Uncategorizedਟਰੰਪ ਸਮਥਕਾਂ ਦੀ ਹਿੰਸਾ. ਮਹਿਲਾ ਦੀ ਮੌਤ. ਟਵਿਟਰ ਤੇ ਫੇਸਬੁੱਕ ਨੇ ਟਰੰਪ ਦਾ ਕੀਤਾ ਅਕਾਂਊਟ ਬਲਾਕhtvteamJanuary 7, 2021January 7, 2021 by htvteamJanuary 7, 2021January 7, 20210728 ਅਮਰੀਕਾ ਸੰਸਦ ਦੇ ਅੰਦਰ ਅਤੇ ਬਾਹਰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਦੀ ਹਿੰਸਾਂ `ਚ ਇਕ ਮਹਿਲਾ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ, ਫਿਲਹਾਲ
Uncategorizedਅਮਰੀਕਾ ਦੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਬਾਰੇ ਖਾਸ ਜਾਣਕਾਰੀ….htvteamNovember 8, 2020 by htvteamNovember 8, 20200982 ਡੇਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ 77 ਸਾਲਾਂ ਦੇ ਜੋਸੋਫ਼ ਆਰ ਬਾਈਡੇਨ ਨੇ ਟਰੰਪ ਨੂੰ ਹਰਾਕੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ । ਟਰੰਪ ਨੂੰ
Uncategorizedਟਰੰਪ ਨੇ ਕਿਹਾ- ਮੇਰੀ ਬਿਮਾਰੀ ਰੱਬ ਦਾ ਅਸ਼ੀਰਵਾਦ, ਮਹਾਮਾਰੀ ਦੀ ਚੀਨ ਨੂੰ ਵੱਡੀ ਕੀਮਤ ਪਵੇਗੀ ਚੁੱਕਾਉਣੀhtvteamOctober 8, 2020 by htvteamOctober 8, 20200759 ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਰਾਤ ਇਕ ਵੀਡੀਓ ਜਾਰੀ ਕੀਤੀ , ਇਸ ‘ਚ ਉਨ੍ਹਾਂ ਨੇ ਕਰੋਨਾ ਵਾਇਰਸ ਨਾਲ ਜੁੜੇ ਮੁੱਦਿਆਂ ‘ਤੇ ਗੱਲਬਾਤ ਕੀਤੀ। ਇਸ ਦੌਰਾਨ
Uncategorizedਚੰਦ ‘ਤੇ 7ਵੇਂ ਮਿਸ਼ਨ ਦੀ ਤਿਆਰੀ ‘ਚ ਅਮਰੀਕਾ: 2 ਲੱਖ ਕਰੋੜ ਰੁਪਏ ਦਾ ਆਵੇਗਾ ਖਰਚhtvteamSeptember 23, 2020 by htvteamSeptember 23, 20200651 ਅਮਰੀਕਾ ਸਪੇਸ ਏਜੰਸੀ ਨਾਸਾ ਨੇ ਇਕ ਵਾਰ ਫਿਰ ਚੰਦ ‘ਤੇ ਪੁਲਾੜ ਯਾਤਰੀ ਭੇਜਣ ਦਾ ਪਲਾਨ ਬਣਾਇਆ ਹੈ, 2024 ‘ਚ ਪੁਲਾੜ ਏਜੰਸੀ ਚੰਦ ‘ਤੇ ਪੁਲਾੜ ਵਾਹਨ
Uncategorizedਅਮਰੀਕੀ ਰਾਸ਼ਟਪਤੀ ਦੇ ਖਿਲਾਫ ਸਾਜ਼ਿਸ਼: ਟਰੰਪ ਨੂੰ ਜ਼ਹਿਰੀਲੇ ਕੈਮੀਕਲ ਵਾਲੇ ਲਿਫਾਫੇ ਭੇਜੇ ਗਏhtvteamSeptember 20, 2020 by htvteamSeptember 20, 20200682 ਅਮਰੀਕੀ ਜਾਂਚ ਏਜੰਸੀ ਦੇ ਅਨੁਸਾਰ ਹਾਲ ‘ਚ ਕੁਝ ਦਿਨ ਪਹਿਲਾਂ ਵਾਈਟ ਹਾਊਸ ਅਤੇ ਕੁੱਝ ਡਿਪਾਟਮੈਂਟਸ ਨੂੰ ‘ਰਿਸਿਨ’ ਨਾਮਕ ਖਤਰਨਾਕ ਕੈਮਿਕਲ ਵਾਲੇ ਲਿਫਾਫੇ ਭੇਜੇ ਗਏ ਸਨ।
