Punjab Videoਦੇਸ਼ ‘ਚ ਹੋ ਸਕਦਾ ਸੀ ਵੱਡਾ ਹਮਲਾ, 4 ਅੱਤਵਾਦੀ ਗ੍ਰਿਫਤਾਰhtvteamMay 5, 2022 by htvteamMay 5, 202201098 ਹਰਿਆਣਾ ਦੇ ਕਰਨਾਲ ਤੋਂ ਪੰਜਾਬ ਅਤੇ ਹਰਿਆਣਾ ਪੁਲਿਸ ਨੇ ਇੱਕ ਸਾਂਝੇ ਅਪ੍ਰੇਸ਼ਨ ਰਾਹੀਂ ਚਾਰ ਸ਼ੱਕੀ ਅੱਤਵਾਦੀਆਂ ਨੂੰ ਕਾਬੂ ਕਰਨ ‘ਚ ਸਫਲਤਾ ਪ੍ਰਾਪਤ ਕੀਤੀ ਹੈ |
Punjab Videoਪਾਕਿਸਤਾਨੀ ਕਰਨਾ ਚਾਹੁੰਦੇ ਸਨ ਜਵਾਨੀਆਂ ਬਰਬਾਦ; ਫਿਰ ਡਰ ਕੇ ਭੱਜਦੇ ਹੋਏ ਛੱਡ ਗਏ ਗੰਦਾ ਸਮਾਨhtvteamJanuary 29, 2022January 29, 2022 by htvteamJanuary 29, 2022January 29, 20220793 ਮਾਮਲਾ ਹੈ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ 89 ਬਟਾਲੀਅਨ ਦੀ ਬੀਓਪੀ ਚੰਦੂ ਵਡਾਲਾ ਦਾ, ਜਿੱਥੇ ਅੱਜ ਤੜਕਸਾਰ ਸੰਘਣੀ ਧੁੰਦ ਦੌਰਾਨ ਬੀਐਸਐਫ ਜਵਾਨਾਂ ਅਤੇ ਪਾਕਿਸਤਾਨੀ
Punjab Videoਦੇਖੋ ਇਹਨਾਂ ਦੇ ਕਿਵੇਂ ਬਣ ਗਏ ਪਾਕਿਸਤਾਨੀਆਂ ਨਾਲ ਗਲਤ ਸਬੰਧ; ਲਗਾਤਾਰ ਸੰਪਰਕ ‘ਚ ਰਹਿ ਮੰਗਵਾਉਂਦੇ ਸਨ ਗਲਤ ਸਮਾਨhtvteamJanuary 27, 2022January 27, 2022 by htvteamJanuary 27, 2022January 27, 20220902 ਪੰਜਾਬ ਦੀ ਜਵਾਨੀ ਨੂੰ ਢਾਹ ਲਾਉਣ ਵਾਲਾ ਸਮਾਨ ਮੰਗਵਾ ਕੇ ਪੰਜਾਬ ਨੂੰ ਤਬਾਹ ਕਰਨ ਦੇ ਮਕਸਦ ਨਾਲ ਹੋ ਵੀ ਕਈ ਕੁੱਝ ਮੰਗਵਾਉਂਦੇ ਸਨ | ਮਾਮਲਾ
Punjab Videoਆਨਲਾਈਨ ਲੁਡੋ ਖੇਡਦੇ ਕੁੜੀ ਹੋਈ ਪਾਕਿਸਤਾਨੀ ਮੁੰਡੇ ਪਿੱਛੇ ਪਾਗਲ; ਬਾਰਡਰ ਪਾਰ ਕਰਨ ਲਈ ਪਹੁੰਚੀ ਅੰਮ੍ਰਿਤਸਰhtvteamJanuary 7, 2022January 7, 2022 by htvteamJanuary 7, 2022January 7, 20220901 ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਆਟੋ ਚਾਲਕ ਵੱਲੋਂ ਪੁਲਿਸ ਨੂੰ ਇਤਲਾਹ ਦੇਣ ਤੇ ਪੁਲਿਸ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਇਸ ਕੁੜੀ ਨੂੰ ਥਾਣੇ ਲਿਜਾ
Pakistan Punjab Religionਕਰਤਾਰਪੁਰ ਸਾਹਿਬ ਗੁਰਦੁਆਰੇ ਵਿੱਚ ਫੋਟੋਸ਼ੂਟ ਕਰਵਾਉਣ ਲਈ ਪਾਕਿਸਤਾਨੀ ਮਾਡਲ ਨੇ ਮੰਗੀ ਮਾਫੀhtvteamNovember 30, 2021 by htvteamNovember 30, 202101187 ਪਾਕਿਸਤਾਨੀ ਮਾਡਲ ਸਵਾਲਾ ਲਾਲਾ ਨੇ ਪਾਕਿਸਤਾਨ ਦੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਵਿੱਚ ਫੋਟੋਸ਼ੂਟ ਕਰਵਾਉਣ ਲਈ ਮੁਆਫੀ ਮੰਗੀ ਹੈ। ਉਸ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ‘ਸੌਰੀ’ ਦੀ
