Punjab Videoਸਿਮਰਨਜੀਤ ਸਿੰਘ ਮਾਨ ਦੇ ਹੱਕ ‘ਚ ਨਿੱਤਰੇ ਦੀਪ ਸਿੱਧੂ; ਦੀਪ ਸਿੱਧੂ ਨੇ ਬੀਜੇਪੀ ਬਾਰੇ ਦੱਸੀ ਹੈਰਾਨ ਕਰਨ ਵਾਲੀ ਗੱਲhtvteamFebruary 11, 2022 by htvteamFebruary 11, 20220850 ਦੀਪ ਸਿੱਧੂ ਨੇ ਕਿਹਾ ਕਿ ਗੁਰੂ ਸਾਹਿਬ ਨੇ ਸਾਨੂੰ ਜ਼ੁਲਮ ਦੇ ਖ਼ਿਲਾਫ਼ ਲੜਨ ਲਈ ਸ਼ਮਸ਼ੀਰ ਬਖ਼ਸ਼ੀ ਸੀ ਪਰ ਅਸੀਂ ਝਾੜੂ ਫੜ੍ਹ ਰਹੇ ਹਾਂ | ਦਿੱਲੀ
Punjab Videoਸਿੱਧੂ ਮੂਸੇਵਾਲੇ ਦੀ ਟਿਕਟ ਨੇ ਕਰਵਾਤੀ ਵੱਡੀ ਬਗ਼ਾਵਤ ਵਿਧਾਇਕ ਨੇ ਪ੍ਰੈਸ ਵਾਰਤਾ ਕਰ ਆਖੀ ਸਿਰ ਤੋਂ ਪਾਣੀ ਲੰਘਣ ਵਾਲੀ ਗੱਲhtvteamJanuary 15, 2022 by htvteamJanuary 15, 20220788 ਸਿੱਧੂ ਮੂਸੇਵਾਲੇ ਨੂੰ ਮਾਨਸਾ ਤੋਂ ਟਿਕਟ ਦੇਣ ਦੇ ਚਰਚੇ ਤੇ ਹੁਣ ਕਾਂਗਰਸ ‘ਚ ਪੂਰੀ ਤਰ੍ਹਾਂ ਬਗਾਵਤ ਹੋ ਗਈ ਹੈ | ਮਾਨਸਾ ਤੋਂ ਮੌਜ਼ੂਦਾ ਵਿਧਾਇਕ ਨਾਜ਼ਰ
Punjabਪਿਛਲੇ 15 ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਸ਼ਨੀਵਾਰ 11 ਦਸੰਬਰ ਨੂੰ ਆਪਣਾ ਧਰਨਾ ਖਤਮ ਕਰਨ ਦਾ ਐਲਾਨ ਕੀਤਾhtvteamDecember 10, 2021December 10, 2021 by htvteamDecember 10, 2021December 10, 20210748 ਰੱਦ ਕੀਤੇ ਗਏ ਖੇਤੀ ਕਾਨੂੰਨਾਂ ਅਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀ ਕਾਨੂੰਨੀ ਗਾਰੰਟੀ ਸਮੇਤ ਹੋਰ ਮੁੱਦਿਆਂ ਦੇ ਖਿਲਾਫ ਪਿਛਲੇ 15 ਮਹੀਨਿਆਂ ਤੋਂ ਪ੍ਰਦਰਸ਼ਨ
Punjabਕੰਗਨਾ ਰਣੌਤ ਦਾ ਕਿਸਾਨਾਂ ਵਲੋਂ ਭਾਰੀ ਵਿਰੋਧhtvteamDecember 4, 2021December 4, 2021 by htvteamDecember 4, 2021December 4, 20210719 ਪੰਜਾਬ ਵਿੱਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਸਿੱਖਾਂ ਖ਼ਿਲਾਫ਼ ਕੀਤੀ ਟਿੱਪਣੀ ਨੂੰ ਲੈ ਕੇ ਕਿਸਾਨਾਂ ਨੇ ਘੇਰ ਲਿਆ ਹੈ। ਇਸ ਤੋਂ ਪਹਿਲਾਂ ਇਹ ਘਿਰਾਓ ਚੰਡੀਗੜ੍ਹ-ਊਨਾ
Punjabਭਾਜਪਾ ਦਿੱਲੀ ਗੁਰਦੁਆਰਾ ਕਮੇਟੀ ‘ਤੇ ਕਬਜ਼ਾ ਕਰਨਾ ਚਾਹੁੰਦੀ ਹੈ ਅਤੇ ਇਹ ਪੰਥ ‘ਤੇ ਹਮਲਾ ਹੈ: ਸੁਖਬੀਰ ਬਾਦਲhtvteamDecember 2, 2021 by htvteamDecember 2, 20210820 ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਭਾਜਪਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਨੂੰ ਕੰਟਰੋਲ ਕਰਨਾ ਚਾਹੁੰਦੀ ਹੈ
