Punjab Videoਮੁੱਖ ਮੰਤਰੀ ਮਾਨ ਦੀ ਕੋਠੀ ਨੂੰ ਚਾਰੇ ਪਾਸਿਓਂ ਪੈ ਗਿਆ ਘੇਰਾhtvteamJuly 18, 2024 by htvteamJuly 18, 20240345 ਇੱਕ ਪਹਿਲਾਂ ਹੀ ਕੜਾਕੇ ਦੀ ਗਰਮੀ ਤੇ ਦੂਜਾ ਪੁਲਿਸ ਪ੍ਰਸ਼ਾਸਨ ਦੇ ਡੰਡੇ ਨੇ ਲਿਆਤੀਆਂ ਹੋਰ ਵੀ ਤਰੇਲੀਆਂ,,, ਸਕਰੀਨ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿਸਦੇ
Punjab Videoਬੀਬੀਆਂ ਨੇ ਫੜ ਲਿਆ ਮੰਤਰੀ ਦਾ ਬੰਦਾ, ਫੇਰ ਉਹੀ ਹੋਈhtvteamJuly 16, 2024 by htvteamJuly 16, 20240253 ਇਹ ਤਸਵੀਰਾਂ ਪੰਜਾਬ ਸਰਕਾਰ ਦੇ ਖਜ਼ਾਨਾਂ ਮੰਤਰੀ ਹਰਪਾਲ ਸਿੰਘ ਚੀਮਾ ਹੋਰਾਂ ਦੇ ਹਲਕਾ ਦਿੜਬਾ ਦੀਆਂ ਦੀਆਂ ਜਿੱਥੋਂ ਦੀਆਂ ਬੀਬੀਆਂ ਦਾ ਪਾਰਾ ਏਸ ਕਦਰ ਹਾਈ ਹੋ
Punjab Videoਕਿਸਾਨ ਜਥੇਬੰਦੀਆਂ ਨੇ ਕਸ ਲਈ ਕਮਰ, ਮੋਦੀ ‘ਤੋਂ ਬਾਅਦ ਦੇਖੋ ਹੁਣ ਕਿਵੇਂ ਭਗਵੰਤ ਮਾਨ ਨਾਲ ਪਾਉਂਣਗੇ ਪੇਚਾ ?htvteamJuly 9, 2024 by htvteamJuly 9, 20240248 ਲੁਧਿਆਣਾ ਦੇ ਵਿੱਚ ਅੱਜ ਦਿਨ ਸੌਮਵਾਰ ਨੂੰ ਐਸ ਕੈ ਐਮ ਦੇ ਆਗੂਆਂ ਨੇ ਇਕ ਵਿਸ਼ੇਸ਼ ਬੈਠਕ ਕੀਤੀ ਹੈ ਜਿਸਦੇ ਵਿੱਚ ਕਿਸਾਨ ਆਗੂਆਂ ਨੇ ਕਈ ਅਹਿਮ
Punjab VideoShiv Saina Leader ‘ਤੇ ਹਮਲੇ ਮਾਮਲੇ ‘ਚ ਗਵਰਨਰ ਦੀ ਹੋਈ ਐਂਟਰੀhtvteamJuly 7, 2024 by htvteamJuly 7, 20240299 ਬੀਤੇ ਦਿਨੀ ਸ਼ਿਵ ਸੈਨਾ ਆਗੂ ਤੇ ਹੋਏ ਹਮਲੇ ਲੈ ਕੇ ਲਗਾਤਾਰ ਮਾਮਲਾ ਕਰਮ ਆਉਂਦਾ ਜਾ ਰਿਹਾ,ਲੁਧਿਆਣਾ ਦੇ ਸਥਾਨਕ ਸਰਕਟ ਹਾਊਸ ਚ ਗਵਰਨਰ ਪੰਜਾਬ ਬਨਵਾਰੀ ਲਾਲ
Punjab Videoਆਹ ਬੀਬੀਆਂ ਨੇ ਜਿਉਂਦੇ ਜੀ ਮਾ-ਰ ਤੇ ਬਿਜਲੀ ਦੇ ਮੁਲਾਜ਼ਮhtvteamJuly 5, 2024 by htvteamJuly 5, 20240392 ਸਕਰੀਨ ਤੇ ਤਸਵੀਰਾਂ ਦੇ ਵਿੱਚ ਤੁਸੀਂ ਜਿਹੜੀਆਂ ਬਜ਼ੁਰਗ ਬੀਬੀਆਂ ਨੂੰ ਪਿੱਟ ਸਿਆਪਾ ਕਰਦਿ ਦੇਖ ਰਹੇ ਇਹ ਕਿਸੇ ਦੀ ਮੌਤ ਤੇ ਨਹੀਂ ਸਗੋਂ ਬਿਜਲੀ ਦਫਤਰ ਜਾ
