ਲਓ ਜੀ ਪੰਗਾ ਈ ਮੁੱਕ ਗਿਆ, ਮੰਤਰੀ ਲੜਦੇ ਰਹਿ ਗਏ ਤੇ ਇੱਥੇ ਗੁਬਾਰੇ ਚੋਂ ਹਵਾ ਈ ਕੱਢਤੀ ਆਬਕਾਰੀ ਮਹਿਕਮੇਂ ਨੇ, ਹਿਸਾਬ ਜਿਹਾ ਲਾਕੇ ਕਰਤਾ ਵੱਡਾ ਖੁਲਾਸਾ
ਚੰਡੀਗੜ੍ਹ : ਘਾਟੇ ਦੀ ਚਰਚਾਵਾਂ ਤੇ ਬਰੇਕ ਲਾਉਂਦੇ ਹੋਏ, ਪੰਜਾਬ ਆਬਕਾਰੀ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਵਿੱਤੀ ਸਾਲ 2019-20 ਦੌਰਾਨ ਮਹਿਕਮੇ ਕੋਈ ਘਾਟਾ ਹੀ ਨਹੀਂ
