Punjabਅੰਮ੍ਰਿਤਸਰ ‘ਦੀ ਇਸ ਗਲੀ ‘ਚ ਚਲਦਾ ਸੀ ਦੇਹ ਵਪਾਰ ਦਾ ਅੱਡਾ, ਗਲੀ ‘ਚ ਪੈ ਗਿਆ ਰੌਲਾ, ਫੇਰ ਦੇਖੋ ਕਿਵੇਂ ਭੱਜੇ ਮੁੰਡੇ ਕੁੜੀਆਂ Htv PunjabiJune 13, 2020June 13, 2020 by Htv PunjabiJune 13, 2020June 13, 20200610 ਅੰਮ੍ਰਿਤਸਰ (ਹਰਜੀਤ ਗਰੇਵਾਲ) : ਅੰਮ੍ਰਿਤਸਰ ਦੇ ਮਜੀਠਾ ਰੋਡ ‘ਤੇ ਸਥਿਤ ਸੰਧੂ ਕਲੋਨੀ ‘ਚ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦ ਸ਼ਰਾਬ ਦੇ ਨਸ਼ੇ ‘ਚ ਨੌਜਵਾਨਾਂ
Punjabਪਿਓ ਨੇ ਕਿਹਾ ਕਿ ਇੱਕ ਬੱਚੇ ਦਾ ਬਾਪ ਬਣਕੇ ਵੀ ਵਿਹਲਾ ਘੁੰਮਦਾ ਐਂ! ਕੋਈ ਕੰਮ ਕਰ ਲੈ, ਪੁੱਤਰ ਨੇ ਪਹਿਲਾਂ ਸਿਰ ‘ਚ ਰਾਡ ਮਾਰੀ ਫੇਰ ਆਰੀ ਨਾਲ ਗਲਾ ਵੱਢ ਤਾHtv PunjabiJune 13, 2020 by Htv PunjabiJune 13, 20200505 ਜਲੰਧਰ ; ਨਿਊ ਗੁਰੂ ਨਾਨਕਪੁਰਾ ਦੀ ਮੁਰਗੀ ਖਾਨਾ ਵਾਲੀ ਗਲੀ ਵਿੱਚ ਰਹਿਣ ਵਾਲੇ 60 ਸਾਲ ਦੇ ਗੋਪਾਲ ਰਾਣਾ ਦੀ ਵੱਡੇ ਮੁੰਡੇ ਦਿਨੇਸ਼ ਕੁਮਾਰ ਸੋਨੂ ਨੇ
Punjabਪੰਜਾਬ ਸਰਕਾਰ ਨੇ ਕੋਰੋਨਾ ਨਾਲ ਨਿਬੜਨ ਲਈ ਬਣਾਈ ਨਵੀ ਰਣਨੀਤੀ, ਘਰ ਕੀਤਾ ਜਾ ਰਿਹਾ ਹੈ ਆਹ ਕੰਮHtv PunjabiJune 13, 2020 by Htv PunjabiJune 13, 20200438 ਚੰਡੀਗੜ੍ਹ : ਕੋਵਿਡ ਦਾ ਫੈਲਾਅ ਰੋਕਣ ਦੇ ਲਈ ਇੱਕ ਅਨੋਖੀ ਪਹਿਲ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਮੋਬਾਈਲ ਐਪ
