Punjabਆਹ ਕੀ? ਲਗਦੈ ਬੈਂਸ ਸੱਚਾ ਈ ਰੌਲਾ ਪਾਉਂਦਾ ਸੀ! ਵਾਇਰਲ ਆਡੀਓ ਨੇ ਖੋਲ੍ਹੀ ਬੈਂਸ ਤੋਂ ਗੰਨਮੈਨ ਖੋਹੇ ਜਾਣ ਦੀ ਪੋਲ?Htv PunjabiApril 15, 2020 by Htv PunjabiApril 15, 20200428 ਨਿਊਜ਼ ਡੈਸਕ : ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਲੁਧਿਆਣਾ ਦੇ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਸੁਰੱਖਿਆ ਕਰਮੀ ਵੱਲੋਂ ਬੈਂਸ ਦੇ ਕਿਸੇ
Punjabਏਐਸਆਈ ਦਾ ਹੱਥ ਵੱਢਣ ਮਗਰੋਂ, ਪੁਲਿਸੀਆਂ ਨੇ LIVE ਦੱਸਿਆ ਲੋਕਾਂ ਦੀ ਡੰਡਾ ਪਰੇਡ ਕਰਨ ਦਾ ਸੱਚ !Htv PunjabiApril 15, 2020 by Htv PunjabiApril 15, 20200557 ਨਿਊਜ਼ ਡੈਸਕ : ਪਟਿਆਲੇ ਸਨੌਰ ਸਬਜ਼ੀ ਮੰਡੀ ‘ਚ ਨਿਹੰਗ ਸਿੰਘ ਵੱਲੋਂ ਏਐੱਸਆਈ ਦਾ ਹੱਥ ਵੱਡਣ ਵਾਲੀ ਘਟਨਾ ਤੋਂ ਬਾਅਦ ਕਾਰ ‘ਚ ਬੈਠ ਕੇ ਫੇਸਬੁਕ ‘ਤੇ
Punjabਪਹਿਲਾਂ ਮਰੇ ਬਾਪ ਦਾ ਮੂੰਹ ਵੀ ਦੇਖਣਾ ਨਹੀਂ ਹੋਇਆ ਨਸੀਬ, ਹੁਣ ਕੋਰੋਨਾ ਖਿਲਾਫ ਗੁਰਪ੍ਰੀਤ ਨੇ ਜਿੱਤੀ ਸਰੀਰਿਕ ਜੰਗHtv PunjabiApril 15, 2020 by Htv PunjabiApril 15, 20200421 ਹੁਸਿ਼ਆਰਪੁਰ : ਜਿ਼ਲ੍ਹੇ ਦੇ ਪਿੰਡ ਮੋਰਾਂਵਾਲੀ ਵਸਨੀਕ ਜਿਸ ਨੌਜਵਾਨ ਗੁਰਪ੍ਰੀਤ ਸਿੰਘ ਨੂੰ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਆਪਣੇ ਮਰੇ ਪਿਤਾ ਦੇ ਆਖਰੀ ਦਰਸ਼ਨ ਕਰਨੇ
Punjabਪਟਿਆਲਾ ਸ਼ਹਿਰ ਦੇ ਸਾਰੇ ਵਸਨੀਕਾਂ ਦੀ ਹੋਏਗੀ ਸਕਰੀਨਿੰਗ, ਸ਼ਹਿਰ ‘ਚ ਲੰਗਰ ਵੰਡਣ ‘ਤੇ ਲੱਗੀ ਪੂਰਨ ਪਾਬੰਦੀHtv PunjabiApril 15, 2020 by Htv PunjabiApril 15, 20200404 ਪਟਿਆਲਾ: ਪਟਿਆਲਾ ਸ਼ਹਿਰ ਵਿੱਚੋਂ ਕੋਰੋਨਾ ਦਾ ਇਕ ਹੋਰ ਪਾਜ਼ੀਟਿਵ ਕੇਸ ਮਿਲਣ ਕਾਰਨ ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਪਟਿਆਲਾ ਸ਼ਹਿਰ ਵਿੱਚ ਲੰਗਰ ਵੰਡਣ ‘ਤੇ
Punjabਥਾਣੇਦਾਰ ਹੱਥ ਵੱਢ ਕਾਂਡ ਦੀ ਨਵੀਂ ਵੀਡੀਓ ਆਈ ਸਾਹਮਣੇ, ਦੇਖੋ ਨਿਹੰਗ ਬਲਵਿੰਦਰ ਸਿੰਘ ਨੇ ਕਿਵੇਂ ਸ਼ੁਰੂ ਕੀਤੀ ਸੀ ਲੜਾਈHtv PunjabiApril 15, 2020April 15, 2020 by Htv PunjabiApril 15, 2020April 15, 20200816 ਪਟਿਆਲਾ : ਲੰਘੇ ਦਿਨੀਂ ਪਟਿਆਲਾ ਦੀ ਸਬਜ਼ੀ ਮੰਡੀ ਵਿਖੇ ਕੁਝ ਕਥਿਤ ਨਿਹੰਗਾਂ ਵੱਲੋਂ ਪੁਲਿਸ ਦੇ ਬੈਰੀਕੇਡ ਤੋੜ ਕੇ ਗੱਡੀ ਭਜਾਉਣ ਦੀ ਕੋਸਿ਼ਸ਼ ਕਰਲ ਤੋਂ ਸ਼ੁਰੂ
