Htv Punjabi
Punjab

ਡੀਐਸਪੀ ਅਤੁਲ ਸੋਨੀ ਨੂੰ ਕੀਤਾ ਸਸਪੈਂਡ, ਅਰੇਸਟ ਵਾਰੰਟ ਜਾਰੀ

ਮੋਹਾਲੀ : ਅਤੁਲ ਸੋਨੀ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਸੋਨੀ ਦੇ ਵਿੱਚ ਚੱਲ ਰਹੇ ਘਰੇਲੂ ਵਿਵਾਦ ਦੇ ਬਾਅਦ ਦਰਜ ਹੱਤਿਆ ਦੀ ਕੋਸ਼ਿਸ਼ ਅਤੇ ਆਰਮਸ ਐਕਟ ਦੀ ਐਫਆਈਆਰ ਦਰਜ ਕਰਨ ਤੋਂ ਬਾਅਦ, ਜਿੱਥੇ ਹੋਮ ਡਿਪਾਰਟਮੈਂਟ ਵੱਲੋਂ ਡੀਐਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ l ਉੱਥੇ ਸਸਪੈਂਸ਼ਨ ਲੈਟਰ ਮਿਲਣ ਦੇ ਬਾਅਦ ਤੋਂ ਮੋਹਾਲੀ ਪੁਲਿਸ ਨੇ ਅਰੈਸਟ ਵਾਰੰਟ ਵੀ ਜ਼ਾਰੀ ਕਰ ਦਿੱਤਾ ਹੈ l ਹੁਣ ਫਰਾਰ ਡੀਐਸਪੀ ਨੂੰ ਫੜਣ ਦੇ ਲਈ ਟੀਮਾਂ ਬਣਾਈਆਂ ਗਈਆਂ ਹੱ ਜੋ ਰੇਡ ਕਰ ਰਹੀਆਂ ਹਨ ਪਰ ਡੀਐਸਪੀ ਦਾ ਪਤਾ ਨਹੀਂ ਲੱਗਿਆ l

Related posts

ਹੱਥ ਪੈਰ ਬੰਨ੍ਹ ਡੇਅਰੀ ‘ਚ ਦੋਧੀ ਨਾਲ ਹੀ ਕਰ ਦਿੱਤਾ ਨਾਜਾਇਜ਼ ਕਾਰਾ; ਦੇਖੋ ਵੀਡੀਓ

htvteam

IELTS ਵਾਲੀ ਕੁੜੀ ਨਾਲ ਮੇਅਰ ਦਾ ਡ੍ਰਾਈਵਰ ਕਰ ਗਿਆ ਮਾੜੀ

htvteam

ਡਾਕਟਰ ਨੇ ਛੋਟੇ-ਛੋਟੇ ਕਰੇਲਿਆਂ ਤੋਂ ਬਣਾਇਆ ਸ਼ੂਗਰ ਘਟਾਉਣ ਵਾਲਾ ਵੱਡਾ ਨੁਸਕਾ

htvteam

Leave a Comment