Htv Punjabi
Punjab

ਪੁਲਿਸ ਵਾਲਿਆਂ ਨੇ ਕੀਤਾ ਆ ਕੰਮ ਬਦਲੇ ‘ਚ ਮਿਲੇ ਛਿੱਤਰ

ਚੰਡੀਗੜ੍ਹ : ਡੱਡੂਮਾਜਰਾ ਵਿੱਚ ਔਰਤ ਸਮੇਤ ਤਿੰਨ ਲੋਕਾਂ ਨੇ ਦੋ ਪੁਲਿਸ ਵਾਲਿਆਂ ਨਾਲ ਮਾਰ ਕੁੱਟ ਕੀਤੀ ਅਤੇ ਉਨ੍ਹਾਂ ਦੀ ਹਿਰਾਸਤ ਤੋਂ ਇੱਕ ਵਿਅਕਤੀ ਨੂੰ ਛੱਡਵਾ ਕੇ ਫਰਾਰ ਹੋ ਗਏ l ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ, ਪੁਲਿਸ ਨੇ ਦੱਸਿਆ ਕਿ ਡੱਡੂਮਾਜਰਾ ਕਲੋਨੀ ਵਿੱਚ ਹਵਲਦਾਰ ਅਜੈ ਕੁਮਾਰ ਅਤੇ ਕੁਲਦੀਪ ਸਿੰਘ ਏਰੀਏ ਵਿੱਚ ਗਸ਼ਤ ਕਰ ਰਹੇ ਸਨ l ਇਸ ਦੌਰਾਨ ਆਟੋ ਵਿੱਚ ਚਾਰ ਲੋਕ ਬੈਠ ਕੇ ਸ਼ਰਾਬ ਪੀ ਰਹੇ ਸਨ.ਪੁਲਿਸ ਨੂੰ ਦੇਖ ਕੇ ਸਾਰੇ ਭੱਜ ਗਏ l ਪੁਲਿਸ ਵਾਲਿਆਂ ਨੇ ਆਟੋ ਨੂੰ ਚੈਕ ਕੀਤਾ ਤਾਂ ਉਨ੍ਹਾਂ ਨੂੰ ਚਾਰ ਗਿਲਾਸ, ਇੱਕ ਅੱਧੀ ਸ਼ਰਾਬ ਦੀ ਬੋਤਲ ਅਤੇ ਇੱਕ ਮੋਬਾਈਲ ਫੋਨ ਮਿਲਿਆ, ਜਿਸ ਨੂੰ ਲੈ ਕੇ ਉਹ ਬੀਟ ਬਾਕਸ ਵਿੱਚ ਆ ਗਏ l ਇਸ ਤੋਂ ਕੁਝ ਦੇਰ ਬਾਅਦ ਗੋਲੂ ਉਰਫ਼ ਕਾਲਾ ਉਨ੍ਹਾਂ ਦੇ ਕੋਲ ਆਇਆ ਅਤੇ ਹਵਲਦਾਰਾਂ ਨਾਲ ਧੱਕਾ ਮੁੱਕੀ ਕਰਨੀ ਸ਼ੁਰੂ ਕਰ ਦਿੱਤੀ l

Related posts

ਮੋਗਾ ਵਿੱਚ ਬਾਬੇ ਨੂੰ 7 ਸਾਲ ਦੀ ਕੈਦ, ਬੱਚੇ ਦਾ ਆਸ਼ੀਰਵਾਦ ਦੇਣ ਦੇ ਨਾਮ ‘ਤੇ ਕੀਤਾ ਸੀ 2 ਵਾਰ ਬਲਾਤਕਾਰ

Htv Punjabi

ਆਹ ਡਾਕਟਰ ਸੂਰਜ ਤੇ ਚੰਦ ਦੀ ਰੌਸ਼ਨੀ ਨਾਲ ਬੰਦੇ ਕਰਦੈ ਸਹੀ

htvteam

ਗੋਰਿਆਂ ਦੇ ਵੈਦ ਨੇ ਕੈਮਰੇ ਮੂਹਰੇ ਇਮਲੀ ਤੋਂ ਤਿਆਰ ਕੀਤੀ ਦੇਸੀ ਵਿਆਗਰਾ

htvteam

Leave a Comment