ਬਠਿੰਡਾ ਦੇ ਪਿੰਡ ਹਰ ਰਾਏਪੁਰ ‘ਚ ਭਿਆਨਕ ਸੜਕ ਹਾਦਸਾ, 2 ਬੱਚਿਆਂ ਸਣੇ 5 ਵਿਅਕਤੀਆਂ ਦੀ ਮੌਤ, ਮੋਟਰਸਾਈਕਲ ਤੇ ਕਾਰ ਨੂੰ ਬਚਾਉਂਦਿਆਂ 3-4 ਪਲਟੀਆਂ ਖਾ ਗਈ ਬੱਸ
ਬਠਿੰਡਾ : – ਇਥੋਂ 20 ਕਿੱਲੋਮੀਟਰ ਦੂਰ ਪੈਂਦੇ ਪਿੰਡ ਹਰ ਰਾਏਪੁਰ ਦੀ ਸੜਕ ਤੇ ਭਿਆਨਕ ਸੜਕ ਹਾਦਸਾ ਵਪਾਰ ਜਾਣ ਨਾਲ ਚਾਰੇ ਪਾਸੇ ਚੀਕ-ਚਿੱਘੜਾ ਪੈ ਗਿਆ।