Uncategorizedਕਰਫ਼ਿਊ ਦੌਰਾਨ ਮਾਂ ਨੇ ਪੁੱਤ ਨੂੰ ਭੇਜਿਆ ਰਾਸ਼ਨ ਲੈਣ, ਪੁੱਤਰ ਨੂੰਹ ਲੈ ਆਇਆ, ਮਾਂ ਨੇ ਸੱਦ ਲਈ ਪੁਲਿਸ, ਫੇਰ ਹੋਈ ਦੈਂਗੜ੍ਹ ਦੈਂਗੜ੍ਹ!Htv PunjabiMay 1, 2020 by Htv PunjabiMay 1, 20200556 ਗਾਜ਼ੀਆਬਾਦ : ਇੱਕ ਪਾਸੇ ਜਿੱਥੇ ਤਾਲਾਬੰਦੀ ਤੇ ਕਰਫਿਊ ਦੌਰਾਨ ਦੁਨੀਆਂ ਨੂੰ ਖਾਣ ਦੇ ਲਾਲੇ ਪਏ ਹੋਏ ਹਨ ਤੇ ਲੋਕਾਂ ਦੇ ਰੁਜ਼ਗਾਰ ਹੱਥੋਂ ਖੁਸ ਜਾਣ ਕਾਰਨ
Uncategorizedਸੜਕ ਕੰਡੇ ਖੜ੍ਹੇ 2 ਟਰੱਕਾਂ ਨੇ ਪੁਲਿਸ ਨੂੰ ਪਾਈਆਂ ਭਾਜੜਾਂ, ਤਲਾਸ਼ੀ ਲੈਣ ਤੇ ਪੁਲਿਸ ਵਾਲਿਆਂ ਦੀਆਂ ਨਕਲੀਆਂ ਚੀਕਾਂHtv PunjabiMay 1, 2020 by Htv PunjabiMay 1, 20200549 ਚੰਡੀਗੜ੍ਹ : ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਦੁਨੀਆਂ ਦੇ ਲਗਭਗ 190 ਦੇ ਕਰੀਬ ਦੇਸ਼ ਇੰਨੀ ਦਿਨੀਂ ਕੋਰੋਨਾ ਬੀਮਾਰੀ ਦੀ ਚਪੇਟ ਵਿੱਚ ਆ ਕੇ
Uncategorizedਕਰੋਨਾ ਮਹਾਂਮਾਰੀ : ਹੁਣ ਰੂਸ ਦੇ ਪ੍ਰਧਾਨ ਮੰਤਰੀ ਨੂੰ ਚਿੰਬੜੀ ਆਹ ਨਾਮੁਰਾਦ ਬਿਮਾਰੀ, ਪੈ ਗਈਆਂ ਭਾਜੜਾਂHtv PunjabiMay 1, 2020May 1, 2020 by Htv PunjabiMay 1, 2020May 1, 20200502 ਨਵੀਂ ਦਿੱਲੀ : ਜਦੋਂ ਕਦੇ ਵੀ ਸਮਾਜ ਵਿੱਚ ਕਿਸੇ ਨਾਲ ਕੋਈ ਬੁਰਾ ਹੋਣ ਦੀ ਗੱਲ ਤੁਰਦੀ ਹੈ ਤਾਂ ਅਕਸਰ ਲੋਕ ਇਹ ਚਰਚਾ ਕਰਨ ਲੱਗ ਪੈਂਦੇ
Punjab Videoਰਾਸ਼ਨ-ਪਾਣੀ ਵੰਡਦੇ ਲੋਕਾਂ ਨੇ ਚੌਂਕ ‘ਚ ਘੇਰਿਆ ਥਾਣੇਦਾਰ, ਫੇਰ ਲੋਕਾਂ ਨੇ ਸ਼ਰੇਆਮ ਕਰਤਾ ਥਾਣੇਦਾਰ ਨਾਲ ਓਹੀ ਕੰਮ, ਸੰਗਰੂਰੀਏ ਭਾਜੀ ਮੋੜਾਂ ਲੱਗਿਆਂ ਸਮਾਂ ਨੀ ਲਾਉਂਦੇ !Htv PunjabiMay 1, 2020 by Htv PunjabiMay 1, 20200548 ਸਂਗਰੂਰ : ਕੋਰੋਨਾ ਮਹਾਂਮਾਰੀ ਦੌਰਾਨ ਜੇਕਰ ਕੁਝ ਲੋਕ ਸਭ ਤੋਂ ਮੂਹਰਲੀ ਕਤਾਰ ਵਿੱਚ ਖੜ੍ਹੇ ਹੋਏ ਕੇ ਬਿਮਾਰੀ ਤੇ ਆਮ ਲੋਕਾਂ ਵਿਚਕਾਰ ਢਾਲ ਬਣ ਕੇ ਖੜ੍ਹੇ ਹੋਏ
Punjabਪਠਾਨਕੋਟ ਦੀਆਂ ਸੜਕਾਂ ‘ਤੇ ਸ਼ਰਾਬ ਦੀ ਮੱਚ ਗਈ ਲੁੱਟ, ਠੇਕੇ ਬੰਦ ਤੇ ਸ਼ਰਾਬੀਆਂ ਨੇ ਦਾਰੂ ਮਿਲਣ ਤੇ ਖੂਬ ਕੱਢੇ ਦੰਦ!Htv PunjabiMay 1, 2020 by Htv PunjabiMay 1, 20200641 ਪਠਾਨਕੋਟ : ਕਰਫਿਊ ਦੇ ਵਿੱਚ ਪਠਾਨਕੋਟ ਅੰਮਿ੍ਰਤਸਰ ਰਾਸ਼ਟਰੀ ਰਾਜਮਾਰਗ ਤੇ ਹਾਦਸੇ ਦੇ ਬਾਅਦ ਤਸਕਰ ਸ਼ਰਾਬ ਨਾਲ ਭਰੀ ਬੋਰੀਆਂ ਅਤੇ ਬੈਗ ਸੁੱਟ ਫਰਾਰ ਹੋ ਗਏ l