Punjabਸੁਖਬੀਰ ਸਿੰਘ ਬਾਦਲ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਾਅਦ ਭਾਜਪਾ ਨਾਲ ਗੱਠਜੋੜ ਦੀਆਂ ਸੰਭਾਵਨਾਵਾਂ ਤੋਂ ਕੀਤਾ ਇਨਕਾਰhtvteamNovember 20, 2021November 20, 2021 by htvteamNovember 20, 2021November 20, 20210758 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁੱਕਰਵਾਰ ਨੂੰ ਐਲਾਨ ਕੀਤੇ ਜਾਣ ਤੋਂ ਬਾਅਦ ਕਿ ਸਰਕਾਰ ਨੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਫੈਸਲਾ ਕਰ ਲਿਆ
Punjabਪੰਜਾਬ ਭਾਜਪਾ ਆਗੂਆਂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੀਟਿੰਗ; ਅਹਿਮ ਮੁਦਿਆਂ ਤੇ ਗੱਲਬਾਤhtvteamNovember 14, 2021 by htvteamNovember 14, 20210879 ਭਾਰਤ-ਪਾਕਿ ਵਿਚਾਲੇ ਬੰਦ ਕਰਤਾਰਪੁਰ ਲਾਂਘਾ 19 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਖੁੱਲ੍ਹ ਸਕਦਾ ਹੈ। ਭਾਜਪਾ ਦੇ ਜਨਰਲ ਸਕੱਤਰ
PunjabMLA ਸਾਬ ਨੇ ਦੁਕਾਨਦਾਰ ਦੀ ਕਰਤੀ ਬੇਇੱਜ਼ਤੀ; ਸੜਕ ਬਣਾਉਣ ਲਈ ਕੀਤਾ ਸੀ ਫੋਨhtvteamNovember 13, 2021 by htvteamNovember 13, 20210686 MLA ਸਾਬ ਨੂੰ ਫੋਨ ਕਰਕੇ ਮਾਰਕੀਟ ਮੂਹਰੇ ਪੱਟੀ ਸੜਕ ਨੂੰ ਬਣਾਉਣ ਨੂੰ ਕੀਤਾ ਸੀ ਪਰ MLA ਸਾਬ ਨੇ ਅੱਗੇ ਤੋਂ ਹੋਰ ਹੀ ਭਾਸ਼ਾ ਵਿਚ ਦਿੱਤਾ
Punjabਲਖੀਮਪੁਰ ਮਾਮਲਾ: ਫੋਰੈਂਸਿਕ ਰਿਪੋਰਟ ਵਿੱਚ ਆਸ਼ੀਸ਼ ਮਿਸ਼ਰਾ ਦੀ ਰਾਈਫਲ ਅਤੇ 2 ਹੋਰ ਹਥਿਆਰਾਂ ਨਾਲ ਗੋਲੀ ਚੱਲਣ ਦੀ ਪੁਸ਼ਟੀhtvteamNovember 10, 2021November 10, 2021 by htvteamNovember 10, 2021November 10, 20210762 ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਮਾਮਲੇ ਵਿੱਚ ਫੋਰੈਂਸਿਕ ਰਿਪੋਰਟ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੇ ਇੱਕ ਰਾਈਫਲ ਅਤੇ ਦੋ
Punjabਬੀ. ਜੇ. ਪੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੀਆਂ ਸਾੜੀਆਂ ਅਰਥੀਆਂhtvteamJune 2, 2021 by htvteamJune 2, 20210715 ਜਿਲ੍ਹਾ ਸੰਗਰੂਰ ਦੇ ਲਹਿਰਾਗਾਗਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਸ਼ੌਰ ਦੀ ਅਗਵਾਈ ਵਿੱਚ ਭਾਜਪਾ ਦੇ ਮੰਤਰੀ ਅਤੇ ਵਿਧਾਇਕਾਂ ਖ਼ਿਲਾਫ਼ ਸਥਾਨਕ