Htv Punjabi
Punjab

ਪੀਐਸਈਬੀ ਨੇ ਟੈਟ ਦੀ ਪ੍ਰੀਖਿਆ ‘ਚ ਅੰਗਹੀਣਾਂ ਨੂੰ ਦਿੱਤਾ ਆਹ ਤੋਹਫਾ, ਬਾਕੀ ਵਾਂਝੇ

ਲੁਧਿਆਣਾ : ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਪੰਜਾਬ ਸਟੇਟ ਐਲੀਜੀਬਿਲਿਟੀ ਟੈਸਟ 19 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ l ਇਸ ਦੇ ਲਈ ਸਾਰੇ ਕੇਂਦਰ ਸੁਪਰੀਟੈਂਡੈਂਟ ਨੂੰ ਪੱਤਰ ਜਾਰੀ ਕਰਕੇ ਸੂਚਿਤ ਕੀਤਾ ਗਿਆ ਹੈ l ਪੇਪਰ ਦੋ ਸ਼ੈਸ਼ਨ ਵਿੱਚ ਕਰਵਾਇਆ ਜਾਵੇਗਾ l ਸਵੇਰ ਦਾ ਸ਼ੈਸ਼ਨ 10 ਵਜੇ ਤੋਂ 12;30 ਵਜੇ ਤੱਕ ਹੋਵੇਗਾ, ਜਦਕਿ ਸ਼ਾਮ ਦਾ ਸ਼ੈਸ਼ਨ ਦੁਪਹਿਰ 2;30 ਵਜੇ ਤੋਂ ਸ਼ਾਮ 5 ਵਜੇ ਤੱਕ ਦਾ ਹੋਵੇਗਾ l 40ਪ੍ਰਤੀਸ਼ਤ ਜਾਂ ਇਸ ਤੌਂ ਜ਼ਿਆਦਾ ਅੰਗਹੀਣ ਵਿਦਿਆਰਥੀਆਂ ਨੂੰ ਪੇਪਰ ਵਿੱਚ 50 ਮਿੰਟ ਜ਼ਿਆਦਾ ਦਿੱਤੇ ਜਾਣਗੇ l

Related posts

ਸਵੇਰੇ ਸਵੇਰੇ ਭੁੱਖੀਆਂ ਜਨਾਨੀਆਂ ਦੇ ਧੱਕੇ ਚੜ੍ਹੇ ਪੁਲਿਸੀਏ,ਫੇਰ ਸਿਪਾਹੀ ਨੇ ਲਾਹੀ ਜੁੱਤੀ

Htv Punjabi

ਮੋਢਿਆਂ ਤੇ ਬੋਰੀਆਂ ਚੁੱਕ ਪੱਲੇਦਾਰੀ ਕਰ ਰਿਹੈ ,7 ਰਾਸ਼ਟਰੀ ਤੇ 23 ਸੂਬਾ ਪੱਧਰੀ ਮੈਡਲ ਹਾਸਿਲ ਪੰਜਾਬ ਦਾ ਇਹ ਬਾਾਕਸਿੰਗ ਖਿਡਾਰੀ

Htv Punjabi

ਫੌਜੀ ਨਾਲ ਗੂਗਲ ਪੇਅ ਦੀ ਠੱਗੀ ਚ ਨਵਾਂ ਮੋੜ, ਮਹਿਲਾ ਪਹੁੰਚੀ ਕੋਲ ?

htvteam

Leave a Comment