Punjabਮਾਨਹਾਨੀ ਦੇ ਕੇਸ ਵਿੱਚ ਵਿਧਾਇਕ ਬੈਂਸ ਦੇ ਗੈਰ ਜ਼ਮਾਨਤੀ ਵਾਰੰਟ ਜਾਰੀHtv PunjabiFebruary 18, 2020 by Htv PunjabiFebruary 18, 20200453 ਪਟਿਆਲਾ : ਮਾਨਹਾਨੀ ਦੇ ਮਾਮਲੇ ਵਿੱਚ ਜਿਊਲੀਸ਼ੀਅਲ ਮੈਜਿਸਟਰੇਟ ਨਿਧੀ ਸੈਣੀ ਦੀ ਅਦਾਲਤ ਨੇ ਲੁਧਿਆਣਾ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜ਼ਾਰੀ
Punjabਆਪਣੀ ਗੁੰਮਸ਼ੁਦਗੀ ਦੇ ਪੋਸਟਰ ‘ਤੇ ਤਮਤਮਾਏ ਸੰਨੀ ਦਿਓਲ ਬੋਲੇ, ਜੇ ਕੁਟਾਪਾ ਕਰਨਾ ਹੋਵੇ ਤਾਂ ਮੇਰੇ ਤੋਂ ਵੱਡਾ ਬੰਦਾ ਕੋਈ ਨਹੀਂ, ਅਸੀਂ ਚੱਕਣਾ ਤਾਂ ਚੱਕ ਹੀ ਲੈਣਾHtv PunjabiFebruary 16, 2020 by Htv PunjabiFebruary 16, 20200411 ਪਠਾਨਕੋਟ : ਗੁਰਦਾਸਪੁਰ ਤੋਂ ਲੋਕਸਭਾ ਚੋਣ ਜਿੱਤਣ ਦੇ ਬਾਅਦ ਤੋਂ ਕਈ ਮਹੀਨਿਆਂ ਤੱਕ ਹਲਕੇ ਵਿੱਚ ਨਾ ਪਹੁੰਚਣ ਵਾਲੇ ਸੰਸਦ ਅਤੇ ਸਿਨੇ ਸਟਾਰ ਸੰਨੀ ਦਿਓਲ ਦੀ
Punjabਭਾਜਪਾ 2022 ‘ਚ 59 ਸੀਟਾਂ ‘ਤੇ ਲੜੇਗੀ ਚੋਣ ਮਿੱਤਲ ਕਹਿੰਦਾ ਪਹਿਲਾਂ ਅਸੀਂ ਵੱਡੇ ਬਾਦਲ ਦੀ ਸ਼ਰਮ ਕੀਤੀ ਸੀ, ਹੁਣ ਸੁਖਬੀਰ ਬਾਦਲ ਸਾਡੀ ਸ਼ਰਮ ਕਰੇHtv PunjabiFebruary 15, 2020February 15, 2020 by Htv PunjabiFebruary 15, 2020February 15, 20200473 ਚੰਡੀਗੜ੍ਹ : ਦਿੱਲੀ ਵਿੱਚ ਆਪ ਤੋਂ ਕਰਾਰੀ ਹਾਰ ਮਿਲਣ ਦੇ ਬਾਅਦ ਵੀ ਭਾਜਪਾ ਨੇ ਹਾਰ ਨਹੀਂ ਮੰਨੀ ਹੈ l ਪੰਜਾਬ ਦੇ ਸਾਬਕਾ ਮੰਤਰੀ ਮਦਨ ਮੋਹਨ
Punjabਕੈਪਟਨ ਅਮਰਿੰਦਰ ਸਿੰਘ ਵੀ ਤੁਰ ਪਿਆ ਹੁਣ ਕੇਜਰੀਵਾਲ ਦੀ ਰਾਹ ‘ਤੇHtv PunjabiFebruary 15, 2020 by Htv PunjabiFebruary 15, 20200353 ਚੰਡੀਗੜ੍ਹ : ਦਿੱਲੀ ਦੀ ਵਿਧਾਨ ਸਭਾ ਚੋਣਾਂ ਵਿੱਚ ਆਪ ਨੂੰ ਮਿਲੀ ਭਾਰੀ ਸਫਲਤਾ ਦੇ ਬਾਅਦ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਹੁਣ ਜਨਤਾ
Punjabਰਵਨੀਤ ਬਿੱਟੂ ਨੇ ਕਿਹਾ ਮੇਰੀ ਮੌਤ ਦਾ ਜ਼ਿੰਮੇਵਾਰ ਮੌਜੂਦਾ ਜੱਥੇਦਾਰ ਹੋਵੇਗਾ, ਮਿਲ ਰਹੀਆਂ ਸੀ ਦਾਦੇ ਵਾਰਗਾ ਹਾਲ ਕਰਨ ਦੀਆਂ ਧਮਕੀਆਂHtv PunjabiFebruary 15, 2020 by Htv PunjabiFebruary 15, 20200470 ਲੁਧਿਆਣਾ : ਸਾਬਕਾ ਸੀਐਮ ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ ਨੂੰ ਵਿਦੇਸ਼ਾਂ ਤੋਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ l ਬਿੱਟੂ ਨੂੰ
Punjabਦਿੱਲੀ ‘ਚ ਕਾਂਗਰਸ ਦੀ ਹਾਰ ਤੋਂ ਬਾਅਦ ਕੈਪਟਨ ਨੂੰ ਪੰਜਾਬ ਦੀ ਪਈ ਫਿਕਰ, ਅਫਸਰਾਂ ਦੀ ਲਾਈ ਚੰਗੀ ਕਲਾਸ ਕਿਹਾ ਕੰਮ ਕਰੋ, ਨਹੀਂ ਜਾਏਗੀ ਨੌਕਰੀHtv PunjabiFebruary 15, 2020 by Htv PunjabiFebruary 15, 20200364 ਚੰਡੀਗੜ੍ਹ : ਸੂਬੇ ਦੇ ਅਫਸਰਾਂ ਦੇ ਖਿਲਾਫ ਮਿਲ ਰਹੀ ਵਿਧਾਇਕਾਂ, ਜ਼ਿਲ੍ਹਾ ਅਤੇ ਬਲਾਕ ਲੈਵਲ ਨੇਤਾ ਅਤੇ ਵਰਕਰਾਂ ਦੀ ਸ਼ਿਕਾਇਤਾਂ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
Punjabਪੰਜਾਬ ‘ਚ ਆਪ ਦੀ ਸਰਕਾਰ ਬਣਨ ਦਾ ਰਾਹ ਪੱਧਰਾ ਕਰਨ ਵੱਲ ਤੁਰ ਪਏ ਨੇ ਸਰਕਾਰੀ ਹੁਕਮ ?Htv PunjabiFebruary 14, 2020 by Htv PunjabiFebruary 14, 20200412 ਸੰਗਰੂਰ (ਮਨਿੰਦਰ ਸਿੰਘ) : ਇੰਝ ਜਾਪਾ ਹੈ ਜਿਵੇਂ ਆਉਣ ਵਾਲੇ ਸਮੇਂ ‘ਚ ਪੰਜਾਬ ਵਿੱਚ ਵੀ ਕਿਸੇ ਹੋਰ ਪਾਰਟੀ ਦੀ ਸਰਕਾਰ ਬਣਨ ਦਾ ਰਾਹ ਪੱਧਰਾ ਹੁੰਦਾ
Uncategorizedਕੁਰਾਨ ਸ਼ਰੀਫ਼ ਦੀ ਬੇਅਦਬੀ ਦੇ ਲੱਗੇ ਸਨ ਦੋਸ਼, ਬਰੀ ਹੋਣ ਮਗਰੋਂ ਆਪ ਵਿਧਾਇਕ ਨੂੰ ਕਿਸੇ ਨੇ ਮਾਰਤੀਆਂ ਗੋਲੀਆਂ, ਇੱਕ ਸਾਥੀ ਦੀ ਮੌਤ, ਇੱਕ ਗੰਭੀਰ ਜ਼ਖ਼ਮੀHtv PunjabiFebruary 12, 2020 by Htv PunjabiFebruary 12, 20200451 ਨਵੀਂ ਦਿੱਲੀ : ਦਿੱਲੀ ਵਿੱਚ ਆਪ ਦੀ ਰਿਕਾਰਡ ਤੋੜ ਜਿੱਤ ਤੋਂ ਬਾਅਦ ਜਦੋਂ ਦਿੱਲੀ ਸਮੇਤ ਪੂਰਾ ਦੇਸ਼ ਆਪ ਦੀ ਜਿੱਤ ਦੀ ਖੁਸ਼ੀ ਮਨਾ ਰਿਹਾ ਸੀ
Punjabਨਿੱਜੀ ਥਰਮਲ ਪਾਵਰ ਪਲਾਂਟਸ ਨੂੰ ਬੰਦ ਕਰਨ ਦੀ ਤਿਆਰੀ ਵਿੱਚ ਸਰਕਾਰHtv PunjabiFebruary 8, 2020 by Htv PunjabiFebruary 8, 20200327 ਚੰਡੀਗੜ੍ਹ : ਪੰਜਾਬ ਸਰਕਾਰ ਨਿੱਜੀ ਥਰਮਲ ਪਾਵਰ ਪਲਾਂਟਸ ਨੂੰ ਬੰਦ ਕਰਨ ਦੀ ਤਿਆਰੀ ਵਿੱਚ ਹੈ l ਸ਼ੁੱਕਰਵਾਰ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ
Punjabਜਲੰਧਰ ਵਿੱਚ ਟਕਸਾਲੀ ਅਕਾਲੀ ਦਲ ਦੀ ਬੈਠਕ 13 ਨੂੰ ਜੀਟੀਬੀ ਨਗਰ ਵਿੱਚHtv PunjabiFebruary 8, 2020 by Htv PunjabiFebruary 8, 20200352 ਜਲੰਧਰ : ਸ਼੍ਰੋਮਣੀ ਅਕਾਲੀ ਦਲ ਤੋਂ ਲੀਡਰਸ਼ਿਪ ਟਕਸਾਲੀ ਅਕਾਲੀ ਦਲ ਦੀ ਬੈਠਕ 13 ਫਰਵਰੀ ਨੂੰ ਜੀਟੀਬੀ ਨਗਰ ਸਥਿਤ ਗੁਰਦੁਆਰਾ 9ਵੀਂ ਪਾਤਸ਼ਾਹੀ ਹੋਵੇਗੀ l ਇਹ ਜਾਣਕਾਰੀ