Htv Punjabi
Punjab Religion Video

SGPC ਮੈਂਬਰ ਦੇ ਮੁੰਡੇ ਦੀ ਦੇਖੋ ਹਰਕਤ !

ਫਰੀਦਕੋਟ ਵਿਚ ਉਸ ਵੇਲੇ ਮਾਹੌਲ ਗਰਮ ਆ ਗਿਆ ਜਦੋਂ ਇਕ ਧਾਰਮਿਕ ਸਮਾਗਮ ਦੇ ਪੋਸਟਰ ਪਾੜੇ ਜਾਣ ਨੂੰ ਲੈ ਕੇ ਸਿੱਖ ਪ੍ਰਚਾਰਕ ਅਤੇ ਐਸਜੀਪੀਸੀ ਮੈਂਬਰ ਵਿਚਕਾਰ ਵਿਵਾਦ ਪੈਦਾ ਹੋ ਗਿਆ ਹੈ। ਜੀ ਹਾਂ ਮਾਮਲਾ ਹੈ ਫਰੀਦਕੋਟ ਦੇ ਭੋਲੂਵਾਲਾ ਰੋਡ ਦਾ ਜਿੱਥੇ ਇਕ ਸਿੱਖ ਪ੍ਰਚਾਰਕ ਵੱਲੋ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਦੇ ਪੋਸਟਰ ਪਾੜੇ ਜਾਣ ਦੇ ਇਲਾਜਮ ਐਸਜੀਪੀਸੀ ਮੈਂਬਰ ਦੇ ਲੜਕੇ ਉਪਰ ਲਗਾਏ ਜਾ ਰਹੇ ਹਨ।

ਦੂਸਰੇ ਪਾਸੇ ਅੇਸਜੀਪੀਸੀ ਮੈਂਬਰ ਵੱਲੋਂ ਜਿਥੇ ਦੋਸ਼ਾ ਨੂੰ ਨਕਾਰਿਆ ਗਿਆ ਉਥੇ ਹੀ ਉਹਨਾਂ ਵੱਲੋਂ ਸਿੱਖ ਪ੍ਰਚਾਰਕ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਨਜੂਰੀ ਤੋਂ ਬਿਨਾ ਇਕੋ ਬਸਤੀ ਵਿਚ ਦੂਜਾ ਗੁਰਦੁਆਰਾ ਸਾਹਿਬ ਉਸਾਰਨ ਦੀ ਕੋਸਿਸ ਦੇ ਦੋਸ਼ ਲਗਾਏ ਗਏ ਹਨ । ਖੈਰ ਦੋਨਾਂ ਧਿਰਾਂ ਦੇ ਵੱਲੋਂ ਇੱਕ ਦੂਸਰੇ ਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ,, ਪਰ ਮਾਮਲੇ ਦੀ ਅਸਲ ਸੱਚਾਈ ਕੀ ਹੈ ਇਹ ਹੁਣ ਜਾਂਚ ਦਾ ਵਿਸ਼ਾ ਬਣ ਗਿਆ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਬਾਬਾ ਫਰੀਦ ਯੂਨੀਵਰਸਿਟੀ ਦੇ ਮੁਲਾਜ਼ਮਾਂ ਨੇ ਪੁਲਿਸ ਨੂੰ ਪਾਈਆਂ ਭਾਜੜਾਂ, ਮੁਲਾਜ਼ਮ ਕਹਿੰਦੇ ਅਜੇ ਕੀ! ਅੱਗੇ ਅੱਗੇ ਦੇਖੋ ਕੀ ਕਰਦੇ ਆਂ!

Htv Punjabi

ਹੁਣੇ ਕਿਸਾਨ ਆਗੂ ਨੇ ਆਹ ਕਿਹੜਾ ਨਵਾਂ ਐਲਾਨ ਕਰ ਦਿੱਤਾ

htvteam

ਕਰਫ਼ਿਊ ਤੇ ਤਾਲਾਬੰਦੀ ਦੌਰਾਨ ਲੋਕ ਮਰ ਰਹੇ ਨੇ ਭੁੱਖੇ ਤੇ ਆਹ ਲੋਕਾਂ ਦਾ ਹਾਲ ਦੇਖੋ, ਪੁਲਿਸ ਨੇ ਛਾਪਾ ਮਾਰਕੇ ਮੌਕੇ ਤੋਂ ਫੜੀਆਂ,…

Htv Punjabi

Leave a Comment