Htv Punjabi
Punjab

ਸਿਆਚਿਨ ਵਿੱਚ ਸ਼ਹੀਦ ਜਵਾਨ ਦੇ ਪਰਿਵਾਰ ਨੂੰ ਸਰਕਾਰ ਦੇਵੇਗੀ 12 ਲੱਖ

ਚੰਡੀਗੜ੍ਹ : ਸਿਆਚਿਨ ਗਲੇਸ਼ਅਰ ਵਿੱਚ ਡਿਊਟੀ ਦੇ ਦੌਰਾਨ ਜਾਨ ਗਵਾਉਣ ਵਾਲੇ ਜਵਾਨ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 12 ਲੱਖ ਰੁਪਏ ਸਰਕਾਰ ਦੇਵੇਗੀ l ਦੱਸ ਦਈਏ ਕਿ 2 ਸਿੱਖ ਏਅਲਆਈ ਯੂਨਿਟ ਦੇ ਸ਼ਹੀਦ ਹਵਲਦਾਰ ਬਲਜਿੰਦਰ ਸਿੰਘ ਹੁਸ਼ਿਆਰਪੁਰ ਦੇ ਪਿੰਡ ਜ਼ਹੂਰਾ ਦਾ ਰਹਿਣ ਵਾਲਾ ਸੀ l ਉਹ ਆਪਣੇ ਪਿੱਛੇ ਪਤਨੀ ਪ੍ਰਦੀਪ ਕੌਰ ਅਤੇ ਦੋ ਜੁੜਵਾ ਮੁੰਡੇ ਛੱਡ ਗਿਆ ਹੈ l ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਲਜਿੰਦਰ ਸਿੰਘ ਦੀ ਮੌਤ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ l ਮੁੱਖ ਮੰਤਰੀ ਨੇ ਪਰਿਵਾਰ ਨੂੰ 12 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦੇ ਨਾਲ ਨਾਲ ਇੱਕ ਪਰਿਵਾਰਕਿ ਮੈਂਬਰ ਨੂੰ ਯੋਗਤਾ ਦੇ ਆਧਾਰ ‘ਤੇ ਸਰਕਾਰੀ ਨੌਕਰੀ ਦੇਣ ਦਾ ਫੈਸਲਾ ਕੀਤਾ ਹੈ l

Related posts

ਬੇਅ-ਦਬੀ ਕਰਨ ਵਾਲੇ ਨੌਜ-ਵਾਨ ਦੇ ਪਰਿਵਾਰ ਦੇ ਵੱਡੇ ਖੁਲਾਸੇ ! ਕਹਿੰਦੇ ਮਾ*ਰ ਦਿੰਦੇ ਗੋ*ਲੀ, ਪਰ ਵੱ-ਢਿਆ ਕਿਉਂ

htvteam

ਸੱਚਖੰਡ ਸ੍ਰੀ ਹਰਿੰਮੰਦਿਰ ਸਾਹਿਬ ‘ਚ ਫੇਰ ਹੋਇਆ ਚਮਤਕਾਰ; ਦੇਖੋ ਵੀਡੀਓ

htvteam

ਪੰਜਾਬ ਦੇ ਢਾਬੇ, ਰੈਸਟੋਰੈਂਟ ਤੇ ਹੋਟਲ ਹੋਣਗੇ ਬੰਦ ?

htvteam

Leave a Comment