Htv Punjabi
Uncategorized

ਸਰਪੰਚ ਕਹਿੰਦਾ ਲਾਕਡਾਊਨ ‘ਚ ਘਰ ਰਹੋ, ਲੋਕ ਕਹਿੰਦੇ ਉਰੇ ਆ ਤੈਨੂੰ ਬਣਾਈਏ ਥਾਣੇਦਾਰ, ਢਾਹ ਲਿਆ, ਕੁੱਟ ਕੁੱਟ ਬਣਾਤਾ ਦੂੰਬਾ

ਫਤੇਹਾਬਾਦ : ਸ਼ਹਿਰ ਦੀ ਪੁਲਿਸ ਨੇ ਪਿੰਡ ਖਾਨ ਮੁਹੰਮਦ ਦੇ ਸਰਪੰਚ ਅਜੈ ਕੁਮਾਰ ਨੇ ਦੱਸਿਆ ਕਿ ਲਾਕਡਾਊਲ ਦੇ ਬਾਵਜੂਦ ਪਿੰਡ ਦੇ ਰਾਕੇਸ਼, ਪ੍ਰਮੋਦ, ਬਿਮਲਾ ਦੇਵੀ, ਪਰੀ, ਚਿਕੂ, ਨਮਨ, ਦੀਪਕ ਅਤੇ ਕੁੰਦਨ ਆਪਸ ਵਿੱਚ ਝੁੰਡ ਬਣਾ ਕੇ ਖੜੇ ਸਨ।ਜਨਤਾ ਦੇ ਨੁਮਾਇੰਦੇ ਹੋਣ ਦੇ ਨਾਤੇ ਜਦ ਉਨ੍ਹਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਝੁੰਡ ਵਿੱਚ ਖੜੇ ਨਾ ਹੋਣ।ਇਸ ਤੇ ਲੋਕਾਂ ਨੇ ਉਸ ਤੇ ਇੱਟਾਂ ਅਤੇ ਲਾਠੀਆਂ ਨਾਲ ਹਮਲਾ ਕਰ ਦਿੱਤਾ ਅਤੇ ਘਸੀਟਣ ਨਾਲ ਉਸ ਦਾ ਮੋਬਾਈਲ ਵੀ ਟੁੱਟ ਗਿਆ।ਸਰਪੰਚ ਦੀ ਸਿ਼ਕਾਇਤ ਤੇ ਪੁਲਿਸ ਨੇ ਉਕਤ ਲੋਕਾਂ ਦੇ ਖਿਲਾਫ ਆਈਪੀਸੀ ਦੀ ਧਾਰਾ 147, 148, 149, 323, 427 ਅਤੇ 506 ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Related posts

2 ਸੀਆਰਪੀਐਫ ਜਵਾਨਾਂ ਨੇ ਚਲਾਈਆਂ ਇੱਕ ਦੂਜੇ ਤੇ ਗੋਲੀਆਂ, ਮੌਤ ਦੇਖੋ ਕੀ ਸਨ ਮੌਕੇ ਦੇ ਹਾਲਾਤ

Htv Punjabi

ਔਰਤਾਂ ਖਿਲਾਫ ਹੋਣ ਵਾਲੇ ਜ਼ੁਲਮਾਂ ਤੇ 30 ਦਿਨ ‘ਚ ਦਾਖਿਲ ਹੋਵੇ ਚਾਰਜਸ਼ੀਟ : ਸੰਸਦ ਕਮੇਟੀ ਦਾ ਸੁਝਾਅ

Htv Punjabi

ਦੇਖੋ ਕਨੂੰਨ ਦੇ ਰਖਵਾਲਿਆਂ ਦਾ ਹਾਲ ਡਿਊਟੀ ਨੂੰ ਲੈਕੇ ਲੜ ਪਏ ਦੋ ਥਾਣੇਦਾਰ, ਇੱਕ ਨੇ ਕਾਰਬਾਈਨ ਨਾਲ ਚਲਾ ਤੀਆਂ 8 ਗੋਲੀਆਂ,

Htv Punjabi

Leave a Comment