Punjabਮਰ ਗਈ ਇਨਸਾਨੀਅਤ…ਸ਼ਰਧਾਲੂ ਗੁਰੂ ਘਰ ‘ਚ ਡਿੱਗ ਕੇ ਮਰ ਗਿਆ, ਤੇ ਸੰਗਤ ਕੋਲੋਂ ਲੰਘਦੀ ਗਈHtv PunjabiDecember 13, 2019 by Htv PunjabiDecember 13, 20190535 ਅੰਮ੍ਰਿਤਸਰ ; ਅੰਮ੍ਰਿਤਸਰ ‘ਚ ਪੈਂਦਾ ਇਹ ਇਤਿਹਾਸਿਕ ਸਥਾਨ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਦੀਆਂ, ਜਿੱਥੇ ਅਣਗਿਣਤ ਯਾਦਾਂ ਆਪਣੇ ਅੰਦਰ ਸਮੋਈ ਬੈਠਾ ਹੈ
Punjabਰਾਜਾ ਵੜਿੰਗ ਨੇ ਨਵਜੋਤ ਸਿੱਧੂ ਬਾਰੇ ਕੀਤਾ ਵੱਡਾ ਖੁਲਾਸਾ, ਕੈਪਟਨ-ਸਿੱਧੂ ਦੇ ਮੌਜੂਦਾ ਰਿਸ਼ਤੇ ਬਾਰੇ ਖੋਲ੍ਹ ‘ਤੇ ਨਵੇਂ ਰਾਜ਼, ਕਹਿੰਦਾ ਡਿਪਟੀ ਸੀਐਮ ਦੀ ਕੁਰਸੀ ਤਾਂ….Htv PunjabiDecember 13, 2019 by Htv PunjabiDecember 13, 20190502 ਚੰਡੀਗੜ੍ਹ ; ਗਿੱਦੜਬਾਹਾ ਤੋਂ ਕਾਂਗਰਸ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਦੇ ਤਿੰਨ ਸਾਲ ਬੀਤ ਚੁੱਕੇ ਹਨ ਤੇ ਹੁਣ
Punjabਬਾਦਲ ਭਰਾ ਜਨਤਕ ਤੌਰ ‘ਤੇ ਆਪਸ ‘ਚ ਲੜੇ, ਦੁਨੀਆਂ ਨੇ ਦੇਖੀ ਸ਼ਬਦੀ ਜੰਗHtv PunjabiDecember 13, 2019 by Htv PunjabiDecember 13, 20190445 ਬਠਿੰਡਾ : ਕਾਂਗਰਸ ਅਤੇ ਅਕਾਲੀ ਦਲ ਦੇ ਇੱਕ ਗੈਂਗਸਟਰ ਦੇ ਨਾਲ ਫ਼ੋਟੋ ਨੂੰ ਲੈ ਕੇ ਵੱਧੇ ਸਿਆਸੀ ਬਵਾਲ ਦੇ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੇ
Punjabਨਵਜੋਤ ਸਿੱਧੂ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਸਕੱਤਰੇਤ ‘ਚ ਪੈ ਗਿਆ ਵੱਡਾ ਰੌਲਾ, ਕਹਿੰਦੇ ਪੈਸੇ ਪੈਸੇ ਈ ਹੁੰਦੇ ਨੇ, ਕੌਣ ਛੱਡਦੈ?Htv PunjabiDecember 12, 2019 by Htv PunjabiDecember 12, 20190423 ਚੰਡੀਗੜ੍ਹ : ਲੰਘੇ ਜੁਲਾਈ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਵਾਲ਼ੇ ਆਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਮੌਜੂਦਾ ਸਮੇਂ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਪੰਜਾਬ ਵਿਧਾਨਸਭਾ ਦੇ
