Punjabਆਹ ਬਜ਼ੁਰਗ ਨੂੰ ਮੰਜੇ ਨਾਲ ਬੰਨ ਕੇ ਕਰਤਾ ਇਨ੍ਹਾਂ ਨੇ ਆਹ ਕੰਮ, ਦੇਖੋ ਕੀ ਐ ਪੂਰਾ ਮਾਮਲਾHtv PunjabiJanuary 19, 2020 by Htv PunjabiJanuary 19, 20200501 ਲਹਿਰਾਗਾਗਾ : ਗੋਦਾਮ ਵਿੱਚ ਚੋਰੀ ਦੀ ਨੀਅਤ ਨਾਲ ਵੜੇ 5-6 ਲੁਟੇਰਿਆਂ ਨੇ 2 ਚੌਕੀਦਾਰਾਂ ਨੂੰ ਬੰਧਕ ਬਣਾ ਕੇ ਮੰਜੇ ਨਾਲ ਬੰਨ ਦਿੱਤਾ l ਤੀਸਰੇ ਚੌਕੀਦਾਰ
Punjabਬੰਦੇ ਘਰ ਨਹੀਂ ਸੀ ਪਿੱਛੇ ਤੋਂ ਜ਼ਨਾਨੀਆਂ ਕਰ ਰਹੀਆਂ ਸੀ ਬਾਂਦਰਾਂ ਨਾਲ ਆਹ ਕੰਮ, ਤੁਸੀਂ ਆਪ ਹੀ ਦੇਖ ਲਓHtv PunjabiJanuary 19, 2020 by Htv PunjabiJanuary 19, 20200665 ਜਲੰਧਰ : ਥਾਣਾ 8 ਦੇ ਅਧੀਨ ਆਉਂਦੇ ਸ਼ੇਖਾਂ ਪਿੰਡ ਵਿੱਚ ਸ਼ਨੀਵਾਰ ਨੂੰ ਜੰਗਲ ਵਿਭਾਗ ਦੀ ਟੀਮ ਨੇ ਕੈਦ ਕੀਤੇ ਗਏ 31 ਬਾਂਦਰ ਆਜ਼ਾਦ ਕਰਵਾ ਕੇ
Punjabਪੁਲਿਸ ਨੇ ਟੈਂਕਰ ਦੇ ਨਾਲ ਇੱਕ ਬੰਦੇ ਨੂੰ ਆਹ ਕੰਮ ਕਰਦੇ ਫੜਿਆ, ਦੇਖੋ ਕੀ ਐ ਪੂਰਾ ਮਾਮਲਾHtv PunjabiJanuary 19, 2020 by Htv PunjabiJanuary 19, 20200393 ਜਗਰਾਓਂ : ਇੰਟਨਾਰਕੋਕਸ ਸੈਲ ਦੀ ਟੀਮ ਲੇ ਪਿੰਡ ਗਾਲਿਬ ਤੋਂ ਸ਼ਰਾਬ ਨਾਲ ਭਰੇ ਟੈਂਕਰ ਵਿੱਚੋਂ 980 ਪੇਟੀਆਂ ਬਰਾਮਦ ਕੀਤੀਆਂ ਹਨ l ਪੁਲਿਸ ਨੇ ਇੱਕ ਮੁਲਜ਼ਮ
Punjabਪਸ਼ੂਆਂ ਨੂੰ ਚਾਰਾ ਪਾ ਕੇ ਜਾ ਰਿਹਾ ਸੀ ਵਾਪਸ ਘਰ ਰਸਤੇ ‘ਚ ਹੋਇਆ ਆਹ ਕੰਮ ਕੀ ਦੱਸ ਵੀ ਨਹੀਂ ਸਕਦਾHtv PunjabiJanuary 19, 2020 by Htv PunjabiJanuary 19, 20200525 ਖੰਨਾ : ਸਿਟੀ 2 ਪੁਲਿਸ ਥਾਣੇ ਦੇ ਸਾਹਮਣੇ ਅਰਈਯਾ ਮੁਹੱਲੇ ਵਿੱਚ ਪੰਜ ਤੋਂ ਛੇ ਨੌਜਵਾਨਾਂ ਨੇ ਇੱਕ ਕੇਸਧਾਰੀ ਨੌਜਵਾਨ ਨੂੰ ਰੱਜ ਕੇ ਕੁੱਟਿਆ l ਜਦ
Punjabਘਰੋਂ ਕਮਾਈ ਕਰਨ ਗਏ ਬੰਦੇ ਦਾ ਦੁਬਈ ਦੇ ਸ਼ੇਖਾਂ ਨੇ ਦੇਖੋ ਕੀ ਕਰਤਾ ਹਾਲ,ਸ਼ੋਸ਼ਲ ਮੀਡੀਆ ‘ਤੇ ਚੀਖ ਚੀਖ ਕੇ ਮੰਗ ਰਿਹੈ ਮਦਦHtv PunjabiJanuary 18, 2020 by Htv PunjabiJanuary 18, 20200468 ਗੁਰਦਾਸਪੁਰ :- ਚੰਗੇ ਭਵਿੱਖ ਦੀ ਤਲਾਸ਼ ਅਤੇ ਰੋਜ਼ੀ ਰੋਟੀ ਕਮਾਉਣ ਲਈ ਨੌਜਵਾਨ ਵਿਦੇਸ਼ਾ ਦਾ ਰੁਖ ਕਰਦੇ ਹਨ। ਪਰ ਗ਼ਲਤ ਏਜੰਟਾਂ ਦੇ ਹੱਥੇ ਚੜ ਆਪਣੀ ਜਿੰਦਗੀ ਖ਼ਤਰੇ