Punjab Videoਪੰਜਾਬ ਦੇ ਇਸ ਵੱਡੇ ਦਰਿਆ ‘ਚ ਆਈ ਅਜੀਬ ਸਮੁੰਦਰੀ ਸ਼ੈਅ, ਟਪੂਸੀਆਂ ਮਾਰਦੀ ਸ਼ੈਅ ਦੇਖਣ ਲਈ ਵੱਡੀ ਗਿਣਤੀ ‘ਚ ਲੋਕ ਹੋਏ ਇਕੱਠੇ!Htv PunjabiMay 1, 2020May 1, 2020 by Htv PunjabiMay 1, 2020May 1, 202001142 ਤਰਨ ਤਾਰਨ (ਰਤਨ ਲਾਲ) : ਏਸ਼ੀਆ ਦੀ ਸਭ ਤੋਂ ਵੱਡੀ ਜੰਗਲੀ ਜੀਵ ਸੈਂਚਰੀ ਹਰੀਕੇ ਝੀਲ ਹਰੀਕੇ ਪੱਤਣ ਦੇ ਪਾਣੀ ‘ਚ ਇਨ੍ਹੀ ਦਿਨੀ ਹਵਾ ‘ਚ ਛਲਾਂਗ ਲਗਾ
Uncategorizedਤਾਲਾਬੰਦੀ ਦਾ ਅਸਰ, ਲੋਕ ਹੁਣ ਸੜਕਾਂ ‘ਤੇ ਨਹੀਂ, ਘਰਾਂ ‘ਚ ਮਰ ਰਹੇ ਨੇ? ਦੇਖੋ ਕਿਵੇਂHtv PunjabiMay 1, 2020 by Htv PunjabiMay 1, 20200451 ਨਵੀਂ ਦਿੱਲੀ : ਦੇਸ਼ ਭਰ ਲਾਕਡਾਊਨ ਨੂੰ ਲਗਭਗ ਸਵਾ ਮਹੀਨਾ ਹੋ ਗਿਆ ਹੈ l ਇਸ ਦੌਰਾਨ ਸਾਰੇ ਲੋਕ ਆਪਣੇ ਘਰ ਹੀ ਹਨ l ਅਜਿਹੇ ਵਿੱਚ
Uncategorizedਕੋਰੋਨੇ ਦੇ ਮਰੀਜ਼ ‘ਤੇ ਕੀਤਾ ਜਾ ਰਿਹਾ ਸੀ ਤਜ਼ਰਬਾ, ਦੇਖੋ ਮਰੀਜ਼ ਦੀ ਕਿਵੇਂ ਗਈ ਜਾਨHtv PunjabiMay 1, 2020 by Htv PunjabiMay 1, 20200491 ਮੁੰਬਈ : ਮੁੰਬਈ ਵਿੱਚ ਕੋਰੋਨਾ ਵਾਇਰਸ ਮਰੀਜ਼ ਤੇ ਪਲਾਜ਼ਮਾ ਥੈਰੇਪੀ ਦਾ ਪਹਿਲਾ ਪ੍ਰਯੋਗ ਕੀਤਾ ਗਿਆ ਸੀ l ਰਾਜ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕੋਵਿਡ-19
Uncategorizedਕਰੋਨਾ : ਦੇਖੋ ਅਮਰੀਕਾ ਚੀਨ ਦੀ ਸ਼ਬਦੀ ਜੰਗ ਨੇ ਕਿਵੇਂ ਲਿਆ ਨਵਾਂ ਮੋੜ! ਖੁਲਾਸੇ ਸੁਣਕੇ ਦੁਨਿਆਂ ਦੇ ਮੂੰਹ ਖੁਲ੍ਹੇ ਦੇ ਖੁਲ੍ਹੇ ਰਹਿ ਗਏ!Htv PunjabiMay 1, 2020 by Htv PunjabiMay 1, 20200581 ਨਿਊਜ਼ ਡੈਸਕ : ਕੋਰੋਨਾ ਨੂੰ ਲੈ ਕੇ ਚੀਨ ਅਤੇ ਅਮਰੀਕਾ ਦੇ ਵਿੱਚ ਚੱਲ ਰਹੀ ਜ਼ੁਬਾਨੀ ਜੰਗ ਦੇ ਵਿੱਚ ਇੱਕ ਨਵਾਂ ਮੋੜ ਆਇਆ ਹੈ l ਯੂਐਸ
Uncategorizedਕਰੋਨਾ ਮਹਾਂਮਾਰੀ : ਦੇਖੋ ਅਮਰੀਕਾ ਕਿਵੇਂ ਵੱਧ ਰਿਹੈ ਆਰਥਿਕ ਬਰਬਾਦੀ ਵੱਲHtv PunjabiMay 1, 2020 by Htv PunjabiMay 1, 20200797 ਨਿਊਜ਼ ਡੈਸਕ : ਦੁਨੀਆਂ ਵਿੱਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 32,75,475 ਲੋਕਾਂ ਦੇ ਪ੍ਰਭਾਵਿਤ ਹੋਣ ਅਤੇ 2,31,573 ਮੌਤਾਂ ਦੇ ਬਾਅਦ ਵਿਸ਼ਵਿਕ ਅਰਥਵਿਵਸਥਾ ਵਿੱਚ ਜ਼ਬਰਦਸਤ ਗਿਰਾਵਟ