Uncategorizedਟਰੰਪ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਵਹਾ ਰਹੇ ਨੇ ਪਾਣੀ ਵਾਂਗ ਪੈਸਾ, ਜੁਲਾਈ ‘ਚ ਸਨ 110 ਕਰੋੜ ਡਾਲਰ ‘ਤੇ ਹੁਣhtvteamSeptember 9, 2020 by htvteamSeptember 9, 20200620 ਚੋਣਾ ‘ਚ ਫੰਡ ਦੇ ਮਾਮਲੇ ‘ਚ ਡੋਨਾਲਡ ਟਰੰਪ ਕੁੱਝ ਸਮੇਂ ਪਹਿਲਾਂ ਜੋ ਬਾੲਡੇਨ ਤੋਂ ਅੱਗੇ ਸਨ। ਇਹ ਉਹਨਾਂ ਦੇ ਲਈ ਫਾਏਦੇਮੰਦ ਸੀ। ਠੀਕ ਉਸੇ ਤਰ੍ਹਾ
Uncategorizedਭਾਰਤ-ਚੀਨ ਸਰਹੱਦ ‘ਤੇ ਹਾਲਾਤ ਖਤਰਨਾਕ, ਚੀਨ ਕਰ ਰਿਹਾ ਧੱਕਾ-ਡੋਨਾਲਡ ਟਰੰਪhtvteamSeptember 5, 2020 by htvteamSeptember 5, 20200710 ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਅਤੇ ਚੀਨ ਦੀ ਸਰੱਹਦ ‘ਤੇ ਵਿਵਾਦ ਨੂੰ ਖਤਰਨਾਕ ਦੱਸਿਆ ਹੈ। ਉਹਨਾਂ ਨੇ ਦੱਸਿਆ ਹੈ ਕਿ ਦੋਹਾਂ ਦੇਸ਼ਾਂ ਦਰਮਿਆਨ ਜੋ
Uncategorizedਟਰੰਪ ਨੇ 2020 ਚੋਣਾਂ ‘ਚ ਭਾਰਤੀਆਂ ਨੂੰ ਭਰਮਾਉਣ ਲਈ ਚੁਣੀ ਵੱਡੀ ਸਟਾਰ ਪ੍ਰਚਾਰਕhtvteamAugust 26, 2020 by htvteamAugust 26, 20200719 ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿੱਚ ਭਾਰਤੀਆਂ ਨੂੰ ਭਰਮਾਉਣ ਲਈ ਡੋਨਾਲਡ ਟਰੰਪ ਨੇ ਨਿੱਕੀ ਹੇਲੀ ਨੂੰ ਰਿਪਬਲੀਕਨ ਪਾਰਟੀ ਦਾ ਸਟਾਰ ਪ੍ਰਚਾਰਕ ਬਣਾਇਆ ਹੈ ਤਾਂ ਡੈਮੋਕ੍ਰੇਟਿਕ ਪਾਰਟੀ
Uncategorizedਅਮਰੀਕਾ ‘ਚ ਲਾਸ਼ਾਂ ਦੇ ਲੱਗਦੇ ਢੇਰ ਦੌਰਾਨ ਭਾਰਤੀਆਂ ਲਈ ਆਈ ਖੁਸ਼ੀ ਦੀ ਖਬਰ, ਟਰੰਪ ਨੇ ਕੀਤਾ ਵੱਡਾ ਐਲਾਨHtv PunjabiApril 15, 2020 by Htv PunjabiApril 15, 20200440 ਨਵੀਂ ਦਿੱਲੀ : ਇੱਕ ਪਾਸੇ ਜਿੱਥੇ ਅਮਰੀਕਾ ਅੰਦਰ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਮਰੀਜ਼ਾਂ ਅਤੇ ਮੌਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ, ਉੱਥੇ ਦੂਜੇ ਪਾਸੇ