Punjab Videoਕਰਫਿਊ ‘ਚ ਬੰਬੂਕਾਟ ‘ਤੇ ਬਿਠਾਕੇ ਲਈ ਆਉਂਦਾ ਸੀ ਨਵੀਂ ਵਿਆਹੀ ਨਾਰ, ਫੇਰ ਨਾਕੇ ‘ਤੇ ਜੋੜੀ ਦੇ LIVE ਕਿਵੇਂ ਪਏ ਹਾਰ Htv PunjabiMay 10, 2020 by Htv PunjabiMay 10, 20200570 ਬਰਨਾਲਾ (ਰਾਜੇਸ਼ ਗੋਇਲ):ਕਰਫਿਊ ਦੇ ਏਸ ਮਾਹੌਲ ‘ਚ ਇੱਕ ਹੋਰ ਜੋੜੀ ਨੇ ਅਨੋਖੇ ਤੇ ਸਾਦੇ ਢੰਗ ਨਾਲ ਵਿਆਹ ਕਰਵਾਕੇ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਐ। ਜਾਣਕਾਰੀ ਮੁਤਾਬਕ ਲਾੜਾ
Punjab Videoਖੇਤਾਂ ‘ਚ ਸੁੰਨੀ ਪਈ ਕੋਠੀ ਦਾ ਪੁੱਤ ਨੇ ਚੁੱਕਿਆ ਨਾਜਾਇਜ਼ ਫਾਇਦਾ! ਮਾਂ ਨਾਲ ਗ਼ਲਤ ਕੰਮ ਕਰਨ ਉਪਰੰਤ ਬਣਾ ਰਿਹਾ ਸੀ ਵੀਡੀਓ, ਫਿਰ ਪਿਓ ਨੂੰ ਆਇਆ ਗੁੱਸਾ, ਮਾਰੀ LIVE ਗੋਲੀ Htv PunjabiMay 10, 2020 by Htv PunjabiMay 10, 20200885 ਸ਼ਾਹਕੋਟ (ਪੁਨੀਤ ਅਰੋੜਾ) : ਜਲੰਧਰ ਦੇ ਸ਼ਾਹਕੋਟ ਹਲਕੇ ਨੂੰ ਇੱਕ ਅਜਿਹੀ ਵਾਰਦਾਤ ਨੇ ਇਲਾਕੇ ਦੇ ਲੋਕਾਂ ਨੂੰ ਹਿਲਾਕੇ ਰੱਖ ਦਿੱਤਾ ਐ। ਜਿਸ ਵਿੱਚ ਖੇਤਾਂ ‘ਚ ਪਈ
Punjab Videoਰਾਜਿੰਦਰਾ ਹਸਪਤਾਲ ਪਟਿਆਲਾ ਦੇ ਕਰੋਨਾ ਵਾਰਡ ‘ਚ ਜ਼ਬਰਦਸਤ ਹੰਗਾਮਾਂ! 50 ਮਰੀਜ਼ ਇਕਠੋ ਹੋਕੇ ਪੈ ਗਏ ਹਸਪਤਾਲ ਸਟਾਫ ਨੂੰ,ਦੇਖਦੇ ਹੀ ਦੇਖਦੇ ਪਿਆ ਪਾਸਾ ਪੁੱਠਾ, ਦੇਖੋ ਹੰਗਾਂਮੇ ਦੀਆਂ LIVE ਤਸਵੀਰਾਂ!Htv PunjabiMay 10, 2020May 10, 2020 by Htv PunjabiMay 10, 2020May 10, 20200978 ਪਟਿਆਲਾ :- ਪਟਿਆਲਾ ਦੇ ਰਾਜਿੰਦਰਾ ਹਸਪਤਾਲ ਅੰਦਰ ਬਣੇ ਕਰੋਨਾ ਵਾਰਡ ਵਿੱਚ ਦਾਖ਼ਲ ਕਰੋਨਾ ਦੇ ਲੱਗਭੱਗ 50 ਮਰੀਜ਼ ਹਸਪਤਾਲ ਪ੍ਰਸ਼ਾਸ਼ਨ ਤੋਂ ਬੇਹੱਦ ਖ਼ਫ਼ਾ ਨੇ। ਇਨ੍ਹਾਂ ਮਰੀਜ਼ਾਂ ਦਾ
