿਆ 4 ਜ਼ਿਲ੍ਹਿਆਂ ਦੀ ਪੁਲਿਸ ਵੀ ਲਗਾਈ ਗਈ ਸੀ ਕਿਉਕੀ ਉਥੇ ਕੌਮੀ ਇਨਸਾਫ ਮੌਰਚਾ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਸਕਦਾ ਸੀ ਹਲਕਿ ਉਨਾ ਨੂੰ ਪੁਲਿਸ ਵਲੋਂ ਰੋਕ ਦਿੱਤਾ ਗਿਆ,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਸ਼ਰਾਬੀ ਪਿਓ ਸਕੀ ਧੀ ਨਾਲ ਰੋਜ਼ ਕਰਦਾ ਸੀ ਮੂੰਹ ਕਾਲਾ; ਦੇਖੋ ਵੀਡੀਓ

htvteam

ਬਿਨ੍ਹਾਂ ਆਈਲੈਟਸ ਕੀਤਿਆਂ ਘਰਵਾਲੀ ਤੇ ਜਵਾਕਾਂ ਨਾਲ ਜਾਓ ਵਿਦੇਸ਼

htvteam

4 ਸਾਲ ਦੇ ਮਾਸੂਮ ਦੀ ਦੁਨੀਆਂ ਉਜਾੜ ਗਏ 25 ਦਰਿੰਦੇ; ਰੋ ਰੋ ਹੋਇਆ ਬੁਰਾ ਹਾਲ

htvteam

Leave a Comment