Punjabਨਿਹੰਗ ਹਮਲੇ ਚ ਜ਼ਖਮੀਂ ਐਸਆਈ ਹਰਜੀਤ ਸਿੰਘ ਤੋਂ ਬਾਅਦ ਉਸੇ ਜਗ੍ਹਾ ਜ਼ਖਮੀ ਹੋਏ ਇੰਸਪੈਕਟਰ ਬਿੱਕਰ ਸਿੰਘ ਸੋਹੀ ਵੀ ਆਏ ਸੁਰਖੀਆਂ ‘ਚ!Htv PunjabiApril 29, 2020 by Htv PunjabiApril 29, 20200495 ਪਟਿਆਲਾ-ਟਰੱਕ ਯੂਨੀਅਨ ਪਟਿਆਲਾ ਵਲੋਂ ਸਬਜ਼ੀ ਮੰਡੀ ਸਨੌਰ ਵਿਖੇ ਬਹਾਦਰੀ ਨਾਲ ਡਿਊਟੀ ਕਰਦੇ ਸਮੇਂ ਜ਼ਖਮੀ ਹੋਏ ਥਾਣਾ ਸਦਰ ਪਟਿਆਲਾ ਦੇ ਐਸ. ਐਚ. ਓ. ਬਿਕਰ ਸਿੰਘ ਸੋਹੀ
Punjabਸ਼ਹਿਰ ਵਿੱਚ 89 ਬੰਦੇ ਇਕੱਠੇ ਹੋ ਕੇ ਕਰ ਰਹੇ ਸਨ ਆਹ ਕੰਮ, ਪੁਲਿਸ ਨੇ 45 ਔਰਤਾਂ ਤੇ 44 ਮਰਦਾਂ ਸਣੇ ਸਾਰੀਆਂ ਨੂੰ ਕਰ ਲਿਆ ਗ੍ਰਿਫਤਾਰ, ਰੋਂ ਵੀ ਨਾ ਦਿੱਤਾ ਚੱਜ ਨਾਲ Htv PunjabiApril 29, 2020April 30, 2020 by Htv PunjabiApril 29, 2020April 30, 20200569 ਨਾਭਾ : ਪੂਰੇ ਦੇਸ਼ ਵਿੱਚ ਜਿੱਥੇ ਕੋਰੋਨਾ ਵਾਇਰਸ ਕਾਰਨ ਲਾਕਡਾਊਨ ਅਤੇ ਕਰਫਿਊ ਲਗਾਤਾਰ ਜਾਰੀ ਹੈ ਅਤੇ ਕੋਰੋਨਾ ਪੀੜਿਤਾਂ ਦੀ ਸੰਖਿਆ ਲਗਾਤਾਰ ਵੱਧ ਰਹੀ ਹੈ l
Uncategorizedਕੋਰੋਨਾ ਮਹਾਂਮਾਰੀ ਅਮਰੀਕਾ ‘ਤੇ ਇੱਕ ਹਮਲਾ ਹੈ, ਤੇ ਦੇਸ਼ ਇਸਦਾ ਬਾਦਲ ਲਏਗਾ, ਡੋਨਾਲਡ ਟਰੰਪ Htv PunjabiApril 29, 2020 by Htv PunjabiApril 29, 20200440 ਨਿਊਜ਼ ਡੈਸਕ : ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਅਮਰੀਕਾ ਦੇ ਲਈ ਬੀਤੀ ਕੱਲ ਯਾਨੀ ਮੰਗਲਵਾਰ ਉਸ ਦੇ ਇਤਿਹਾਸ ਦਾ ਸਭ ਤੋਂ ਬੁਰਾ ਦਿਨ ਬਣ
Religionਕੋਰੋਨਾ ਟੈਸਟ ਕਰਾਉਣ ਲਈ ਰੂੰ ਦੀ ਸਟਿੱਕ ‘ਤੇ ਲੱਗੀ ਦਵਾਈ ਜਾਂ ਕੈਮਿਕਲ ‘ਤੇ ਉੱਠ ਰਹੇ ਸਨ ਸਵਾਲ, ਦੇਖੋ ਕੀ ਆਇਆ ਜਵਾਬ !Htv PunjabiApril 29, 2020April 29, 2020 by Htv PunjabiApril 29, 2020April 29, 20200481 ਸਹਾਰਨਪੁਰ : ਦੀਨੀ ਤਾਲੀਮ ਦੇ ਸਭ ਤੋਂ ਵੱਡੇ ਮਰਕਜ ਦਾਰੂਲ ੳਲੂਮ ਦੇਵਬੰਦ ਨੇ ਅਹਿਮ ਫਤਵਾ ਜਾਰੀ ਕੀਤਾ ਹੈ l ਬੀਤੇ ਦਿਨ ਆਈ ਖਬਰ ਦੇ ਮੁਤਾਬਿਕ,
Punjabਦੇਖੋ ਭਾਰਤ ‘ਚ ਸਭ ਤੋਂ ਪਹਿਲਾਂ ਕੋਰੋਨਾ ਖਤਮ ਹੋਣ ਦੀਆਂ ਭਵਿੱਖਵਾਣੀਆਂ ਵਿਗਿਆਨਿਕ ਕਿਉਂ ਕਰ ਰਹੇ ਨੇ Htv PunjabiApril 29, 2020 by Htv PunjabiApril 29, 20200506 ਨਵੀਂ ਦਿੱਲੀ : ਵਿਗਿਆਨਿਕਾਂ ਨੇ ਕੋਰੋਨਾ ਵਾਇਰਸ ਦੇ ਨਮੂਨਿਆਂ ਤੇ ਇੱਕ ਜਾਂਚ ਕੀਤੀ ਹੈ l ਜਿਸ ਦਾ ਨਤੀਜਾ ਭਾਰਤੀ ਵਾਤਾਵਰਨ ਦੇ ਹਿਸਾਬ ਨਾਲ ਸੁਖਦ ਹੈ
