ਡਾਕਟਰਾਂ ਨੇ ਕੋਰੋਨਾ ਦੇ ਮਰੀਜ਼ ਬਜ਼ੁਰਗ ਨੂੰ ਐਲਾਨਿਆ ਮ੍ਰਿਤਕ, ਪਰਿਵਾਰ ਵਾਲੇ ਚੀਕਾਂ ਮਾਰਦੇ ਪਹੁੰਚੇ ਵਾਰਡ ‘ਚ, ਅੱਗੇ ਦਾ ਨਜ਼ਾਰਾ ਦੇਖ ਅੱਡਿਆਂ ਰਹਿ ਗਈਆਂ ਅੱਖਾਂ !
ਅੰਮ੍ਰਿਤਸਰ : ਸ਼੍ਰੀ ਗੁਰੂ ਨਾਨਕ ਦੇਵ ਜੀ ਹਸਪਤਾਲ ਵਿੱਚ ਜਿੰਦਗੀਆਂ ਨਾਲ ਸ਼ਰੇਆਮ ਖਿਲਵਾੜ ਹੋ ਰਿਹਾ ਹੈ। 2 ਮਰੀਜ਼ਾਂ ਦੀ ਲਾਸ਼ਾਂ ਦੀ ਅਦਲਾ ਬਦਲੀ ਦਾ ਮਾਮਲਾ