Punjabਪੂਰੇ ਪੰਜਾਬ ‘ਚ ਚੱਕਾ ਜਾਮ ਕਰੇਗੀ ਅਕਾਲੀ ਦਲ. ਫਿਰ 1 ਅਕਤੂਬਰ ਨੂੰ ਹੋਰ ਵੱਡਾ ਹੋਵੇਗਾ ਧਰਨਾhtvteamSeptember 22, 2020 by htvteamSeptember 22, 20200545 ਕੇਂਦਰ ਸਰਕਾਰ ਵੱਲੋਂ ਕਿਸਾਨਾਂ ਲਈ ਲਗਾਏ 3 ਖੇਤੀ ਕਾਨੂੰਨ ਦੇ ਵਿਰੁੱਧ ‘ਚ ਅਕਾਲੀ ਦਲ 25 ਸਤੰਬਰ ਨੂੰ ਪੂਰੇ ਪੰਜਾਬ ‘ਚ 3 ਘੰਟੇ ਲਈ ਚੱਕਾ ਜਾਮ
Punjabਖੇਤੀ ਆਰਡੀਨੈਂਸ ਦੇ ਵਿਰੋਧ ‘ਚ ਪੁਲਿਸ ‘ਤੇ ਕਿਸਾਨ ਆਹਮੋ ਸਾਹਮਣੇ, ਦਿੱਲੀ ਜਾ ਰਹੇ ਕਾਂਗਰਸ ਵਰਕਰਾਂ ਨੂੰ ਲਿਆ ਗਿਆ ਹਿਰਾਸਤ ‘ਚhtvteamSeptember 21, 2020 by htvteamSeptember 21, 20200798 ਖੇਤੀ ਬਿੱਲਾਂ ਦੇ ਵਿਰੋਧ ‘ਚ ਪੰਜਾਬ ਦੇ ਕਿਸਾਨ ਐਤਵਾਰ ਨੂੰ ਵੀ ਧਰਨੇ ‘ਤੇ ਬੈਠੇ,, ਮੁਕਤਸਰ ਦੇ ਪਿੰਡ ਬਾਦਲ ਅਤੇ ਪਟਿਆਲਾ ‘ਚ ਪੁੱਡਾ ਗਰਾਂਊਂਡ ‘ਚ 7
Punjabਅੱਜ ਤੋਂ 9ਵੀਂ ਅਤੇ 12ਵੀਂ ਦੇ ਵਿਦਿਆਰਥੀ ਜਾ ਸਕਣਗੇ ਸਕੂਲ, ਪਰ ਇਸ ਗੱਲ ਦਾ ਧਿਆਨ ਲਾਜ਼ਮੀhtvteamSeptember 21, 2020 by htvteamSeptember 21, 20200718 ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਜਾਰੀ ਅਨਲਾਕ ਦੇ ਦਿਸ਼ਾ-ਨਿਰਦੇਸ਼ਾਂ ‘ਚ ਸੋਧ ਕਰਦੇ ਹੋਏੋ ਪੰਜਾਬ ਸਰਕਾਰ ਨੇ 9ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਆਪਣੇ ਪਰਿਵਾਰਾਂ ਦੀ
Punjabਪਟਿਆਲਾ ਅਤੇ ਬਾਦਲ ਪਿੰਡ ‘ਚ 8000 ਕਿਸਾਨ ਧਰਨੇ ‘ਤੇ, ਅਕਾਲ ਤਖਤ ਦੇ ਜੱਥੇਦਾਰ ਨੇ ਕਹੀ ਵੱਡੀ ਗੱਲhtvteamSeptember 20, 2020 by htvteamSeptember 20, 20200707 ਕੇਂਦਰ ਸਰਕਾਰ ਵੱਲੋਂ ਲੋਕ ਸਭਾ ‘ਚ ਪਾਸ ਕੀਤੇ ਖੇਤੀ ਆਰਡੀਨੈਂਸ ਬਿੱਲਾਂ ਤੋਂ ਬਾਅਦ ਕਿਸਾਨ ਸੜਕਾਂ ‘ਤੇ ਉੱਤਰ ਆਏ ਨੇ ਤਾਂ ਦੂਸਰੇ ਪਾਸੇ ਸਿਆਸੀ ਪਾਰਟੀਆਂ ਵੀ
Punjabਬਾਦਲ ਦੇ ਘਰ ਬਾਹਰ ਜ਼ਹਿਰ ਨਿਗਲਣ ਵਾਲੇ ਕਿਸਾਨ ਦੀ ਮੌਤ, ਪੰਜਾਬ ਬੰਦ ਤੇ ਰੇਲਾਂ ਰੋਕਣ ਦਾ ਐਲਾਨ, ਤਰੀਕ ਨੋਟ ਕਰ ਲਓ!htvteamSeptember 19, 2020September 19, 2020 by htvteamSeptember 19, 2020September 19, 20200736 ਕੇਂਦਰ ਸਰਕਾਰ ਵਲੋਂ ਸੰਸਦ ‘ਚ ਪਾਸ ਕੀਤੇ ਜਾ ਰਹੇ ਕਿਸਾਨੀ ਬਿੱਲਾਂ ਦੇ ਖਿਲਾਫ ਸ਼ੁੱਕਰਵਾਰ ਨੂੰ ਪੰਜਾਬ ‘ਚ ਕਿਸਨ ਸੰਗਠਨਾਂ ਨੇ ਵਿਰੋਧ ਤੇਜ਼ ਕਰ ਦਿੱਤਾ ਹੈ।
