Punjab Videoਦਿਨ ਵੇਲੇ ਸੈਰ ਕਰਨ ਨਿਕਲੀ ਬਜ਼ੁਰਗ ਮਾਤਾ ਨਾਲ ਇਹ ਕੀ ਹੋ ਗਿਆ ?htvteamFebruary 2, 2022 by htvteamFebruary 2, 20220774 ਇਹ ਮਾਮਲਾ ਹੈ ਬਟਾਲਾ ਦਾ, ਜਿੱਥੇ ਦਾਰਾ ਸਲਾਮ ਮੁਹੱਲੇ ਵਿੱਚ ਰਹਿਣ ਵਾਲੀ ਪੁਸ਼ਪਾ ਦੇਵੀ ਨਾਂ ਦੀ ਔਰਤ ਸੈਰ ਕਰਨ ਦੇ ਮਕਸਦ ਨਾਲ ਅਜੇ ਘਰੋਂ ਪੈਰ
Punjab Videoਗੁਆਂਢੀਆਂ ਨੇ ਬਾਪ ਸਣੇ ਪੁੱਤ ਨਾਲ ਕੀਤੀਆਂ ਹੱਦਾਂ ਪਾਰ; ਖ਼ੌਫ਼ਨਾਕ ਮੰਜ਼ਰ ਦੇਖ ਪਿੰਡ ਵਾਲੇ ਹੈਰਾਨhtvteamJanuary 30, 2022 by htvteamJanuary 30, 20220753 ਮਾਮਲਾ ਹੈ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਿੱਗੜ੍ਹਵਾਲ ਦਾ, ਜਿੱਥੇ ਲਾਲ ਸਿੰਘ ਨਾਂ ਦੇ ਇਸ ਵਿਅਕਤੀ ਦਾ ਪਰਿਵਾਰ ਰਹਿੰਦਾ ਹੈ | ਗਲੀ ਦੇ ਵਿਚ ਲਾਲ ਸਿੰਘ
Punjab Videoਬੰਦਾ ਤੂੜੀ ਦੀ ਟਰਾਲੀ ਵਿਚ ਹੀ ਕਰ ਰਿਹਾ ਸੀ ਗ਼ਲਤ ਕੰਮ; ਪੁਲਿਸ ਨੇ ਫੜ ਲਿਆ ਰੰਗੇ ਹੱਥੀਂhtvteamJanuary 28, 2022 by htvteamJanuary 28, 202201015 ਮਾਮਲਾ ਹੈ ਫਰੀਦਕੋਟ ਦਾ, ਜਿੱਥੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਬਕਾਰੀ ਮਹਿਕਮੇ ਅਤੇ ਪੁਲਿਸ ਵੱਲੋਂ ਸਾਂਝੇ ਤੌਰ ਤੇ ਨਾਕਾਬੰਦੀ ਕਰ ਆਏ ਦਿਨ ਚੈਕਿੰਗ ਕੀਤੀ ਜਾ
Punjab Videoਦਰੱਖਤਾਂ ਓਹਲੇ ਪ੍ਰਵਾਸੀਆਂ ਨੂੰ ਇਕੱਲਿਆਂ ਘੇਰ ਕਰਦੇ ਸੀ ਗੰਦੇ ਕਾਰੇ; ਨਸ਼ਾ ਕਰ ਰਾਤ ਹੁੰਦੇ ਇਹ ਲਾਹਨਤੀ ਤਲਾਸ਼ਦੇ ਸਨ ਆਪਣਾ ਸ਼ਿਕਾਰhtvteamJanuary 25, 2022 by htvteamJanuary 25, 20220749 ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਇਹਨਾਂ ਬਦਮਾਸ਼ਾਂ ਨੇ ਫੋਕਲ ਪੁਆਇੰਟ ਅਤੇ ਆਸ ਪਾਸ ਦੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣਾ ਰੱਖਿਆ ਸੀ | ਥਾਣਾ ਸਾਹਨੇਵਾਲ
Punjab Videoਦਵਾਈਆਂ ਵਾਲੀ ਦੁਕਾਨ ‘ਤੇ ਰਾਤ ਨੂੰ ਆ ਵੜੇ ਗੰਦੇ ਬੰਦੇ; ਸੀਸੀਟੀਵੀ ਕੈਮਰੇ ‘ਚ ਕੈਦ ਹੋਈ ਸਾਰੀ ਗੰਦੀ ਕਰਤੂਤhtvteamJanuary 25, 2022 by htvteamJanuary 25, 20220770 ਮਾਮਲਾ ਹੈ ਜ਼ਿਲ੍ਹਾ ਤਰਨਤਾਰਨ ਦੇ ਪੱਟੀ ਦਾ, ਜਿੱਥੇ ਦੇ ਪਿੰਡ ਘਰਿਵਾਲੀ ਵਿਖੇ ਦਾ ਇਹ ਇੱਕ ਮੈਡੀਕਲ ਸਟੋਰ | ਬੀਤੀ ਰਾਤ ਇਸ ਮੈਡੀਕਲ ਸਟੋਰ ਦਾ ਮਾਲਕ
