ਮੌਤ ਦੇ ਮੂੰਹ ‘ਚ ਹੱਥ ਪਾ ਰਹੇ ਨੇ ਇਹ ਲੋਕ, ਕੈਪਟਨ ਸਾਬ੍ਹ ਇੱਦੂੰ ਤਾਂ ਕਰਫ਼ਿਊ ਈ ਚੰਗਾ ਏ, ਕੋਈ ਮਜ਼ਾਕ ਨਹੀ ਐ ਇਹ, LIVE ਤਸਵੀਰਾਂ ਦੇਖੋ ਤੇ ਕਰੋ ਫੈਸਲਾ
ਲੁਧਿਆਣਾ (ਸੁਰਿੰਦਰ ਸੋਨੀ) ਪੰਜਾਬ ਦੀ ਕੈਪਟਨ ਸਰਕਾਰ ਨੇ ਬੀਤੇ ਦੋ ਮਹੀਨੇ ਦੇ ਕਰਫਿਊ ਨੂੰ ਹਟਾ ਕੇ ਹੁਣ ਸਿਰਫ ਲੋਕ ਡਾਊਨ ਹੀ ਜਾਰੀ ਰੱਖਣ ਦਾ ਐਲਾਨ ਕੀਤਾ ਹੋਇਐ।