Uncategorizedਕਾਂਗਰਸੀ ਲੀਡਰ ਦਾ ਘਰੋਂ ਚੁੱਕਕੇ ਕੀਤਾ ਸ਼ਿਕਾਰ , ਵੋਟਾਂ ਤੋਂ ਡੇਢ ਸਾਲ ਪਹਿਲਾਂ ਹੀ ਮਾੜੀ ਸਿਆਸਤ ਸ਼ੁਰੂhtvteamSeptember 3, 2020 by htvteamSeptember 3, 20200782 ਤਰਨਤਾਰਨ ‘ਚ ਉਸ ਵੇਲੇ ਪਿੰਡ ਦੀ ਸੜਕ ‘ਤੇ ਮਾਤਮ ਮਚ ਗਿਆ ਜਦੋਂ ਮੌਜੂਦਾ ਕਾਂਗਰਸੀ ਸਰਪੰਚ ਦਾ ਕੁਝ ਲੋਕਾਂ ਨੇ ਕਤਲ ਕਰ ਦਿੱਤਾ, ਜਿਸ ਤੋਂ ਬਾਅਦ
Punjabਪੰਜਾਬ ‘ਚ ਛੇਵਾਂ ਪੇਅ ਕਮਿਸ਼ਨ ਦਸੰਬਰ ਤੱਕ ਹੋ ਜਾਵੇਗਾ ਲਾਗੂ: ਮਨਪ੍ਰੀਤ ਬਾਦਲhtvteamAugust 31, 2020 by htvteamAugust 31, 20200832 ਦਸੰਬਰ ਤੋਂ ਪਹਿਲਾਂ-ਪਹਿਲਾਂ ਛੇਵਾਂ ਪੇਅ ਕਮੀਸ਼ਨ ਲਾਗੂ ਹੋਣ ਜਾ ਰਿਹਾ ਹੈ, ਇਸ ਬਾਰੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਕਿਹਾ ਗਿਆ ਹੈ। ਕਾਬਿਲੇਗੌਰ ਹੈ
Punjabਚੱਲਦੇ ਟਰੱਕ ‘ਚ ਸ਼ਰੇਆਮ ਹੋ ਰਿਹਾ ਸੀ ਆਹ ਪੁੱਠਾ ਕੰਮ, LIVE ਸੀਨ ਦੇਖਣ ਵਾਲੇ ਨੇ ਪਿੰਡ ‘ਚ ਪਾਤਾ ਰੌਲਾ |htvteamAugust 31, 2020 by htvteamAugust 31, 202001015 ਨਾਇਕ ਫਿਲਮ ‘ਚ ਤੁਸੀਂ ਅਨਿਲ ਕਪੂਰ ਨੂੰ ਮੁੱਖ ਮੰਤਰੀ ਦੇ ਰੂਪ ‘ਚ ਡਿਪੂਆਂ ‘ਤੇ ਹੋ ਰਹੀ ਕਾਲਾ ਬਜ਼ਾਰੀ ਤਾਂ ਵੇਖੀ ਹੋਵੇਗੀ, ਕਿਸ ਤਰ੍ਹਾਂ ਲੋਕ ਸਰਕਾਰ
Uncategorizedਰਾਹੁਲ ਗਾਂਧੀ ਨੇ ਕਿਹਾ- ਭਾਰਤ ‘ਚ ਪੈਮੇਂਟ ਪਲੇਟਫਾਰਮ ਬਣਨਾ ਚਾਹੁੰਦਾ ਹੈ ਵਟਸਐਪ, ਬੀਜੇਪੀ ਦਾ ਹੱਥhtvteamAugust 29, 2020 by htvteamAugust 29, 20200824 ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਵਟਸਐਪ ਨੂੰ ਭਾਰਤ ‘ਚ ਮੋਦੀ ਸਰਕਾਰ ਦੇ ਕਬਜ਼ੇ ‘ਚ ਹੋਣ ਦਾ ਮਾਮਲਾ ਇਕ ਵਾਰ ਫਿਰ ਚੁੱਕਿਆ ਹੈ।
Punjabਪੰਜਾਬ ਵਿਧਾਨ ਸਭਾ ਵੱਲੋਂ ਕੇਂਦਰੀ ਖੇਤੀ ਆਰਡੀਨੈਂਸਾ ਖਿਲਾਫ ਮਤਾ ਪਾਸhtvteamAugust 28, 2020 by htvteamAugust 28, 20200785 ਪੰਜਾਬ ਵਿਧਾਨ ਸਭਾ ਇੱਕ ਰੋਜ਼ਾ ਸੈਸ਼ਨ ਦੌਰਾਨ ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀ ਆਰਡੀਨੈਸਾਂ ਖਿਲਾਫ ਮਤਾ ਪੇਸ਼ ਕੀਤਾ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ
