Punjabਬੱਚੇ ਤਾਂ ਰੱਬ ਦਾ ਰੂਪ ਹੁੰਦੇ ਨੇ, ਆਹ ਕੀ ਕਰ ਰਹੇ ਸੀ ਬੱਚਿਆਂ ਨਾਲ !Htv PunjabiDecember 23, 2019 by Htv PunjabiDecember 23, 20190680 ਗੁਰਦਾਸਪੁਰ ਦੇ ਵੇਰਕਾ ਮਿਲਕ ਪਲਾਂਟ ਵਿੱਚ ਇਹ ਚਿੱਟਾ ਤਰਲ ਪਦਾਰਥ ਉਹ ਦੁੱਧ ਹੈ,ਜਿਹੜਾ ਇਸ ਵਿੱਚ ਅਤੇ ਇਹੋ ਜਿਹੇ ਇੱਕ ਹੋਰ ਟੈਂਕਰ ‘ਚ ਭਰ ਕੇ ਮੋਹਾਲੀ
Punjab80 ਸਾਲਾ ਬਾਬਾ ਨੇ ਦੇਖੋ ਕਿਵੇਂ ਕੀਤਾ ਕੰਮ ਖਰਾਬHtv PunjabiDecember 23, 2019 by Htv PunjabiDecember 23, 20190877 ਬਰਨਾਲਾ ਦੇ ਪਿੰਡ ਚੀਮਾ ਜੋਧਪੁਰ ਦੇ ਸਟੇਟ ਬੈਂਕ ਆਫ ਇੰਡੀਆ ਵਿੱਚ ਜਿੱਥੇ ਚੋਰਾਂ ਨੇ ਰਾਤ ਦੇ ਹਨੇਰੇ ‘ਚ ਬੈਂਕ ਦੇ ਨਾਲ ਲੱਗਦੇ ਸਕੂਲ ਦੇ ਇੱਕ
Punjabਆਹ ਦੇਖੋ ਕੀ ਹੁੰਦਾ ਹੈ ਹਾਲ ਜਦੋਂ ਪੁਲਿਸ ਮੁਲਾਜ਼ਮਾਂ ਨੂੰ ਨਹੀਂ ਫੜਦੀ! ਗਾਵਹ ਨੂੰ ਡਰਾਉਣ ਲਈ ਗੋਲੀਆਂ ਚਲਾ ਕੇ ਕਰ ਤਾ ਵੱਡਾ ਕਾਂਡ, ਹੁਣ ਪਈਆਂ ਨੇ ਪੁਲਿਸ ਨੂੰ ਭਾਜੜਾਂ!Htv PunjabiDecember 19, 2019 by Htv PunjabiDecember 19, 20190646 ਤਰਨਤਾਰਨ ; ਕਚਹਿਰੀ ਵਿੱਚ ਹੱਤਿਆ ਦੇ ਮਾਮਲੇ ਵਿੱਚ ਗਵਾਹੀ ਦੇ ਕੇ ਵਾਪਸ ਆ ਰਹੇ ਨੌਜਵਾਨ ਤੇ ਕਾਰ ਸਵਾਰਾਂ ਨੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ l ਜਿਸ
Punjabਆਹ ਦੇਖ ਲਓ ਕਾਨੂੰਨ ਸਖਤ ਕਰਨ ਤੋਂ ਬਾਅਦ ਦੇ ਹਾਲ,ਬਲਾਤਕਾਰ ਦੀ ਕੋਸ਼ਿਸ਼ ਵਾਲੀ ਸ਼ਿਕਾਇਤ ਦਰਜ ਕਰਵਾਉਣ ਵਾਲੀ ਦਲਿਤ ਕੁੜੀ ਨੂੰ ਮਾਰੀ ਗੋਲੀHtv PunjabiDecember 19, 2019 by Htv PunjabiDecember 19, 20190481 ਸਸਾਰਾਮ ; ਦੇਸ਼ ‘ਚ ਵੱਧ ਰਹੇ ਬਲਾਤਕਾਰ ਦੀਆਂ ਘਟਨਾਵਾਂ ਤੋਂ ਬਾਅਦ ਸਮਝਿਆ ਤਾਂ ਇਹ ਜਾ ਰਿਹਾ ਸੀ ਕਿ ਮੁਜ਼ਰਿਮਾਂ ਦੇ ਅੰਦਰ ਡਰ ਬੈਠੇਗਾ ਤਾਂ ਅਜਿਹੀਆਂ
