Htv Punjabi
Uncategorized

ਪੰਜਾਬ ਦੇ ਇਸ ਪਿੰਡ ‘ਚ ਮੁੜ ਹੋਈ ਬੇਅਦਬੀ,, ਮੁਲਜ਼ਮ ਕਾਬੂ, ਵੇਖੋ ਤਸਵੀਰਾਂ

ਪੰਜਾਬ ‘ਚ ਇੱਕ ਵਾਰ ਮੁੜ ਸੰਗਤਾਂ ਦੇ ਲਈ ਮਾੜੀ ਖਬਰ ਆਈ ਹੈ, ਜਿੱਥੇ ਅਣਪਛਾਤੇ ਵੱਲੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ। ਕਾਬਿਲੇਗੌਰ ਹੈ ਕਿ ਫਤਿਹਗੜ੍ਹ ਸਾਹਿਬ ‘ਚ ਪੈਂਦੇ ਪਿੰਡ ਤਰਖਾਣ ਮਾਜਰਾ ‘ਚ ਅਣਪਛਾਤੇ ਵਲੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦੇ ਹੋਏ ਅੰਗ ਪਾੜ ਦਿੱਤੇ ਗਏ ਨੇ ਜਿਸ ਤੋਂ ਬਾਅਦ ਪੂਰੇ ਇਲਾਕੇ ‘ਚ ਸੋਗ ਦਾ ਮਹੌਲ ਹੈ,,

ਇਸ ਮੌਕੇ ਗੁਰੂਦਾਆਰਾ ਸਾਹਿਬ ਦੇ ਸੇਵਾਦਾਰ ਨੇ ਦੱਸਿਆ ਕੇ ਉਹ ਗੁਰੂਦੁਆਰਾ ਸਾਹਿਬ ਦੇ ਬਾਹਰ ਬੈਠੇ ਸਨ ਅਤੇ ਦਰਬਾਰ ਸਾਹਿਬ ਨੂੰ ਜ਼ਿੰਦਾ ਲਗਾਇਆ ਹੋਇਆ ਸੀ ,, ਇਸੇ ਮੌਕੇ ਇਕ ਬੰਦੇ ਵਲੋਂ ਮੱਥਾ ਟੇਕਣ ਦਾ ਬਹਾਨਾ ਲਗਾ ਕੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਅੰਗ ਫਾੜ ਦਿੱਤੇ ਗਏ ਪਰ ਜਿਵੇਂ ਹੀ ਮੁਲਜ਼ਮ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਹਿਲਾਂ ਉਸ ਦੀ ਕੁੱਟਮਾਰ ਕੀਤੀ ਗਈ ਅੇ ਫਿਰ ਪੁਲਿਸ ਨੂੰ ਫੜਾ ਦਿੱਤਾ ਗਿਆ,,

ਦੂਸਰੇ ਪਾਸੇ ਇਸ ਮਾਮਲੇ ‘ਚ ਫਤਿਹਗੜ੍ਹ ਸਾਹਿਬ ਦੇ ਐਸਪੀ ਜਗਜੀਤ ਜੱਲ੍ਹਾ ਪਹੁੰਚੇ ਤਾਂ ਉਹਨਾਂ ਨੇ ਕਿਹਾ ਕਿ ਮੁਲਜ਼ਮ ‘ਤੇ ਪਰਚਾ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ,,

Related posts

ਟਰੰਪ ਨੇ ਕਿਹਾ- ਮੇਰੀ ਬਿਮਾਰੀ ਰੱਬ ਦਾ ਅਸ਼ੀਰਵਾਦ, ਮਹਾਮਾਰੀ ਦੀ ਚੀਨ ਨੂੰ ਵੱਡੀ ਕੀਮਤ ਪਵੇਗੀ ਚੁੱਕਾਉਣੀ

htvteam

ਕਰਫਿਊ ਤੇ ਲਾਕਡਾਊਨ ਦੌਰਾਨ ਪਤੀ ਦਾ ਵਿਗੜਿਆ ਪਾਰਾ, ਗੁੱਸੇ ‘ਚ ਅਜਿਹਾ ਕੀਤਾ ਕਾਰਾ ਕਿ ਬੱਚੇ ਮਾਰਦੇ ਫਿਰਦੇ ਨੇ ਚੀਕਾਂ

Htv Punjabi

ਜ਼ੋਰ ਨਾਲ ਬੋਲਣਾ ਵੀ ਕਰੋਨਾ ਵਾਇਰਸ ਦੇ ਪ੍ਰਸਾਰ ‘ਚ ਹੋ ਸਕਦਾ ਹੈ ਮਦਦਗਾਰ: ਵਿਧਾਨ ਸਭਾ ਸਪੀਕਰ

htvteam