Punjabਸਿੱਖਸ ਫਾਰ ਜਸਟਿਸ ਨੇ ਕੀਤਾ ਨਵਾਂ ਐਲਾਨ, ਸੁਰੱਖਿਆਂ ਏਜੰਸੀਆਂ ‘ਚ ਹਲਚਲhtvteamAugust 26, 2020 by htvteamAugust 26, 20200986 ਭਾਰਤੀ ਸੁਰੱਖਿਆ ਏਜੰਸੀਆਂ ਦੀ ਨੀਂਦ ਹੁਣ ਉੱਡਦੀ ਨਜ਼ਰ ਆ ਰਹੀ ਹੈ ਜਦੋਂ ਸਿੱਖਸ ਫਾਰ ਜਸਟਿਸ (ਐਸਐਫਜੇ) ਵੱਲੋਂ ਰੈਫਰੈਂਡਮ ਵੱਲੋਂ ਰੈਫਰੈਂਡਮ 2020 ਲਈ ਨਵੀਆਂ ਸਕੀਮਾਂ ਲਾਈਆਂ
Punjabਰਾਤ ਹੁੰਦੇ ਹੀ ਠੇਕੇ ਹੋਣ ਲੱਗਿਆ ਪੁੱਠਾ ਕੰਮ LIVE, ਪੁਲਿਸੀਆਂ ‘ਚ ਵੀ ਨਾ ਪਈ ਠੇਕੇਦਾਰਾਂ ਨੂੰ ਰੋਕਣ ਦੀ ਹਿੰਮਤhtvteamAugust 26, 2020 by htvteamAugust 26, 20200793 ਕਰੋਨਾ ਕਾਲ ਚੱਲ ਰਿਹਾ ਸਾਬ੍ਹ, ਆਮ ਆਦਮੀ ਤੋਂ ਲੈ ਹਰ ਵਰਗ ਨੂੰ ਉਮੀਦ ਇਸ ਵਾਰ ਸਰਕਾਰ ਤੋਂ ਹੀ ਹੈ, ਕਿਉਂ ਅਸੀਂ ਜੀ ਵੋਟਾਂ ਪਾਈਆਂ ਸੀ,
Uncategorizedਸੋਨੀਆ ਗਾਂਧੀ ਫਿਰ ਇਕ ਸਾਲ ਲਈ ਕਾਂਗਰਸ ਅੰਤਰਿਮ ਕਮੇਟੀ ਦੀ ਪ੍ਰਧਾਨ ਬਣੀ ਰਹੇਗੀhtvteamAugust 24, 2020August 24, 2020 by htvteamAugust 24, 2020August 24, 20200807 ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ‘ਚ ਫੈਸਲਾ ਲਿਆ ਗਿਆ ਹੈ ਕਿ ਸੋਨੀਆ ਗਾਂਧੀ ਫਿਲਹਾਲ ਪਾਰਟੀ ਦੀ ਪ੍ਰਧਾਨ ਬਣੀ ਰਹੇਗੀ, ਦੱਸਦਈਏ ਕੇ ਅੱਜ ਕਾਂਗਰਸ ਕਮੇਟੀ ਦੀ
Uncategorizedਸੋਨੀਆ ਗਾਂਧੀ ਛੱਡੇਗੀ ਪਾਰਟੀ ਪ੍ਰਧਾਨ ਦਾ ਅਹੁਦਾ, ਕੈਪਟਨ ਨੇ ਕਿਹਾ ਇਹ ਠੀਕ ਨਹੀਂ!htvteamAugust 23, 2020 by htvteamAugust 23, 20200910 ਕਾਂਗਰਸ ਦੇ ਸੰਗਠਨ ‘ਚ ਵੱਡੇ ਬਦਲਾਅ ਨੂੰ ਲੈ ਕੇ ਲੰਬੇ ਸਮੇਂ ਤੋਂ ਚਰਚਾ ਚੱਲ ਰਹੀ ਹੈ। ਜਿਸ ਦੇ ਚਲਦਿਆਂ ਹੁਣ ਕਾਂਗਰਸ ‘ਚ ਬਦਲਾਅ ਨੂੰ ਲੈ
Punjabਕੈਬਿਨਟ ਮੰਤਰੀ ਸੁਖਜਿੰਦਰ ਰੰਧਾਵਾ ਵੀ ਹੋਏ ਕਰੋਨਾ ਦਾ ਸ਼ਿਕਾਰhtvteamAugust 23, 2020 by htvteamAugust 23, 20200811 ਕੈਬਿਨਟ ਮੰਤਰੀ ਸੁਖਜਿੰਦਰ ਰੰਧਾਵਾ ਕੋਰੋਨਾ ਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤੇ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਆਪਣੇ ਅਧਿਕਾਰਤ ਟਵਿੱਟਰ