Punjab50 ਤੋਂ ਜ਼ਿਆਦਾ ਲੋਕਾਂ ਦੇ ਨਾਂ ਆਉਣ ਵਾਲੇ ਹੁਕਮਾਂ ਨੇ ਪਾਇਆ ਪੰਗਾ, ਹੁਣ ਵਿਆਹ ‘ਚ ਮਹਿਮਾਨ ਵੀ ਆਇਆ ਕਰਨਗੇ ਸ਼ਿਫਟਾਂ ‘ਚ, ਦੇਖੋ ਕਿਵੇਂ!Htv PunjabiJune 13, 2020June 13, 2020 by Htv PunjabiJune 13, 2020June 13, 20200497 ਜਲੰਧਰ : ਦੇਸ਼ ਵਿੱਚ ਕੋਰੋਨਾ ਦੇ ਪ੍ਰਕੋਪ ਦੇ ਕਾਰਨ ਅਪ੍ਰੈਲ ਮਈ ਵਿੱਚ ਹੋਣ ਵਾਲੀਆਂ ਕਈ ਵਿਆਹ ਸ਼ਾਦੀਆਂ ਟੱਲ ਗਈਆਂ।ਲਾਕਡਾਊਨ ਖਤਮ ਹੋਣ ਦੇ ਬਾਅਦ ਜੂਨ ਵਿੱਚ
Punjabਜਗਰਾਓਂ ‘ਚ ਸ਼ਿਕੰਜਵੀਂ ਦੀ ਰੇਹੜੀ ‘ਤੇ ਹੋਇਆ ਵੱਡਾ ਧਮਾਕਾ, ਮੌਕੇ ਦੇ ਹਾਲਤ ਦੇਖ ਪੁਲਿਸ ਵਾਲੇ ਵੀ ਸਹਿਮੇ !Htv PunjabiJune 13, 2020June 13, 2020 by Htv PunjabiJune 13, 2020June 13, 20200657 ਲੁਧਿਆਣਾ : ਲੁਧਿਆਣਾ ਜਿਲੇ ਦੇ ਕਸਬਾ ਜਗਰਾਓਂ ਵਿੱਚ ਸ਼ੁੱਕਰਵਾਰ ਦੁਪਹਿਰ ਸਿ਼ਕੰਜਵੀ ਅਤੇ ਲੈਮਨ ਸੋਢੇ ਵਾਲੀ ਰੇਹੜੀ ਤੇ ਅਚਾਨਕ ਗੈਸ ਸਿਲੰਡਰ ਫਟ ਗਿਆ।ਇਸ ਘਟਨਾ ਵਿੱਚ ਇੱਕ
Punjabਸਕੂਲਾਂ ਬਾਰੇ ਪੰਜਾਬ ਸਰਕਾਰ ਨੇ ਅਦਾਲਤ ‘ਚ ਦਿੱਤਾ ਵੱਡਾ ਬਿਆਨ, ਸਰਕਾਰ ਨੇ ਇਹ ਕਹਿ ਕੇ ਕੱਢੀ ਸਕੂਲਾਂ ਵੱਲੋਂ ਫੀਸ ਮੰਗਣ ਦੇ ਮਾਮਲੇ ਦੀ ਫੂਕ!Htv PunjabiJune 13, 2020 by Htv PunjabiJune 13, 20200434 ਚੰਡੀਗੜ ; ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵੱਲੋਂ ਸ਼ੁੱਕਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਕਿਹਾ ਗਿਆ ਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਟਿਊਸ਼ਨ ਫੀਸ ਹੀ ਲੈਣ
Punjabਚਚੇਰੇ ਭਰਾਂਵਾਂ ਰਿਵਾਲਵਰ ਦੀ ਨੋਕ ਤੇ ਕਮਰੇ ‘ਚ ਵਾੜਨ ਮਗਰੋਂ ਪੁੱਠਾ ਕੰਮ ਕਰਨ ਵਾਲੇ ਦਾ ਪੁਲਿਸ ਨੇ ਦੇਖੋ ਕੀਤਾ ਕੀ ਹਾਲ!Htv PunjabiJune 13, 2020June 13, 2020 by Htv PunjabiJune 13, 2020June 13, 20200566 ਬਰਨਾਲਾ : ਪੰਜਾਬ ਦੇ ਬਰਨਾਲਾ ਵਿੱਚ ਪੁਲਿਸ ਨੇ ਦੋਹਰੀ ਹੱਤਿਆਵਾਂ ਦੇ ਮੁਲਜ਼ਮ ਸ਼ੀਅਦ ਨੇਤਾ ਨੂੰ ਵੀਰਵਾਰ ਦੇਰ ਰਾਤ ਗ੍ਰਿਫਤਾਰ ਕਰ ਲਿਆ ਹੈ।ਦੱਸਿਆ ਜਾ ਰਿਹਾ ਹੈ