Punjabਭੂੰਡ ਆਸ਼ਿਕ ਤੋਂ ਤੰਗ ਆ ਕੇ ਨਾਬਾਲਿਗ ਲੜਕੀ ਨੇ ਪੀਤਾ ਜ਼ਹਿਰ,ਆਪ ਤਾਂ ਮਰ ਗਈ ਪਰ ਪਿੱਛੋਂ ਕਰ ਗਈ ਆਹ ਕੰਮHtv PunjabiDecember 18, 2019 by Htv PunjabiDecember 18, 201901040 ਰਾਮਪੁਰਾ ਫੂਲ ; ਪੰਜਾਬ ਵਿੱਚ ਨਬਾਲਗ ਬੱਚੀਆਂ ਨਾਲ ਵੱਧ ਰਹੇ ਬਲਾਤਕਾਰਾਂ ਅਤੇ ਛੇੜਛਾੜ ਦੇ ਮਾਮਲਿਆਂ ਵਿੱਚ ਇੱਕ ਹੋਰ ਮਾਮਲਾ ਉਸ ਵੇਲੇ ਜੁੜ ਗਿਆ, ਜਦੋਂ ਇੱਥੋਂ
Punjabਨਿਰਭਇਆ ਬਲਾਤਕਾਰ ਕਾਂਡ : ਅਦਾਲਤ ‘ਚ ਹੋਇਆ ਅਜਿਹਾ ਕੁਝ ਕਿ ਰੋ ਪਈ ਪੀੜਿਤ ਮਾਂ! ਕਿਹਾ ਉਮੀਦਾਂ ‘ਤੇ ਫਿਰ ਗਿਆ ਪਾਣੀ!Htv PunjabiDecember 18, 2019December 18, 2019 by Htv PunjabiDecember 18, 2019December 18, 20190511 ਨਵੀਂ ਦਿੱਲੀ : (ਸੁਖਦੇਵ ਪਾਲ ਸਿੰਘ)ਸੁਪਰੀਮ ਕੋਰਟ ਵਿੱਚ ਨਿਰਭੈਆ ਦੇ ਦੋਸ਼ੀ ਅਕਸ਼ੈ ਕੁਮਾਰ ਦੀ ਮੁੜ ਵਿਚਾਰ ਅਰਜ਼ੀ ਖਾਰਿਜ ਹੋ ਜਾਣ ਦੇ ਬਾਅਦ ਹੁਣ ਦੋਸ਼ੀਆਂ ਦੇ
Punjabਪ੍ਰੇਮ ਸੰਬੰਧਾਂ ‘ਚ ਹਾਰੀ ਪ੍ਰੇਮਿਕਾ ਦੀ ਕਰਤੂਤ,ਪ੍ਰੇਮੀ ਤੋਂ ਮਿਲਿਆ ਧੋਖਾ ਤਾਂ ਮਾਰਤਾ ਮੁੰਡੇ ਦਾ ਭਾਣਜਾHtv PunjabiDecember 17, 2019 by Htv PunjabiDecember 17, 20190906 ਕਪੂਰਥਲਾ (ਕਸ਼ਮੀਰ ਸਿੰਘ ਭੰਡਾਲ); ਕਪੂਰਥਲਾ ਦੇ ਪੁਲਿਸ ਥਾਣਾ ਕੋਤਵਾਲੀ ਅਧੀਨ ਪੈਂਦੇ ਪਿੰਡ ਖੁਖਰੈਣ ਵਿਖੇ ਇਕ ਔਰਤ ਵੱਲੋ ਨਬਾਲਗ ਬੱਚੇ ਦੀ ਹੱਤਿਆ ।ਮ੍ਰਿਤਕ ਬੱਚੇ ਦੀ ਲਾਸ
