Htv Punjabi
Punjab

ਫੌਜ਼ੀ ਅਧਿਕਾਰੀ ਸਣੇ ਇੱਕ ਹੋਰ ਨੂੰ ਲੈ ਕੇ ਉੱਡਿਆ ਜਹਾਜ਼ ਦੇਖਦੇ ਹੀ ਦੇਖਦੇ ਹੋਇਆ ਕਰੈਸ਼

ਪਟਿਆਲਾ (ਸਿਮਰਨਜੀਤ ਕੌਰ) : ਪਟਿਆਲਾ ਦੇ ਆਰਮੀ ਖੇਤਰ ਵਿੱਚ ਦਿਨ ਦਿਹਾੜੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਫੌਜ਼ ਦੇ ਵਿੰਗ ਕਮਾਂਡਰ ਚੀਮਾ ਅਤੇ ਇੱਕ ਵਿਦਿਆਰਥੀ ਨੂੰ ਲੈ ਕੇ ਉੱਡਿਆ ਇੱਕ ਸਿਖਲਾਈ ਵਾਲਾ ਜਹਾਜ਼ ਦੇਖਦਿਆਂ ਹੀ ਦੇਖਦਿਆਂ ਕਰੈਸ਼ ਹੋ ਕੇ ਧਰਤੀ ‘ਤੇ ਜਾ ਡਿੱਗਾ l ਪਤਾ ਲੱਗਿਆ ਹੈ ਕਿ ਇਹ ਐਨਸੀਸੀ ਦਾ ਸਿਖਲਾਈ ਜਹਾਜ਼ ਸੀ ਤੇ ਅਕੁਸ਼ਟ ਸੂਤਰਾਂ ਅਨੁਸਾਰ ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਵੀ ਹੋਈ ਹੈ l ਖਬਰ ਲਿਖੇ ਜਾਣ ਤੱਕ ਹਾਦਸੇ ਵਾਲੀ ਥਾਂ ‘ਤੇ ਭਾਰੀ ਤਾਦਾਦ ਵਿੱਚ ਫੌਜ ਅਤੇ ਸਿਵਿਲ ਪ੍ਰਸ਼ਾਸ਼ਨ ਤੋਂ ਇਲਾਵਾ ਸੀਨੀਅਰ ਪੁਲਿਸ ਅਧਿਕਾਰੀ ਵੀ ਪਹੁੰਚ ਗਏ ਸਨ l ਜਿਨ੍ਹਾਂ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ l

Related posts

ਆਹ ਪੰਜ ਪਾਣੀ ਪੀਓ PCOD ਤੋਂ ਬਿਨ੍ਹਾਂ ਜੀਓ

htvteam

ਪੰਜਾਬ ਦੇ ਸਭ ਤੋਂ ਜਵਾਨ ਵੈਦ ਨੇ ਸਬਜ਼ੀਆਂ ਤੋਂ ਬਣਾਇਆ ਕਰਾਮਾਤੀ ਪਾਣੀ ਵਾਲਾ ਨੁਸਕਾ

htvteam

ਹੜ੍ਹਾਂ ਤੋਂ ਬਾਅਦ ਆਹ ਬਿਮਾਰੀ ਨੇ ਤੋੜੇ ਲੋਕ ?

htvteam

Leave a Comment