Punjab Videoਪਿਆਜ਼ਾਂ ਦੀ ਆੜ੍ਹ ‘ਚ ਕਰਦੇ ਸਨ ਸੋਹਣੀਆਂ ਜਵਾਨੀਆਂ ਬਰਬਾਦ; ਮੱਧ ਪ੍ਰਦੇਸ਼ ਤੋਂ ਹੁਸ਼ਿਆਰਪੁਰ ਤੱਕ ਤੈਅ ਹੁੰਦਾ ਸੀ ਬਰਬਾਦੀ ਦਾ ਸਫ਼ਰhtvteamJanuary 23, 2022 by htvteamJanuary 23, 20220573 ਮਾਮਲਾ ਹੈ ਜ਼ਿਲਾ ਸੰਗਰੂਰ ਦੀ ਤਹਿਸੀਲ ਦਿੜਬਾ ਦਾ, ਜਿੱਥੇ ਚੋਣਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਮੁੱਖ ਮਾਰਗ ‘ਤੇ ਪਿੰਡ ਕਾਕੂਵਾਲ ਕੋਲ ਨਾਕਾਬੰਦੀ ਕਰ ਆਉਣ ਜਾਣ ਵਾਲੇ
Punjab Videoਕਾਰ ਵਾਲੇ ਮੁੰਡਿਆਂ ਨੇ ਗਾਰਡ ਨਾਲ ਹੀ ਟੱਪੀਆਂ ਹੱਦਾਂ; ਲਹੂ ਲੁਹਾਨ ਕਰ ਛੱਡ ਗਏhtvteamJanuary 21, 2022 by htvteamJanuary 21, 20220644 ਮਾਮਲਾ ਹੈ ਜ਼ਿਲਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਸੁਧਾਰ ਦਾ, ਜਿੱਥੇ ਇੱਕ ਕਾਅਪ੍ਰੇਟਿਵ ਬੈਂਕ ਵਿਚ ਗੁਰਦੇਵ ਸਿੰਘ ਨਾਂ ਦਾ ਇਹ ਵਿਅਕਤੀ ਸੁਰੱਖਿਆ ਕਰਮਚਾਰੀ ਦੇ
Punjab Videoਦੇਖੋ ਬੀਮਾ ਏਜੇਂਟ ਦੇ ਖ਼ੌਫ਼ਨਾਕ ਗੰਦੇ ਕਾਰਨਾਮੇ; ਗਾਹਕ ਨੂੰ ਹੀ ਸੁਪਾਰੀ ਦੇ ਪੋਸਟ ਮਾਸਟਰ ਨਾਲ ਕਰ ਗਿਆ ਪੁੱਠਾ ਕੰਮhtvteamJanuary 21, 2022 by htvteamJanuary 21, 20220754 ਮਾਮਲਾ ਹੈ ਫ਼ਿਰੋਜ਼ਪੁਰ ਦਾ, ਜਿੱਥੇ ਪ੍ਰਦੀਪ ਧਵਨ ਨਾਂ ਦਾ ਵਿਅਕਤੀ ਰੇਲਵੇ ਸਟੇਸ਼ਨ ਤੇ ਡਾਕਖ਼ਾਨੇ ‘ਚ ਸਬ ਪੋਸਟ ਮਾਸਟਰ ਦੇ ਅਹੁਦੇ ਤੇ ਕੰਮ ਕਰ ਰਿਹਾ ਹੈ
Punjab Videoਨੂੰਹ ਸਾਹਮਣੇ ਹੀ ਬਜ਼ੁਰਗ ਔਰਤ ਨਾਲ ਹੋਈਆਂ ਹੱਦਾਂ ਪਾਰ; ਕੈਮਰੇ ਮੂਹਰੇ ਦੱਸੀ ਸਾਰੀ ਖੌਫਨਾਕ ਦਾਸਤਾਨhtvteamJanuary 21, 2022 by htvteamJanuary 21, 20220824 ਸਿਵਲ ਹਸਪਤਾਲ ਦੇ ਬਾਹਰ ਖੜ੍ਹੇ ਇੰਤਜ਼ਾਰ ਕਰ ਰਹੇ ਪਰਿਵਾਰ ਦੇ ਜੀਅ, ਰਿਸ਼ਤੇਦਾਰ ਤੇ ਪਿੰਡ ਵਾਲੇ | ਉਹਨਾਂ ਵਹਿਸ਼ੀਆਂ ਨਾ ਤਾਂ ਇਸਦੀ ਉਮਰ ਦਾ ਲਿਹਾਜ਼ ਕੀਤਾ
Punjab Videoਵਿਆਹ ਤੋਂ ਪਹਿਲਾਂ ਘਰ ‘ਚ ਹੋਈ ਚੋਰੀ; ਚੋਰਾਂ ਨੇ ਕੁੜੀ ਦੇ ਵਿਆਹ ‘ਤੇ ਫੇਰਿਆ ਪਾਣੀhtvteamJanuary 21, 2022 by htvteamJanuary 21, 20220717 ਖ਼ਬਰ ਹੁਸ਼ਿਆਰਪੁਰ ਦੇ ਮੁਹੱਲਾ ਬਹਾਦਰਪੁਰ ਦੀ ਹੈ ਜਿਥੇ ਕਿ ਰਹਿਣ ਵਾਲੇ ਕੇਵਲ ਸਿੰਘ ਪੁੱਤਰ ਭਗਤ ਸਿੰਘ ਨੇ ਦੱਸਿਆ ਕਿ ਉਹ ਅੱਜ ਦੁਪਹਿਰ ਕਰੀਬ ਸਾਢੇ ਬਾਰਾਂ