Punjabਪੰਜਾਬੋਂ ਬਾਹਰ ਮਜ਼ਦੂਰੀ ਕਰਨ ਗਿਆ ਕਿਸਾਨ ਘਰ ਮੁੜਿਆ ਤਾਂ ਪ੍ਰਸ਼ਾਸ਼ਨ ਨੇ ਕੀਤਾ ਇਕਾਂਤਵਾਸ, ਗੁੱਸੇ ‘ਚ ਕਿਸਾਨ ਨੇ ਕੀਤਾ ਅਜਿਹਾ ਕੰਮ ਕਿ ਮੱਚ ਗਈ ਹਾਹਾਕਾਰ! Htv PunjabiMay 10, 2020 by Htv PunjabiMay 10, 20200429 ਮਹਿਲ ਕਲਾਂ :- ਘੱਟ ਜਮੀਨ ਹੋਣ ਕਾਰਨ ਬਾਹਰਲੇ ਸੂਬੇ ‘ਚ ਮਜ਼ਦੂਰੀ ਕਰਨ ਗਏ ਇੱਕ ਕਿਸਾਨ ਨੂੰ ਜਦੋਂ ਪੰਜਾਬ ਵਾਪਸ ਮੁੜਨ ‘ਤੇ ਪ੍ਰਸ਼ਾਸ਼ਨ ਨੇ 20 ਦਿਨਾਂ
Punjab Videoਥਾਣੇ ਨੇੜੇ ਬਣੇ ਹੋਟਲ ‘ਚ ਰਾਤ ਹੋਣ ਸਾਰ ਚੜ੍ਹ ਜਾਂਦੈ ਦਿਨ, ਵਿਸ਼ੇਸ਼ ਗੇਟ ਰਾਹੀ ਹੁੰਦੀ ਐ ਰਾਤ ਜਵਾਨ, ਦੇਖੋ ਲੀਕ ਵੀਡੀਓ Htv PunjabiMay 10, 2020 by Htv PunjabiMay 10, 20200692 ਫਿਰੋਜ਼ਪੁਰ (ਰਤਨ ਲਾਲ) :-ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਸ਼ਰਾਬ ਦੇ ਠੇਕੇ ਖੋਲ੍ਹੇ ਜਾਣ ਦੀ ਮਨਜ਼ੂਰੀ ਦਿੱਤੇ ਜਾਣ ਦੇ ਬਾਵਜੂਦ ਵੀ ਸ਼ਰਾਬ ਦੇ ਠੇਕੇ ਖੋਲਣ ਦਾ ਲੋਕਾਂ
Punjab Religion Videoਸਿੱਖ ਤੇ ਮੁਸਲਮਾਨ ਕਰ ਰਹੇ ਸੀ ਅਜਿਹਾ ਕੰਮ,ਦੋਵੇਂ ਹੋਏ ਗਰਮਾ ਗਰਮੀ, ਗੱਲ ਕਿੱਥੋਂ ਸ਼ੁਰੂ ਹੋਈ ਤੇ ਕਿੱਧਰ ਨੂੰ ਚਲੀ ਗਈHtv PunjabiMay 10, 2020 by Htv PunjabiMay 10, 202001281 ਮਾਲੇਰਕੋਟਲਾ : ਦੇਸ਼ ਇਸ ਵੇਲੇ ਕੋਰੋਨਾ ਮਹਾਂਮਾਰੀ ਦੇ ਭਿਆਨਕ ਸੰਕਟ ਦੇ ਦੌਰ ਚੋਂ ਗੁਜ਼ਰ ਰਿਹਾ ਹੈ ਤੇ ਅਜਿਹੇ ਵਿੱਚ ਇਨਸਾਨੀਅਤ ਨੂੰ ਪਿਆਰ ਕਰਨ ਵਾਲੀਆਂ ਸੰਸਥਾਂਵਾਂ
Punjab Religion Videoਦਲਿਤ ਸਿੱਖ ਨੌਜਵਾਨ ਨਾਲ ਸ਼ਰਾਬੀ ਪੁਲਿਸੀਆਂ ਨੇ ਥਾਣੇ ‘ਚ ਕੀਤਾ ਧੱਕਾ, ਪੈਰਾਂ ‘ਚ ਫਸਾਕੇ ਕੇਸ, ਪਰਨੇ ਨਾਲ ਬੰਨ੍ਹੀਆਂ ਬਾਹਾਂ ਫੇਰ ਕੀਤਾ ਅਲਫ਼ ਨੰਗਾ, ਫੇਰ ਕਸੂਤੀ ਥਾਂ ਪਾਤਾ ਪੈਟਰੋਲ Htv PunjabiMay 9, 2020 by Htv PunjabiMay 9, 20200999 ਮਲੇਰਕੋਟਲਾ : ਖੰਨਾ ਪੁਲਿਸ ਦੇ ਐਸਐਚਓ ਇੰਸਪੈਕਟਰ ਬਲਜਿੰਦਰ ਸਿੰਘ ਵੱਲੋਂ ਗੁਰਸਿੱਖ ਪਿਓ ਪੁੱਤਰਾਂ ਨੂੰ ਥਾਣੇ ਚ ਅਲਫ਼ ਨੰਗਾ ਕਰਕੇ ਕੁੱਟਣ ਤੇ ਉਨ੍ਹਾਂ ਦੀ ਵੀਡੀਓ ਵਾਇਰਲ ਕਰਨ
