ਦਲਿਤ ਸਿੱਖ ਨੌਜਵਾਨ ਨਾਲ ਸ਼ਰਾਬੀ ਪੁਲਿਸੀਆਂ ਨੇ ਥਾਣੇ ‘ਚ ਕੀਤਾ ਧੱਕਾ, ਪੈਰਾਂ ‘ਚ ਫਸਾਕੇ ਕੇਸ, ਪਰਨੇ ਨਾਲ ਬੰਨ੍ਹੀਆਂ ਬਾਹਾਂ ਫੇਰ ਕੀਤਾ ਅਲਫ਼ ਨੰਗਾ, ਫੇਰ ਕਸੂਤੀ ਥਾਂ ਪਾਤਾ ਪੈਟਰੋਲ
ਮਲੇਰਕੋਟਲਾ : ਖੰਨਾ ਪੁਲਿਸ ਦੇ ਐਸਐਚਓ ਇੰਸਪੈਕਟਰ ਬਲਜਿੰਦਰ ਸਿੰਘ ਵੱਲੋਂ ਗੁਰਸਿੱਖ ਪਿਓ ਪੁੱਤਰਾਂ ਨੂੰ ਥਾਣੇ ਚ ਅਲਫ਼ ਨੰਗਾ ਕਰਕੇ ਕੁੱਟਣ ਤੇ ਉਨ੍ਹਾਂ ਦੀ ਵੀਡੀਓ ਵਾਇਰਲ ਕਰਨ