Uncategorizedਹੱਥ ਵੱਢ ਨਿਹੰਗਾਂ ਦੇ ਸਮਰਥਨ ਵਿੱਚ ਆਇਆ ਇੱਕ ਹੋਰ ਡੇਰੇ ਵਾਲਾ, ਕਹਿੰਦਾ ਉਹ ਗੁੱਟ ਵੱਢਣ ਨਾਲੋਂ ਵੀ ਕਰੇਗਾ ਮਾੜਾ ਹਸ਼ਰHtv PunjabiApril 15, 2020 by Htv PunjabiApril 15, 20200416 ਪਟਿਆਲਾ : ਇੱਥੋਂ ਦੀ ਸਨੌਰ ਸਥਿਤ ਸਬਜ਼ੀ ਮੰਡੀ ਵਿਖੇ ਕੁਝ ਕਥਿਤ ਨਿਹੰਗਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਥਾਣੇਦਾਰ ਹਰਜੀਤ ਸਿੰਘ ਦਾ ਗੁੱਟ ਵੱਢਣ ਤੋਂ ਬਾਅਦ ਪੁਲਿਸ
Punjab Videoਸਾਰੇ ਨਿਹੰਗਾਂ ਨੂੰ ਮਾੜਾ ਹੁਣ ਜ਼ਰਾ ਸੋਚ ਕੇ ਬੋਲਿਓ, ਫੇਰ ਨਾ ਕਿਹੋ ਕਿ ਸਾਨੂੰ ਕਿਸੇ ਨੇ ਦੱਸਿਆ ਨੀਂ !Htv PunjabiApril 14, 2020 by Htv PunjabiApril 14, 202001141 ਚੰਡੀਗੜ੍ਹ : ਪਟਿਆਲੇ ‘ਚ ਕੁਝ ਕਥਿਤ ਨਿਗੰਗਾਂ ਵੱਲੋਂ ਪੁਲਿਸ ਮੁਲਾਜ਼ਮ ‘ਤੇ ਹਮਲੇ ਮਗਰੋਂ ਜਿਥੇ ਬਹੁਤ ਸਾਰੀਆਂ ਨਿਹੰਗ ਸਿੰਘ ਜੱਥਬੰਦੀਆਂ ਵੱਲੋਂ ਹਮਲਾਵਰ ਬੰਦਿਆਂ ਨੂੰ ਨਿਹੰਗ ਸਿੰਘ ਮੰਨਣੋ
Punjab Videoਦੇਖੋ ਪੁਲਿਸ ਵਾਲਿਆਂ ‘ਤੇ ਹਮਲਾ ਕਰਨ ਵਾਲੇ ਚਾਂਬਲੇ ਨਿਹੰਗਾਂ ਦਾ ਕੀ ਹੋਇਆ ਹਾਲ, Live ਤਸਵੀਰਾਂ ਵਾਇਰਲ !Htv PunjabiApril 14, 2020April 14, 2020 by Htv PunjabiApril 14, 2020April 14, 20200594 ਪਟਿਆਲਾ :- ਪਟਿਆਲਾ ‘ਚ ਪੁਲਿਸ ਵਾਲਿਆਂ ‘ਤੇ ਹਮਲਾ ਕਰਕੇ ਉਨ੍ਹਾਂ ਵਿਚੋਂ ਇੱਕ ਥਾਣੇਦਾਰ ਦਾ ਹੱਥ ਵੱਢਣਾ ਬਹਿਰੂਪੀਏ ਤੇ ਚਾਂਭਲੇ ਹੋਏ ਨਿਹੰਗਾਂ ਨੂੰ ਇੰਨਾਂ ਮਹਿੰਗਾ ਪਏਗਾ
Punjab Video21 ਸਾਲ ਦੀ ਜਵਾਨ ਕੁੜੀ ਨਾਲ ਹੋਇਆ ਅਜਿਹਾ ਕੰਮ ਪੂਰੇ ਖੇਤਰ ‘ਚ ਸ਼ੁਰੂ ਹੋ ਗਈ ਨਵੀਂ ਹੀ ਚਰਚਾ!Htv PunjabiApril 14, 2020 by Htv PunjabiApril 14, 20200494 ਕਪੂਰਥਲਾ (ਕਸ਼ਮੀਰ ਸਿੰਘ ਭੰਡਾਲ): ਜਿੱਥੇ ਦੇਸ਼ ‘ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਨੇ, ਉੱਥੇ ਹੀ ਭਾਰਤ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਹੋਣ ਦਾ
Punjabਪੰਜਾਬ ਪੁਲਿਸ ਬਹਿਰੂਪੀਏ ਨਿਹੰਗਾਂ ਵਿਰੁੱਧ ਹੁਣ ਕਰਨ ਜਾ ਰਹੀ ਐ ਆਹ ਕੰਮ, ਡੀਜੀਪੀ ਦਿਨਕਰ ਗੁਪਤਾ ਦਾ ਵੱਡਾ ਬਿਆਨ Htv PunjabiApril 14, 2020 by Htv PunjabiApril 14, 20200598 ਚੰਡੀਗੜ੍ਹ :- ਲੰਘੇ ਦਿਨੀ ਪਟਿਆਲਾ ਦੀ ਸਬਜ਼ੀ ਮੰਡੀ ‘ਚ ਕੁਝ ਬਹਿਰੂਪੀਏ ਨਿਹੰਗਾਂ ਵਲੋਂ ਸੰਰ ਸਬਜ਼ੀ ਮੰਡੀ ਦੇ ਬਾਹਰ ਨਾਕਾ ਪਾਰਟੀ ‘ਤੇ ਹਮਲਾ ਕਰਕੇ ਇੱਕ ਥਾਣੇਦਾਰ ਦਾ