Htv Punjabi
India Tech

iPhone 12 ਸੀਰੀਜ਼ ਦੀ ਭਾਰਤੀ ਕੀਮਤ ਅਤੇ ਵਿਕਰੀ ਦੀ ਤਰੀਕ ਦਾ ਹੋਇਆ ਐਲਾਨ

ਐਪਨ ਨੇ ਵਰਚੁਅਲ ਈਵੈਂਟ ਹਾਈ ਸਪੀਡ ਦੇ ਦੌਰਾਨ ਆਈਫੋਨ 12 ਸੀਰੀਜ਼ ਲਾਂਚ ਕਰ ਦਿੱਤਾ ਹੈ, ਕੰਪਨੀ ਨੇ ਟੋਟਲ ਚਾਰ ਨਵੇਂ ਸਮਾਰਟਫੋਨ ਲਾਂਚ ਕੀਤੇ ਹਨ-
ਭਾਰਤ ਵਿਚ ਸਾਰੇ ਐਪਲ ਦੇ ਨਵੇਂ ਫੋਨ ਦੀਆਂ ਕੀਮਤਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੀ ਪ੍ਰੀ ਬੁਕਿੰਗ ਅਤੇ ਵਿਕਰੀ ਕਦੋਂ ਤੋਂ ਹੋਵੇਗੀ ਇਸ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਹੁਣ ਭਾਰਤ ਵਿਚ ਐਪਲ ਦਾ ਆਪਣਾ ਆਈਫੋਨ ਸਟੋਰ ਵੀ ਲਾਂਚ ਕਰ ਦਿੱਤਾ ਗਿਆ ਹੇ, ਇਸ ਲਈ ਤੁਸੀਂ ਹੁਣ ਪੁਰਾਣਾ ਆਈਫੋਨ ਦੇਕੇ ਨਵਾਂ ਫੋਨ ਵੀ ਲੈ ਸਕਦੇ ਓ।

iPhone 12 Pro
iPhone 12 Pro 128GB – – 1,19,900 ਰੁਪਏ
iPhone 12 Pro 256GB – 1,29,900 ਰੁਪਏ
iPhone 12 Pro 512GB – 1,49,900 ਰੁਪਏ

Pro Max
iPhone 12 Pro Max 128GB – 1,29,900 ਰੁਪਏ

iPhone 12 Pro Max 256GB – 1,39,990 ਰੁਪਏ

iPhone 12 Pro Max 512GB – 1,59,900 ਰੁਪਏ

iPhone 12

iPhone 12 64GB – 79,990 ਰੁਪਏ

iPhone 12 128GB – 84,900 ਰੁਪਏ

iPhone 12 256GB – 94,900 ਰੁਪਏ

Mini

iPhone 12 Mini 64GB – 69,990 ਰੁਪਏ

iPhone 12 Mini 128GB – 74,990 ਰੁਪਏ

iPhone 12 Mini 256GB – 84,990 ਰੁਪਏ

HomePod Mini – 9,900 ਰੁਪਏ

iPhone 12 ਦੀ ਵਿਕਰੀ 30 ਅਕਤੂਬਰ ਤੋਂ ਸ਼ੁਰੂ ਹੋਵੇਗੀ
iPhone 12 Mini ਦੀ ਵਿਕਰੀ 15 ਅਕਤੂਬਰ ਦੇ ਬਾਅਦ ਸ਼ੁਰੂ ਹੋਵੇਗੀ
iPhone 12 Pro ਦੀ ਵਿਕਰੀ 30 ਅਕਤੂਬਰ ਨੂੰ ਭਾਰਤ ਆਵੇਗਾ
iPhone 12 Pro Max ਭਾਰਤ ‘ਚ 15 ਨਵੰਬਰ ਦੇ ਬਾਅਦ ਆਵੇਗਾ
Apple HomePod Mini ਭਾਰਤ ‘ਚ 13 ਨਵੰਬਰ ਤੋਂ ਮਿਲੇਗਾ

Related posts

ਲੰਬੇ ਅਰਸੇ ਤੋਂ ਬਾਅਦ ਚੱਲੀਆਂ ਰੇਲ ਗੱਡੀਆਂ , ਇਹਨਾਂ ਰੂਟਾਂ ‘ਤੇ ਕਰ ਸਕੋਂਗੇ ਸਫ਼ਰ….

htvteam

ਭਾਰਤ ਚੀਨ ਫੌਜੀ ਝੜਪਾਂ ‘ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਬਾਰੇ ਕੈਪਟਨ ਸਰਕਾਰ ਨੇ ਕੀਤਾ ਵੱਡਾ ਐਲਾਨ

Htv Punjabi

ਦੇਸ਼ ਮਨਾ ਰਿਹਾ ਹੈ ਅੱਜ ਹਵਾਈ ਫੌਜ ਦੀ 88ਵੀਂ ਵਰ੍ਹੇਗੰਢ, ਰਾਫੇਲ ਤੇਜਸ ਤੇ ਜਗੁਆਰ ਨੇ ਦਿਖਾਇਆ ਦਮ

htvteam