Punjab Videoਕਰਫਿਊ ‘ਚ ਏਸ ਸ਼ਹਿਰ ਦੇ ਲੋਕਾਂ ਨੂੰ ਸੁਣਨ ਲੱਗੀ ਅਜੀਬ ਕਿਸਮ ਦੀ ਆਵਾਜ਼, ਫੇਰ ਰੋਟੀ ਛੱਡ ਆਸਮਾਨ ਦੇਖਣ ਲਈਘਰਾਂ ‘ਚੋਂ ਬਾਹਰ ਆਏ ਸੈਂਕੜੇ ਲੋਕHtv PunjabiMay 9, 2020 by Htv PunjabiMay 9, 20200516 ਬਰਨਾਲਾ (ਰਾਜੇਸ਼ ਗੋਇਲ): ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੀ ਪੁਲਿਸ ਨੇ ਲੋਕਾਂ ਨੂੰ ਘਰਾਂ ‘ਚ ਹੀ ਬੰਦ ਰਹਿਣ ਦਾ ਸੁਨੇਹਾ ਨੇ ਦੇਣ ਲਈ ਬੱਦਲਾਂ ‘ਚ ਉਡਦੀ
Punjab Videoਹੁਣੇ-ਹੁਣੇ ਮੁੱਖ ਮੰਤਰੀ ਕੈਪਟਨ ਨੇ ਪੰਜਾਬੀਆਂ ਲਈ ਕਰਤਾ ਵੱਡਾ ਐਲਾਨ, ਬਾਹਰਲੇ ਮੁਲਕ ‘ਚ ਫਸੇ ਪੰਜਾਬੀਆਂ ਨੂੰ ਲਿਆਂਦਾ ਜਾਏਗਾ ਪੰਜਾਬ, ਟਿੱਕ-ਟੌਕ ਸਟਾਰ ਨੂਰ ਨੂੰ ਵੀ ਕੀਤੀ ਕਾਲHtv PunjabiMay 9, 2020 by Htv PunjabiMay 9, 20200479 ਨਿਊਜ਼ ਡੈਸਕ : ਸੂਬੇ ‘ਚ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ ਦਿਨ ਵੱਧਦਾ ਜਾ ਰਿਹੈ। ਇਸਦਾ ਸਿੱਧਾ ਅਸਰ ਵਿਦਿਆਰਥੀਆਂ ਦੀ ਪੜ੍ਹਾਈ ‘ਤੇ ਵੀ ਪਿਆ ਹੈ। ਬੱਚਿਆਂ
Punjabਕਰਫਿਊ ਦੌਰਾਨ ਆਪਣੇ 8 ਸਾਲ ਦੇ ਛੋਟੇ ਬੱਚੇ ਤੇ ਅੱਖ ਟਿਕਾ ਲਈ ਅੱਕੀ ਮਾਂ ਨੇ, ਫਿਰ ਲਿਆ ਅਜਿਹਾ ਫੈਸਲਾ ਕਿ ਪਿੰਡ ‘ਚ ਚਾਰੇ ਪਾਸੇ ਹੋ ਗਈ ਪੁਲਿਸ ਹੀ ਪੁਲਿਸ Htv PunjabiMay 9, 2020May 9, 2020 by Htv PunjabiMay 9, 2020May 9, 20200543 ਪਟਿਆਲਾ : ਜ਼ਿਲ੍ਹਾ ਪੁਲੀਸ ਨੇ ਬੀਤੇ ਦਿਨੀ ਪਿੰਡ ਘੜਾਮ ਵਿਖੇ ਅੱਠ ਸਾਲ ਦੇ ਇੱਕ ਬੱਚੇ ਦੇ ਹੋਏ ਕਤਲ ਦੀ ਗੁੱਥੀ ਨੂੰ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ।