Punjab Videoਘਰੇ ਬੈਠੇ ਬੋਰ ਹੋ ਰਹੇ ਓ ਤਾਂ ਸੁਣੋ ਪੰਜਾਬ ਪੁਲਿਸ ਦਾ YO-YO HONEY SINGH ਜਿਹੜਾ ਤੂੰਬੀ ਨਾਲ ਕੱਢ ਗਿਆ ਧੁੱਕੀ ! Htv PunjabiApril 20, 2020 by Htv PunjabiApril 20, 20200523 ਨਿਊਜ਼ ਡੈਸਕ :- ਕਰੋਨਾ ਮਹਾਮਾਰੀ ਦੌਰਾਨ ਦਿਨ ਰਾਤ ਆਪਣੀ ਜਾਨ ਹਥੇਲੀ ‘ਤੇ ਰੱਖ ਕੇ ਡਾਕਟਰਾਂ ਤੇ ਪੈਰਾਮੈਡੀਕਲ ਸਟਾਫ ਵਾਂਗ ਮੂਹਰਲੀ ਕਤਾਰ ਚ ਡਿਊਟੀਆਂ ਦੇਂਦੇ ਪੁਲਿਸ
Punjabਕਰੋਨਾ ਮਗਰੋਂ ਪੰਜਾਬ ਦਾ ਇਹ ਸ਼ਹਿਰ ਆਇਆ ਪੀਲੀਏ ਦੀ ਚਪੇਟ ‘ਚ, ਜਾਂਚ ਕਰਾਉਣ ਆਉਂਦਾ ਹਰ ਤੀਜਾ ਮਰੀਜ਼ ਪੀਲੀਏ ਦਾ ਸ਼ਿਕਾਰ : ਡਾਕਟਰHtv PunjabiApril 20, 2020 by Htv PunjabiApril 20, 20200663 ਪਠਾਨਕੋਟ (ਸੁਖਜਿੰਦਰ ਕੁਮਾਰ) : ਉਸ ਵੇਲੇ ਜਦੋਂ ਇਨ੍ਹੀ ਦਿਨੀ ਪੂਰਾ ਵਿਸ਼ਵ ਕਰੋਨਾ ਨਾਂ ਦੀ ਮਹਾਂਮਾਰੀ ਨਾਲ ਲੜ ਰਿਹਾ ਹੈ ਅਜਿਹੇ ਵਿੱਚ ਪੰਜਾਬ ਦਾ ਜ਼ਿਲ੍ਹਾ ਪਠਾਨਕੋਟ ਵੀ ਇਸ ਤੋਂ ਅਣਛੂਹਿਆ
Punjabਕੋਰੋਨਾ : ਕਰਫਿਊ ‘ਚ ਦੁਕਾਨਾਂ ਖੋਲ੍ਹੀ ਬੈਠੇ ਦੁਕਾਨਦਾਰਾਂ ਦੀਆਂ ਦੁਕਾਨਾਂ ਬੰਦ ਕਰਾਉਣ ਗਈ ਪੁਲਿਸ ਤੇ ਹੋਇਆ ਪਥਰਾਅHtv PunjabiApril 20, 2020April 20, 2020 by Htv PunjabiApril 20, 2020April 20, 20200477 ਫਿਰੋਜ਼ਪੁਰ : (ਰਤਨ ਲਾਲ) ਫਿਰੋਜ਼ਪੁਰ ਦੇ ਸਿਰਕੀ ਬਜ਼ਾਰ ਵਿੱਚ ਪੁਲਿਸ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਕੁਝ ਪੁਲਿਸ ਮੁਲਾਜ਼ਮ ਕਰਫਿਊ ਦੌਰਾਨ ਦੁਕਾਨਾਂ ਖੋਲ ਕੇ
Punjabਨੌਜਵਾਨ ਨੇ ਕਰਫਿਊ ‘ਚ ਕਰਾਇਆ ਵਿਆਹ, ਪੁਲਿਸ ਵਾਲੇ ਮੋਟਰਸਾਈਕਲਾਂ ਤੇ ਵੀਆਈਪੀ ਵਾਂਗੂ ਐਸਕਾਟ ਕਰਕੇ ਲਿਆਏ ਡੋਲੀ, ਐਸਪੀ ਨੇ ਚੌਂਕ ‘ਚ ਕਟਾਇਆ ਕੇਕHtv PunjabiApril 20, 2020April 21, 2020 by Htv PunjabiApril 20, 2020April 21, 20200487 ਮੋਗਾ : ਜਿੱਥੇ ਇੱਕ ਪਾਸੇ ਕੋਰੋਨਾ ਦਾ ਕਹਿਰ ਲੋਕਾਂ ਦੀ ਜਾਨ ਦਾ ਖੋਹ ਬਣਿਆ ਹੋਇਆ ਹੈ, ਲੋਕ ਭੁੱਖਮਰੀ ਦਾ ਸਿ਼ਕਾਰ ਹੋ ਰਹੇ ਹਨ, ਕਾਰੋਬਾਰ ਤਬਾਹ
Uncategorizedਰਾਸ਼ਟਰਪਤੀ ਟਰੰਪ ਦਾ ਵਾਧੂ ਆਤਮਵਿਸ਼ਵਾਸ਼ ਹੀ ਮਰਵਾ ਗਿਆ 40555 ਅਮਰੀਕੀਆਂ ਨੂੰ, ਆਹ ਦੇਖੋ ਕੀ ਕੀਤਾ ਸੀ ਟਰੰਪ ਨੇHtv PunjabiApril 20, 2020 by Htv PunjabiApril 20, 20200470 ਵਾਸਿ਼ੰਗਟਨ : ਕੋਰੋਨਾ ਮਹਾਂਮਾਰੀ ਨੇ ਜਿੱਥੇ ਦੁਨੀਆਂ ਭਰ ਦੇ ਲਗਭਗ ਸਾਰੇ ਹੀ ਦੇਸ਼ਾਂ ਨੂੰ ਆਪਣੀ ਚਪੇਟ ਵਿੱਚ ਲੈ ਰੱਖਿਆ ਹੈ, ਉੱਥੇ ਅੱਜ ਅਮਰੀਕਾ ਦੁਨੀਆਂ ਦੇ
Uncategorizedਕੋਰੋਨਾ ਦਾ ਕਹਿਰ 53 ਪੱਤਰਕਾਰ ਦੀਆਂ ਕੋਰੋਨਾ ਰਿਪੋਰਟ ਆਈ ਪਾਜ਼ੀਟਿਵHtv PunjabiApril 20, 2020 by Htv PunjabiApril 20, 20200427 ਮੁੰਬਈ : ਕਰਫਿਊ ਤੇ ਲਾਕਡਾਊਨ ਦਾ ਭਾਰਤ ‘ਚ ਕੁੱਲ 27ਵਾਂ ਦਿਨ ਹੈ ਤੇ ਇਸ ਦੌਰਾਨ ਭਾਰਤ ਦਾ ਮਹਾਂਰਾਸ਼ਟਰ ਸੂਬਾ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਸਭ
Punjabਕੋਰੋਨਾ ਮਹਾਂਮਾਰੀ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਨੂੰ ਚਾਈਨਿਜ਼ ਖਾਣਿਆਂ ਵਿਰੁੱਧ ਕੀਤਾ ਸੁਚੇਤ, ਦਿੱਤੀ ਵੱਡੀ ਨਸੀਹਤHtv PunjabiApril 20, 2020 by Htv PunjabiApril 20, 20200410 ਅਮ੍ਰਿਤਸਰ :- ਅਜ ਸ੍ਰੀ ਹਰਿਮੰਦਰ ਸਾਹਿਬ ਦੇ ਮੰਜੀ ਸਾਹਬ ਦੀਵਾਨ ਹਾਲ ਵਿਖੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਕਥਾ ਕੀਤੀ ਗਈ ਜਿਸ
Punjabਕਰਫਿਊ ਦੀ ਆੜ ‘ਚ ਥਾਣੇਦਾਰ ਨੇ ਆੜਤੀਏ ਤੋਂ ਮੰਗੇ 2000, ਆੜਤੀਆ ਸਮਝਿਆ ਕੇਲੇ, ਸੁਣ ਕੇ ਥਾਣੇਦਾਰ ਨੂੰ ਆਇਆ ਗੁੱਸਾ ਕਰਤਾ ਪੁੱਠਾ ਕੰਮHtv PunjabiApril 20, 2020 by Htv PunjabiApril 20, 20200845 ਹੁਸ਼ਿਆਰਪੁਰ : (ਸਤਪਾਲ ਰਤਨ) ਪੰਜਾਬੀ ਦੀ ਇੱਕ ਕਹਾਵਤ ਹੈ ਕਿ ਪਿੰਡ ਉਜੜਿਆ ਜਾ ਰਿਹਾ ਸੀ ਤੇ ਕਮਲੀ ਨੂੰ ਕੱਤਣ ਦੀ ਪਈ ਸੀ, ਕੁਝ ਇਹੋ ਹਾਲ
Punjabਫ਼ਲ ਤੇ ਸਬਜ਼ੀਆਂ ਵੇਚਣ ਵਾਲਿਆਂ ਦੀ ਆਈ ਸ਼ਾਮਤ, ਅਚਨਚੇਤ ਨਿਰੀਖਣ ਪਾਸ ਨਾ ਹੋਣ ‘ਤੇ 70 ਦੇ ਕੱਟੇ ਚਲਾਣ ,ਮਾਸਕ ਤੇ ਦਸਤਾਨੇ ਬਗੈਰ ਵੀ ਰੱਦ ਹੋਵੇਗਾ ਕਰਫਿਊ ਪਾਸ – ਪੂਨਮਦੀਪ ਕੌਰHtv PunjabiApril 20, 2020 by Htv PunjabiApril 20, 20200498 ਇੱਕ ਜਗ੍ਹਾ ਖੜ੍ਹਕੇ ਨਹੀਂ ਕਰ ਸਕਣਗੇ ਵਿਕਰੀ, ਕੋਵਿਡ-19 ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖ਼ਤੀ-ਕਮਿਸ਼ਨਰ ਨਗਰ ਨਿਗਮ ਪਟਿਆਲਾ : ਕੋਰੋਨਾਵਾਇਰਸ ਦੇ ਮੱਦੇਨਜ਼ਰ ਲਗਾਏ ਗਏ
Punjabਕਿਸਾਨ ਆਤਮਹੱਤਿਆਵਾਂ ਮਗਰੋਂ ਚੱਲਿਆ ਸ਼ਹਿਰੀ ਆਤਮਹੱਤਿਆਵਾਂ ਦਾਂ ਦੌਰ, ਇੱਕ ਹੋਰ ਨੌਜਵਾਨ ਨੇ ਲਿਆ ਫਾਹਾHtv PunjabiApril 20, 2020 by Htv PunjabiApril 20, 20200435 ਫਿਰੋਜ਼ਪੁਰ : ਫਿਰੋਜ਼ਪੁਰ ਵਿੱਚ ਐਤਵਾਰ ਸ਼ਾਮ ਨੂੰ ਇੱਕ ਨੌਜਵਾਨ ਨੇ ਫਾਂਸੀ ਲਾ ਕੇ ਆਤਮਹੱਤਿਆ ਕਰ ਲਈ।ਦੱਸ ਦਈਏ ਕਿ ਉਹ ਪਿਛਲੇ ਕਰੀਬ 6 ਮਹੀਨੇ ਤੋਂ ਦੋਸਤ