Uncategorizedਕੋਰੋਨਾ ਮਰੀਜ਼ਾਂ ਦੇ ਸੈਂਪਲ ਲੈਣ ਵਾਲੇ ਹੈਲਥ ਵਰਕਰਾਂ ਦਾ ਦਰਦ, ਜੇ ਮਰੀਜ਼ ਛਿੱਕ ਮਾਰ ਦੇਵੇ ਤਾਂ ਅੱਖਾਂ ਅੱਗੇ ਆਪਣੇ ਬੱਚੇ ਦੀ ਤਸਵੀਰ ਆ ਜਾਂਦੀ ਐ Htv PunjabiApril 29, 2020April 29, 2020 by Htv PunjabiApril 29, 2020April 29, 20200495 ਇੰਦੌਰ : ਕੋਰੋਨਾ ਵਾਇਰਸ ਦਾ ਸੈਂਪਲ ਲੈਣ ਵਾਲਾ ਵਿਅਕਤੀ, ਸ਼ੱਕੀ ਜਾਂ ਪ੍ਰਭਾਵਿਤ ਦੀ ਛਿੱਕ ਅਤੇ ਉਸ ਦੇ ਸਾਹਾਂ ਦੀ ਜਦ ਤੋਂ ਵੀ ਬਸ ਚੰਦ ਇੰਚ
Punjab Videoਐਂਵੇ ਨੀ ਪੰਦਰਾਂ- ਪੰਦਰਾਂ ਘੰਟੇ ਡਿਊਟੀ ਹੁੰਦੀ ਪੁਲਿਸੀਏ ਨਾਕਿਆਂ ‘ਤੇ ਹੀ ਪੀ ਰਹੇ ਨੇ ਸ਼ਰੇਆਮ ਆਹ, ਅਸੀਂ ਤਾਂ ਪਹਿਲਾਂ ਹੀ ਦੱਸ ਦਿੱਤਾ ਸੀ ਆਹ ਫਾਰਮੂਲਾ!Htv PunjabiApril 29, 2020April 29, 2020 by Htv PunjabiApril 29, 2020April 29, 20200476 ਫਰੀਦਕੋਟ (ਗੁਰਜੀਤ ਰੋਮਾਣਾ) : WHO ਵੱਲੋਂ ਕੀਤੇ ਸਰਵੇ ਅਤੇ ਖਬਰਾ ਅਨੁਸਾਰ ਕਹਿੰਦੇ ਨੇ ਕਿ ਆਉਣ ਵਾਲੇ ਸਮੇਂ ‘ਚ ਦੇਸ਼ ਅਤੇ ਸੂਬੇ ‘ਚ ਕੋਰੋਨਾ ਪੀੜਿਤਾਂ ਦੀ
Uncategorizedਬਾਲੀਵੁੱਡ ਅਦਾਕਾਰ ਇਰਫਾਨ ਖਾਨ ਦੀ ਮੌਤ, ਫਿਲਮ ਇੰਡਸਟਰੀ ਅਤੇ ਸਿਆਸੀ ਹਲਕਿਆਂ ਵਿੱਚ ਸੋਗ ਦੀ ਲਹਿਰHtv PunjabiApril 29, 2020 by Htv PunjabiApril 29, 20200604 ਮੁੰਬਈ : ਪਿਛਲੇ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ 54 ਸਾਲ ਦੇ ਬਾਲੀਵੁਡ ਅਦਾਕਾਰ ਇਰਫਾਨ ਖਾਨ ਦੀ ਮੌਤ ਹੋ ਗਈ ਹੈ l ਉਹ ਮੁੰਬਈ ਦੇ
Punjabਰੱਬ ਦੇ ਘਰਾਂ ‘ਤੇ ਵੀ ਪਈ ਕੋਰੋਨਾ ਦੀ ਮਾਰ, ਦੇਖੋ ਕਿਵੇਂ ਪੈਣ ਲੱਗਿਆ 90 ਫੀਸਦੀ ਘਾਟਾHtv PunjabiApril 29, 2020 by Htv PunjabiApril 29, 20200806 ਨਵੀਂ ਦਿੱਲੀ : ਕੋਰੋਨਾ ਤੋਂ ਲੋਕਾਂ ਦੀ ਆਸਥਾ ਦੇ ਰੂਪ ਵਿੱਚ ਬਦਲਾਅ ਆਇਆ ਹੈ l ਚੰਗੀ ਗੱਲ ਇਹ ਹੈ ਕਿ ਮੰਦਿਰ ਦੇ ਪਟ ਬੰਦ ਹਨ
Punjabਆਹ ਦੇਖੋ ਤਾਲਾਬੰਦੀ ‘ਚ ਵੀ ਪਿਆਜ਼ ਕਿਉਂ ਸਸਤਾ ਮਿਲ ਰਿਹਾ ਹੈ, ਉਂਝ ਹੀ ਨਾ ਖੁਸ਼ ਹੋਈ ਜਾਓ, ਥੋੜਾ ਦਿਮਾਗ ਵਰਤੋHtv PunjabiApril 29, 2020 by Htv PunjabiApril 29, 20200813 ਨਾਸਿਕ : ਮਹਾਂਰਾਸ਼ਟਰ ਦੇ ਨਾਸਿਕ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਪਿਆਜ਼ ਮੰਡੀ, ਲਾਸਲਗਾਂਵ ਪਿਆਜ਼ ਮੰਡੀ ਹੈ l ਦੇਸ਼ ਵਿੱਚ ਪਿਆਜ਼ ਦੇ ਰੇਟ ਕੀ ਰਹਿਣ