Punjabਅਕਾਲੀ ਦਲ ਦੇ ਮੁਕਤਸਰ ‘ਚ ਸਾਬਕਾ ਆਗੂ ਵੱਲੋਂ ਗਲਤ ਕੰਮ ਕਰਨ ‘ਤੇ ਪਰਚਾHtv PunjabiJanuary 18, 2020 by Htv PunjabiJanuary 18, 20200445 ਮੁਕਤਸਰ : ਜ਼ਿਲ੍ਹਾ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਆਗੂ ਦਿਨੇਸ਼ ਗਰਗ ਉਰਫ ਟੋਨੀ, ਉਸਦੀ ਪਤਨੀ, ਮਾਂ ਭਰਾ ‘ਤੇ ਚਾਰ ਹੋਰਾਂ ਵਿਰੁੱਧ ਐਲਆਈਸੀ
Punjabਪਤਨੀ ਨੇ ਪਤੀ ਨੂੰ ਕੀਤਾ ਆਹ ਕੰਮ ਲਈ ਮਨ੍ਹਾਂ ਤਾਂ ਪਤੀ ਨੇ ਕੀ ਕਰਤਾ ਪਤਨੀ ਨਾਲ, ਦੇਖੋ ਕੀ ਐ ਸਾਰਾ ਮਾਮਲਾHtv PunjabiJanuary 18, 2020 by Htv PunjabiJanuary 18, 20200427 ਫਿਰੋਜ਼ਪੁਰ : ਇੱਥੋਂ ਦੇ ਸਰਹੱਦੀ ਪਿੰਡ ਬਾਰੇ ਕੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਪਾਰਟੀ ਦੌਰਾਨ ਸ਼ਰਾਬ ਦੇ ਨਸ਼ੇ ਵਿੱਚ ਪਤੀ ਨੇ ਤੇਜ਼ਧਾਰ
Punjabਚੋਰ ਸਕੂਲ ਦੇ ਸਮਾਨ ਨਾਲ ਕਰ ਗਏ ਆਹ ਕੰਮ ਵਿਦਿਆਰਥੀ ਵੀ ਦੇਖ ਕੇ ਹੋਏ ਹੈਰਾਨHtv PunjabiJanuary 18, 2020 by Htv PunjabiJanuary 18, 20200401 ਤਰਨਤਾਰਨ ; ਤਰਨ ਤਾਰਨ ਦੇ ਥਾਣਾ ਸਦਰ ਪੱਟੀ ਦੀ ਪੁਲਸ ਚੌਕੀ ਘਰਿਆਲਾ ਅਧੀਨ ਪੈਂਦੇ ਪਿੰਡ ਘਰਿਆਲੀ ਰਾੜੀਆ ਦੇ ਸਰਕਾਰੀ ਐਲੀਮੈਂਟਰੀ ਸਕੂਲ ਅਤੇ ਆਂਗਨਵਾੜੀ ਸੈਂਟਰ ਵਿੱਚ
Punjabਜੇ ਰਾਕਸ਼ਸ਼ ਬਾਪ ‘ਤੇ ਡਾਇਨ ਮਾਂ ਕਦੇ ਨਹੀਂ ਦੇਖੀ ਤਾਂ ਆਹ ਖਬਰ ‘ਚ ਦੇਖੋHtv PunjabiJanuary 18, 2020 by Htv PunjabiJanuary 18, 20200449 ਲੁਧਿਆਣਾ : ਪਿਤਾ ਅਤੇ ਮਤਰੇਈ ਮਾਂ ਨੇ ਮਿਲ ਕੇ 8 ਸਾਲ ਦੇ ਮਾਸੂਮ ਮੁੰਡੇ ਦੀ ਅੱਖਾਂ ਵਿੱਚ ਕੈਮੀਕਲ ਪਾ ਕੇ ਅੰਨਾ ਕਰ ਦਿੱਤਾ ਹੈ l
Punjabਕਾਰਵਾਈ ਕਰਨ ਗਏ ਅਧਿਕਾਰੀਆਂ ਨਾਲ ਹੋ ਗਿਆ ਆਹ ਕੰਮ, ਦੇਖੋ ਕੀ ਐ ਸਾਰਾ ਮਾਮਲਾHtv PunjabiJanuary 18, 2020 by Htv PunjabiJanuary 18, 20200361 ਲੁਧਿਆਣਾ : ਪੁਰਾਣਾ ਬਜ਼ਾਰ ਸਥਿਤ ਵਕੀਲਾ ਮੁਹੱਲਾ ਵਿੱਚ ਬੁੱਧਵਾਰ ਨੂੰ ਕਾਾਰੋਬਾਰੀਆਂ ਅਤੇ ਜੀਐਸਟੀ ਦੇ ਵਿੱਚ ਉਸ ਸਮੇਂ ਵਿਵਾਦ ਹੋ ਗਿਆ, ਜਦ ਜੀਐਸਟੀ ਦੇ ਅਧਿਕਾਰੀ ਦੀਪਕ