Punjabਘਰਵਾਲਾ ਕਰਦਾ ਸੀ ਬਾਹਰ ਕੰਮ,ਫ਼ੇਰ ਅੰਦਰ ਵਾੜ੍ਹ ਲੈਂਦੀ ਗੁਆਂਢੀਆਂ ਦ ਮੁੰਡਾ,ਅੱਕੀ ਜ਼ਨਾਨੀ ਨੇ ਜਵਾਕ ਵੀ ਨਾ ਦੇਖੇ,ਕਰਦੀ ਰਹੀ ਪੁੱਠੇ ਕੰਮ,ਘਰਵਾਲੇ ਨੇ ਪਵਾਇਆ ਛਾਪਾHtv PunjabiDecember 15, 2019 by Htv PunjabiDecember 15, 20190791 ਤਰਨਤਾਰਨ ਦੇ ਪਿੰਡ ਨੋਨੋ ਦੀ ਰਹਿਣ ਵਾਲੀ ਇੱਕ ਔਰਤ ਦੇ ਸਿਰ ਆਸ਼ਿਕੀ ਦਾ ਅਜਿਹਾ ਭੂਤ ਸਵਾਰ ਹੋਇਆ ਕਿ ਇੱਕ ਬੱਚੇ ਨੂੰ ਨਾਲ ਲੈ ਕੇ ਤੇ
Punjabਸੱਸਾਂ ਤੋਂ ਬਾਅਦ ਹੁਣ ਮਾਪੇ ਵੀ ਬਣੇ ਕੁੜੀਆਂ ਦੇ ਦੁਸ਼ਮਣ! ਧੀ ਦੇ ਔਲਾਦ ਨਾ ਹੋਣ ‘ਤੇ ਖਿਝੇ ਬਾਪ ਨੇ ਕਰਤਾ ਆਹ ਕੰਮHtv PunjabiDecember 15, 2019 by Htv PunjabiDecember 15, 20190509 ਲੁਧਿਆਣਾ ;ਸ਼ਹਿਰ ਦੇ ਕੋਟ ਮੰਗਲ ਇਲਾਕੇ ਵਿੱਚ ਇੱਕ ਪਿਤਾ ਵੱਲੋਂ ਸਹੁਰੇ ਘਰ ਤੋਂ ਪੇਕੇ ਰਹਿਣ ਆਈ ਆਪਣੀ ਧੀ ਨੂੰ ਸਿਰਫ ਇਸ ਲਈ ਤੇਜ਼ਧਾਰ ਹਥਿਆਰਾਂ ਨਾਲ
Punjabਪੁੱਤਰ ਗੁਆਂਢੀਆਂ ਦੇ ਮੁੰਡੇ ਨਾਲ ਕਰ ਰਿਹਾ ਸੀ ਬਦਫੈਲੀ, ਮੁਲਜ਼ਮ ਮੁੰਡੇ ਦੀ ਮਾਂ ਨੇ ਮੌਕੇ ਤੇ ਫੜ ਲਿਆ, ਫਿਰ ਬਦਨਾਮੀ ਦੇ ਡਰੋਂ ਪੀੜਿਤ ਬੱਚੇ ਨਾਲ ਆਪ ਖੁਦ ਕਰਤਾ ਆਹ ਕੰਮ!Htv PunjabiDecember 15, 2019 by Htv PunjabiDecember 15, 20190568 ਡੇਰਾ ਬਾਬਾ ਨਾਨਕ (ਸਚਿਨ) : ਬੀਤੇ ਦਿਨੀਂ ਡੇਰਾ ਬਾਬਾ ਨਾਨਕ ਵਿੱਚ ਹੋਈ 8 ਸਾਲ ਦੇ ਮਾਸੂਮ ਬੱਚੇ ਦੀ ਹੱਤਿਆ ਨੇ ਜਿੱਥੇ ਲੋਕਾਂ ਨੂੰ ਅੰਦਰ ਤੱਕ