Htv Punjabi
Punjab

ਸਟੇਟ ਬੈਂਕ ਆਫ ਇੰਡੀਆ ਦੇ ਗ੍ਰਾਹਕ ਰਾਤ ਵੇਲੇ ਪੈਸੇ ਕਢਾਉਣ ਲੱਗੇ ਹੋ ਜਾਣ ਸਾਵਧਾਨ, ਬੈਂਕ ਕਹਿੰਦਾ ਕਰੋ ਆਹ ਕੰਮ ਨਈਂ ਤਾਂ,,,

ਨਵੀਂ ਦਿੱਲੀ : ਭਾਰਤੀ ਸਟੇਟ ਬੈਂਕ ਦੇ ਗਾਹਕਾਂ ਲਈ ਆਉਣ ਵਾਲੀਆਂ ਰਾਤਾਂ ਕੁਝ ਮੁਸ਼ਕਿਲ ਭਰੀਆਂ ਹੋ ਸਕਦੀਆਂ ਨੇ l ਕਿਉਂਕਿ ਬੈਂਕ ਨੇ ਏਟੀਐਮ ਤੋਂ ਗੈਰ ਕਾਨੂੰਨੀ ਲੈਣ ਦੇਣ ਰੋਕਣ ਲਈ ਕੁਝ ਅਜਿਹੀਆਂ ਹਦਾਇਤਾਂ ਜਾਰੀ ਕੀਤੀਆਂ ਨੇ ਜਿਸ ਨਾਲ ਐਸਬੀਆਈ ਦੇ ਗਾਹਕਾਂ ਨੂੰ ਆਉਣ ਵਾਲੇ ਸਮੇਂ ਦੌਰਾਨ ਰਾਤ ਵੇਲੇ ਦਸ ਹਜ਼ਾਰ ਤੋਂ ਵੱਧ ਰੁਪਏ ਕਢਾਉਣ ਲੱਗਿਆਂ ਥੋੜ੍ਹੀ ਪਰੇਸ਼ਾਨੀ ਹੋ ਸਕਦੀ ਹੈ l ਨਵੀਆਂ ਜ਼ਾਰੀ ਹਦਾਇਤਾਂ ਅਨੁਸਾਰ 1 ਜਨਵਰੀ 2020 ਤੋਂ ਰਾਤ 8 ਵਜੇ ਤੋਂ ਲੈ ਕੇ ਸਵੇਰੇ 8 ਵਜੇ ਦੌਰਾਨ ਜੇਕਰ ਤੁਸੀਂ 10 ਹਜ਼ਾਰ ਰੁਪਏ ਤੋਂ ਵੱਧ ਰਕਮ ਏਟੀਐਮ ਰਾਹੀਂ ਕਢਾਉਣੀ ਹੈ, ਤਾਂ ਏਟੀਐਮ ਮਸ਼ੀਨ ਦੀ ਸਕਰੀਨ ਤੇ ਇੱਕ ਓਟੀਪੀ ਦਰਜ ਕਰਨਾ ਹੋਵੇਗਾ l ਪਰ ਜੇਕਰ ਤੁਸੀਂ ਹੋਰ ਬੈਂਕ ਦੇ ਗ੍ਰਜਹਕ ਹੋ ਤੇ ਤੁਸੀਂ ਐਸਬੀਆਈ ਦੇ ਏਟੀਐਮ ਤੇ ਪੈਸੇ ਕਢਾਉਣ ਪਹੰੁਚੇ ਹੋ ਤਾਂ ਫ਼ੇਰ ਇਹ ਨਿਯਮ ਤੁਹਾਡੇ ਤੇ ਲਾਗੂ ਨਹੀਂ ਹੋਵੇਗਾ l

Related posts

ਸਿਰ ਤੇ ਬੰਨ੍ਹਿਆ ਖੱਟਾ ਪਰਨਾ ਤੇ ਕਰਤੂਤ ਗਿਰੀ ਹੋਈ

htvteam

ਮੰਡੀਆਂ ਦਾ ਫੜ੍ਹਿਆ ਕਿਸਾਨਾਂ ਨੇ ਅਫ਼ਸਰ

htvteam

ਵੱਡੇ ਵੱਡੇ ਵੈਦਾਂ ਨੇ ਮੰਨਿਆ ਦਿਲ ਦੀ ਬਲੌਕਿੰਗ ਖੋਲ੍ਹਣ ਵਾਲੇ ਵੈਦ H.S. Bawa ਦੇ ਕਾੜ੍ਹੇ ਦਾ ਲੋਹਾ

htvteam

Leave a Comment