Pakistan Punjabਇਮਰਾਨ ਖਾਨ ਨੂੰ ਵੱਡਾ ਭਰਾ ਕਹਿਣ ਤੇ ਬੀਜੇਪੀ ਅਤੇ ‘ਆਪ’ ਨੇ ਕੀਤੀ ਸਿੱਧੂ ਦੀ ਆਲੋਚਨਾhtvteamNovember 22, 2021November 22, 2021 by htvteamNovember 22, 2021November 22, 20210827 ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ਼ਨੀਵਾਰ ਨੂੰ ਪਾਕਿਸਤਾਨ ਦੇ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਦੀ ਯਾਤਰਾ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ
Pakistan Punjab Religionਗੁਰਪੁਰਬ ਮਨਾਉਣ ਲਈ 2400 ਤੋਂ ਵੱਧ ਸਿੱਖ ਸ਼ਰਧਾਲੂ ਪਾਕਿਸਤਾਨ ਪਹੁੰਚੇhtvteamNovember 18, 2021November 18, 2021 by htvteamNovember 18, 2021November 18, 20210832 ਸ਼ੁੱਕਰਵਾਰ ਨੂੰ ਆਉਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਮਨਾਉਣ ਲਈ 2,464 ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਅਟਾਰੀ-ਵਾਹਗਾ ਸਾਂਝੀ ਜਾਂਚ ਚੌਕੀ ਤੋਂ
Pakistan Punjabਮੁੱਖ ਮੰਤਰੀ ਚੰਨੀ ਕੱਲ੍ਹ 10 ਮੰਤਰੀਆਂ ਨਾਲ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਜਾਣਗੇhtvteamNovember 17, 2021 by htvteamNovember 17, 20210789 ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਭਲਕੇ ਤੋਂ ਪੰਜਾਬ ਸਰਕਾਰ ਦਾ ਪਾਕਿਸਤਾਨ ਦੌਰਾ ਸ਼ੁਰੂ ਹੋਵੇਗਾ। ਕੱਲ ਯਾਨੀ 18 ਨਵੰਬਰ ਨੂੰ ਪਹਿਲੇ ਦਿਨ ਮੁੱਖ ਮੰਤਰੀ ਚਰਨਜੀਤ ਚੰਨੀ
Pakistan Punjabਗੁਰਪੁਰਬ ਤੋਂ ਪਹਿਲਾਂ ਖੁੱਲ੍ਹ ਜਾਵੇਗਾ ਕਰਤਾਰਪੁਰ ਲਾਂਘਾhtvteamNovember 16, 2021November 16, 2021 by htvteamNovember 16, 2021November 16, 20210665 ਕੇਂਦਰ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਤਿੰਨ ਦਿਨ ਪਹਿਲਾਂ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਕੇਂਦਰੀ ਗ੍ਰਹਿ
Pakistan Punjabਪਾਕਿ ਸਿੱਖਾਂ ਨੇ ਯੂਰਪ ਅਤੇ ਅਮਰੀਕਾ ਦੇ ਸਿੱਖਾਂ ਨੂੰ ਕਰਤਾਰਪੁਰ ਲਾਂਘੇ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾhtvteamNovember 11, 2021 by htvteamNovember 11, 20210736 ਕਰਤਾਰਪੁਰ ਲਾਂਘੇ ਦੇ ਉਦਘਾਟਨ ਦੀ ਦੂਜੀ ਵਰ੍ਹੇਗੰਢ ‘ਤੇ, ਪਾਕਿਸਤਾਨ ਸਰਕਾਰ ਨੇ ਸਿੱਖ ਪ੍ਰਵਾਸੀ ਭਾਰਤੀਆਂ ਨੂੰ ਇਸਦੇ ਵਿਕਾਸ ਦੇ ਦੂਜੇ ਪੜਾਅ ਵਿੱਚ ਨਿਵੇਸ਼ ਕਰਨ ਦਾ ਸੱਦਾ