Punjab Videoਖਾਲਸਾ ਅਫਸਰ ਨੇ ਮੌਕੇ ‘ਤੇ ਲਿਆ ਵੱਡਾ ਐਕਸ਼ਨ, ਮੁਲਾਜ਼ਮ ਕਿਵੇਂ ਮੰਗਣ ਲੱਗੇ ਮੁਆਫੀਆਂ ?htvteamJuly 5, 2024 by htvteamJuly 5, 20240263 ਪੰਜਾਬ ਸਰਕਾਰ ਦੀ ਸਰਕਾਰੀ ਗੱਡੀ ਪੀਲੇ ਰੰਗ ਦੀ ਦਸਤਾਰ ਸਜਾਈ ਬੈਠੇ ਇਹ ਨੇ ਨਾਭਾ ਤੋਂ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਜਿਨ੍ਹਾਂ ਨੇ ਤੜਕਸਾਰ ਹੀ ਬੀਡੀਪੀਓ
Punjab Videoਸਕੂਲਾਂ ਦੇ ਵਿਦਿਆਰਥੀਆਂ ਲਈ ਵੱਡੀ ਖੁਸ਼ਖਬਰੀ, ਮਾਪਿਆਂ ਨੂੰ ਹੋਵੇਗਾ ਫਾਇਦਾ ?htvteamJuly 2, 2024 by htvteamJuly 2, 20240837 ਜੂਨ ਮਹੀਨੇ ਦੀਆਂ ਛੂੱਟੀਆਂ ਮਨ੍ਹਾਂ ਕੇ ਪੂਰੇ ਇਕ ਮਹੀਨੇ ਬਾਅਦ ਬੱਚੇ ਸਕੂਲ ਪਰਤੇ ਨੇ,ਛੁੱਟੀਆਂ ਖਤਮ ਹੁੰਦਿਆਂ ਹੀ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਦਿੱਤੇ ਜਾਣ
Punjab Videoਜਦੋਂ ਬੰਦਿਆਂ ਵਾਲੇ ਪਿਸ਼ਾਬ ਘਰ ‘ਚ ਵੜ੍ਹ ਗਈਆਂ ਜਨਾ-ਨੀਆਂ, ਫਿਰ ਬਾਬੇ ਨੇ…..htvteamJune 28, 2024 by htvteamJune 28, 20240382 ਪਿਸ਼ਾਬ ਘਰ ਚ ਬੰਦੇ ਪਿਸ਼ਾਬ ਕਰ ਰਹੇ ਹਨ ਪਰ ਉੱਥੇ ਪਿਸ਼ਾਬ ਘਰਦੇ ਮੂਹਰੇ ਬੈਠੀਆਂ ਇਹ ਜਨਾਨੀਆਂ ਤੇ ਏਸ ਮਾਤਾ ਅਤੇ ਬੱਚੀ ਨੂੰ ਸ਼ਾਇਦ ਪਿਸ਼ਾਬ ਦਾ
Punjab Videoਭਗਵੰਤ ਮਾਨ ਨੇ ਨਵੀਂ-ਨਵੀਂ ਲਈ ਆਹ ਕੋਠੀ, ਪਤਾ ਲੱਗਦੇ ਹੀ ਆਹ ਲੋਕ ਪਹੁੰਚੇ ਘੇਰਨhtvteamJune 25, 2024 by htvteamJune 25, 20240285 ਇਹ ਆਲੀਸ਼ਾਨ ਕੋਠੀ ਜਲੰਧਰ ਦੇ ਦੀਪ ਨਗਰ ਚ ਸਥਿੱਤ ਹੈ ਜੋ ਕਿ ਉਦੋਂ ਸੁਰਖੀਆਂ ਵਿੱਚ ਛਾ ਗਈ ਜਦੋਂ ਏਸ ਕੋਠੀ ਨੂੰ ਪੰਜਾਬ ਦੇ ਮੁੱਖ ਮੰਤਰੀ
Punjab Videoਦੇਖੋ ਝੂਠੀਆਂ ਰਿਪੋਰਟਾਂ ਕੌਣ ਕਰਵਾ ਰਿਹਾ ਤਿਆਰ ?htvteamMay 26, 2024 by htvteamMay 26, 20240255 ਪੰਜਾਬ ਸਿੰਚਾਈ ਵਿਭਾਗ ਦੇ ਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਬਾਅ ਤੋਂ ਤੰਗ ਆ ਕੇ ਨਹਿਰੀ ਪਟਵਾਰੀ ਯੂਨੀਅਨ ਨੇ ਅਣਮਿੱਥੇ ਸਮੇਂ ਲਈ ਕਲਮਛੋੜ ਹੜਤਾਲ ਸ਼ੁਰੂ ਕੀਤੀ