Punjabਕਿਸਾਨਾਂ ਦੇ ਹੱਕ ‘ਚ ਨਵਜੋਤ ਸਿੱਧੂ ਦੀ ਟਵੀਟਰ ‘ਤੇ ਮੁੜ ਐਂਟਰੀ, ਫਿਰ ਕੀਤੀ ਸ਼ਾਇਰੀhtvteamSeptember 18, 2020 by htvteamSeptember 18, 202002386 ਤਕਰੀਬਨ ਇਕ ਸਾਲ ਦੇ ਲੰਬੇ ਵਕਫੇ ਤੋਂ ਬਾਅਦ ਪੰਜਾਬ ਦੇ ਸਾਬਕਾ ਕੈਬਿਨਟ ਮੰਤਰੀ ਅਤੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਖੇਤੀ ਬਿੱਲਾਂ ਵਿਰੁੱਧ ਟਵੀਟ ‘ਤੇ ਬੋਲੇ
Punjab Religionਡੇਰਾ ਬਿਆਸ ਸਤਸੰਗ ਭਵਨਾਂ ਦੇ ਲਈ ਸੀਐੱਲਯੂ ਦੇ ਨਾਲ ਕਈ ਹੋਰ ਫੀਸਾਂ ਵੀ ਮਾਫhtvteamSeptember 18, 2020 by htvteamSeptember 18, 20200666 ਡੇਰਾ ਬਿਆਸ ਦੇ ਵਲੋਂ ਸਥਾਪਿਤ ਕੀਤੇ ਜਾਣ ਵਾਲੇ ਸਤਸੰਗ ਭਵਨਾਂ ਦੇ ਲਈ ਚੈਂਜ ਆਫ ਲੈਂਡ ਯੂਜ (ਸੀਐੱਯੂ) ਦੀ ਫੀਸ ਅਤੇ ਹੋਰ ਸ਼ੁਲਕ ਮਾਫ ਕਰਨ ਦੀ
Punjabਕੈਪਟਨ ਨੇ ਕਿਹਾ ਅਸਤੀਫਾ ਅਕਾਲੀਆਂ ਦਾ ਡਰਾਮਾ ਤਾਂ ਜਾਖੜ ਨੇ ਲਿਖਿਆ ‘ਨਾ ਇਧਰ ਕੇ ਹੋਏ ਨਾ…htvteamSeptember 18, 2020 by htvteamSeptember 18, 20200667 ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਮਗਰੋਂ ਹੁਣ ਕਾਂਗਰਸ ਵਲੋਂ ਇਸ ਨੂੰ ਸਿਰਫ ਇਕ ਡਰਾਮਾ ਕਿਹਾ ਜਾ ਰਿਹਾ ਹੈ,, ਜਿਥੇ ਕੈਪਟਨ ਵਲੋਂ ਸੋਸ਼ਲ ਮੀਡੀਆ ‘ਤੇ ਪੋਸਟ
Punjabਖੇਤੀ ਆਰਡੀਨੈਂਸ ‘ਤੇ ‘ਆਪ’ ਪੰਜਾਬ ਨੇ ਸੋਚੀ ਖਾਸ ਮੁਲਾਕਤhtvteamSeptember 17, 2020 by htvteamSeptember 17, 20200923 ਖੇਤੀ ਆਰਡੀਨੈਂਸਾਂ ਨੂੰ ਲੈ ਕੇ ਪੰਜਾਬ ਤੋਂ ਲੈ ਕੇ ਹੋਰ ਰਾਜਾਂ ਤੱਕ ਦੇ ਕਿਸਾਨਾਂ ਨੇ ਧਰਨੇ ਲਗਾਉਣੇ ਸ਼ੁਰੂ ਕਰ ਦਿੱਤੇ ਨੇ ਤਾਂ ਦੂਸਰੇ ਪਾਸੇ ਇਸ
Punjab Sportਕ੍ਰਿਕਟਰ ਸੁਰੇਸ਼ ਰੈਨਾ ਪੁੱਜੇ ਪਠਾਨਕੋਟ, ਭੂਆ ਨਾਲ ਕੀਤਾ ਦੁੱਖ ਸਾਝਾਂhtvteamSeptember 16, 2020 by htvteamSeptember 16, 20200377 ਪੰਜਾਬ ਪੁਲਿਸ ਕ੍ਰਿਕੇਟਰ ਸੁਰੇਸ਼ ਰੈਨਾ ਦੇ ਫੁੱਫੜ ਦੇ ਕਤਲ ਕਰਨ ਦੇ ਇਲਾਵਾ ਬਾਕੀ ਪਰਿਵਾਰ ਨੂੰ ਜ਼ਖਮੀ ਕਰਨ ਵਾਲੇ ਮੁਲਜ਼ਮਾਂ ਤੱਕ ਪੁੱਜ ਗਈ ਹੈ। ਦੱਸਿਆ ਜਾ