Uncategorizedਮਰ ਗਏ ਰਿਸ਼ਤੇ, ਕੋਰੋਨਾ ਪਾਜ਼ਿਟਿਵ ਮਾਂ ਦਾ ਨਹੀਂ ਕਰਾਇਆ ਇਲਾਜ, ਦਾਦੀ ਹਸਪਤਾਲ ਚ ਰੁਲ ਕੇ ਮਰ ਗਈ, 9 ਦਿਨ ਤੱਕ ਲਾਸ਼ ਬਾਥਰੂਮ ਚ ਪਈ ਰਹੀHtv PunjabiJune 13, 2020 by Htv PunjabiJune 13, 20200435 ਨਵੀਂ ਦਿੱਲੀ : ਦੇਸ਼ ਵਿੱਚ ਕੋਰੋਨਾ ਨਾਲ ਇਸ ਸਮੇਂ ਸਭ ਤੋਂ ਜਿ਼ਆਦਾ ਪ੍ਰਭਾਵਿਤ ਰਾਜ ਹੈ ਮਹਾਂਰਾਸ਼ਟਰ।ਉੱਥੇ ਦੇ ਜਲਗਾਂਵ ਜਿ਼ਲ੍ਹੇ ਵਿੱਚ ਇੱਕ ਪਰਿਵਾਰਾਂ ਦੇ 2 ਮੈਂਬਰਾਂ
Pakistan Punjabਆਰਥਿਕਤਾ ਬਚੀ ਰਹੇ ਇਸ ਲਈ ਕੋਰੋਨਾ ਦੇ ਮਾਮਲੇ ‘ਚ ਸਰਕਾਰਾਂ ਦੇਖੋ ਲੈ ਰਹੀਆਂ ਨੇ ਕੈਸੇ ਕੈਸੇ ਫੈਸਲੇ!Htv PunjabiJune 13, 2020 by Htv PunjabiJune 13, 20200428 ਨਵੀਂ ਦਿੱਲੀ : ਭਾਰਤ, ਮੈਕਸੀਕੋ, ਰੂਸ, ਈਰਾਨ ਅਤੇ ਪਾਕਿਸਤਾਨ ਸਮੇਤ ਕਈ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ ਪਰ ਸਰਕਾਰਾਂ ਨੇ ਲਾਕਡਾਊਨ ਹਟਾਉਣ
Punjabਕੋਰੋਨਾ ਦੀ ਮਾਰ : ਭਾਰਤ ਚ 10 ਦਿਨਾਂ ‘ਚ ਇੱਕ ਲੱਖ ਮਾਮਲੇ ਆਉਣ ਤੇ ਸਰਕਾਰਾਂ ਚਿੰਤਾ ਚ ਦੇਖੋ ਪਹਿਲੇ ਇੱਕ ਲੱਖ ਕਿੰਨੇ ਦਿਨਾਂ ਚ ਆਏ ਤੇ ਹੁਣ 3 ਲੱਖ ਪਾਰ ਹੋਣ ਨੂੰ ਕਿੰਨੇ ਦਿਨ ਲੱਗੇHtv PunjabiJune 13, 2020 by Htv PunjabiJune 13, 20200470 ਨਵੀਂ ਦਿੱਲੀ : ਦੇਸ਼ ਵਿੱਚ ਸ਼ੁੱਕਰਵਾਰ ਨੂੰ ਕੋਰੋਨਾ ਦੇ ਮਾਮਲੇ ਵੱਧ ਕੇ 3 ਲੱਖ ਦੇ ਪਾਰ ਹੋ ਗਏ।ਹੁਣ ਭਾਰਤ ਦੁਨੀਆਂ ਦਾ ਚੌਥਾ ਦੇਸ਼ ਹੈ, ਜਿੱਥੇ