Punjabਹੁਣੇ ਹੁਣੇ ਬਲਾਚੌਰ ‘ਚ ਹੋਇਆ ਵੱਡਾ ਹਾਦਸਾ, ਬੇਕਬੂ ਕਾਰ ਦਰਖਤ ‘ਚ ਜਾ ਵੱਜੀ, 2 ਔਰਤਾਂ ਦੀ ਮੌਤ, ਇੱਕ ਔਰਤ ਸਣੇ 2 ਹੋਰ ਜ਼ਖਮੀ!Htv PunjabiDecember 12, 2019 by Htv PunjabiDecember 12, 20190658 ਨਵਾਂਸ਼ਹਿਰ : ਜਿਲ੍ਹੇ ਦੇ ਕਸਬਾ ਬਲਾਚੌਰ ਵਿੱਚ ਵੀਰਵਾਰ ਨੂੰ ਇੱਕ ਸੜਕ ਹਾਦਸੇ ਦੌਰਾਨ ਦੋ ਔਰਤਾਂ ਤੀ ਮੌਤ ਹੋ ਗਈ, ਜਦ ਕਿ ਇੱਕ ਔਰਤ ਸਮੇਤ ਦੋ
Punjabਜਲੰਧਰ ਦੀ ਇੱਕ ਹੋਰ ਮਹਿਲਾ ਦਾ ਕਨੇਡਾ ਚ ਕਤਲ, ਹਮਲਾਵਰ ਨੇ ਕਤਲ ਤੋਂ ਬਾਅਦ ਆਪ ਵੀ ਆਤਮਹੱਤਿਆ ਕਰ ਲਈHtv PunjabiDecember 12, 2019 by Htv PunjabiDecember 12, 20190525 ਨੂਰਮਹਿਲ (ਦਵਿੰਦਰ ਕੁਮਾਰ):- ਕੈਨੇਡਾ ਵਿਂੱਚ ਰਹਿੰਦੇ ਅੰਮ੍ਰਿਤਸਰ ਦੇ ਇੱਕ ਨੌਜਵਾਨ ਨੇ ਜਲੰਧਰ ਦੇ ਨੂਰਮਹਿਲ ਤੋਂ ਕੈਨੇਡਾ ਜਾ ਕੇ ਵਸੀ ਇੱਕ ਔਰਤ ਦੀ ਹੱਤਿਆ ਕਰਨ ਤੋਂ
Punjabਦਰਜਨ ਬਾਈਕ ਸਵਾਰਾਂ ਦਾ ਘਰ ਤੇ ਹਮਲਾ, ਪਹਿਲਾਂ ਨੌਜਵਾਨ ਨੂੰ ਮਾਰੀਆਂ ਗੋਲੀਆਂ, ਫਿਰ ਘਸੀਟ ਕੇ ਸੜਕ ‘ਤੇ ਲੈ ਗਏ, ਵੱਢਤੀ ਗਰਦਨ, ਮੌਤHtv PunjabiDecember 12, 2019 by Htv PunjabiDecember 12, 20190593 ਨਵਾਂਸ਼ਹਿਰ : (ਸਤਪਾਲ ਰਤਨ) ਗੜ੍ਹਸ਼ੰਕਰ ਦੇ ਪਿੰਡ ਸੇਖੋਵਾਲ ਵਿੱਚ ਦਿਨ ਦਿਹਾੜੇ ਇੱਕ ਨੌਜਵਾਨ ਨੂੰ ਪਹਿਲਾਂ ਗੋਲੀ ਮਾਰੀ, ਤੇ ਫ਼ਿਰ ਉਸਨੂੰ ਘਰ ਦੇ ਬਾਹਰ ਸੜਕ ਵਿੱਚਕਾਰ
Punjabਬਠਿੰਡਾ ਦੇ ਪਿੰਡ ਹਰ ਰਾਏਪੁਰ ‘ਚ ਭਿਆਨਕ ਸੜਕ ਹਾਦਸਾ, 2 ਬੱਚਿਆਂ ਸਣੇ 5 ਵਿਅਕਤੀਆਂ ਦੀ ਮੌਤ, ਮੋਟਰਸਾਈਕਲ ਤੇ ਕਾਰ ਨੂੰ ਬਚਾਉਂਦਿਆਂ 3-4 ਪਲਟੀਆਂ ਖਾ ਗਈ ਬੱਸHtv PunjabiNovember 28, 2019 by Htv PunjabiNovember 28, 20190530 ਬਠਿੰਡਾ : – ਇਥੋਂ 20 ਕਿੱਲੋਮੀਟਰ ਦੂਰ ਪੈਂਦੇ ਪਿੰਡ ਹਰ ਰਾਏਪੁਰ ਦੀ ਸੜਕ ਤੇ ਭਿਆਨਕ ਸੜਕ ਹਾਦਸਾ ਵਪਾਰ ਜਾਣ ਨਾਲ ਚਾਰੇ ਪਾਸੇ ਚੀਕ-ਚਿੱਘੜਾ ਪੈ ਗਿਆ।