Htv Punjabi
Punjab Video

ਅੱਧੀ ਰਾਤ ਨੂੰ ਟ੍ਰੈਕਟਰ ਟਰਾਲੀਆਂ ਚ ਕੀਤਾ ਜਾ ਰਿਹਾ ਸੀ ਪੁੱਠਾ ਕੰਮ, ਪੈ ਗਈ ਰੇਡ

ਫਰੀਦਕੋਟ ਦੇ ਨੇੜਲੇ ਪਿੰਡ ਚੰਦਬਾਜਾ ਦੇ ਖੇਤਾਂ ਵਿਚ ਕਥਿਤ ਤੌਰ ਤੇ ਨਜਾਇਜ ਮਾਇਨਿਗ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤਹਿਤ ਮਾਇਨਿਗ ਵਿਭਾਗ ਨੇ ਬੀਤੀ ਰਾਤ ਰੇਡ ਕਰ ਮੌਕੇ ਤੋਂ ਕਥਿਤ ਨਜਾਇਜ ਮਾਇਨਿਗ ਕਰ ਰਹੀ ਮਸ਼ੀਨ ਅਤੇ 2 ਟਰੈਕਟਰ ਟਰਾਲਿਆਂ ਸਮੇਤ 3 ਲੋਕਾਂ ਨੂੰ ਕਾਬੂ ਕੀਤਾ ਹੈ।

ਜਾਣਕਾਰੀ ਦਿੰਦਿਆਂ SP ਜਸਮੀਤ ਸਿੰਘ ਨੇ ਦੱਸਿਆ ਕਿ ਦੇਰ ਰਾਤ ਮਾਇਨਿਗ ਵਿਭਾਗ ਵਲੋਂ ਕਾਰਵਾਈ ਕਰਦਿਆਂ ਰੇਤਾ ਦੀ ਕਥਿਤ ਨਜਾਇਜ ਮਾਇਨਿਗ ਕਰਨ ਵਾਲੇ 3 ਲੋਕਾਂ ਨੂੰ ਕਾਬੂ ਕਰ 2 ਟਰੈਕਟਰ ਟਰਾਲੇ ਅਤੇ ਇਕ ਪੋਕਲੇਨ ਕਬਜ਼ੇ ‘ਚ ਲਏ ਗਏ ਹਨ।

ਦਸ ਦਈਏ ਕੇ ਟੀਮ ਨੂੰ ਮਾਇਨਿਗ ਵਿਭਾਗ ਵਲੋਂ ਮਿਲੀ ਲਿਖਤ ਸ਼ਿਕਾਇਤ ਦੇ ਅਧਾਰ ਤੇ ਕਾਰਵਾਈ ਕੀਤੀ ਹੈ,, 3 ਲੋਕਾਂ ਖਿਲਾਫ ਮਾਇਨਿਗ ਐਕਟ ਤਹਿਤ ਕਾਰਵਾਈ ਕਰਦਿਆਂ ਗ੍ਰਿਫਤਾਰ ਕਰਕੇ ਅਦਾਲਤ ਪੇਸ਼ ਕੀਤਾ ਗਿਆ ਸੀ ਜਿਥੋਂ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਜੁਡੀਸ਼ੀਅਲ ਹਿਰਾਸਤ ਵਿਚ ਭੇਜ ਦਿੱਤਾ ਹੈ। ਉਹਨਾਂ ਦੱਸਿਆ ਕਿ ਅੱਗੇ ਦੀ ਕਾਰਵਾਈ ਜਾਰੀ ਹੈ।,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………….

Related posts

ਸੰਘਣੀ ਧੁੰਦ ਨੇ ਲਿਫਾਫਿਆਂ ਵਾਂਗ ਇੱਕਠੀਆਂ ਕੀਤੀਆਂ ਕਾਰਾਂ

htvteam

ਆਹ 5 ਚੀਜ਼ਾਂ ਪੇਟ ਦੀ ਪ੍ਰੋਬਲਮ ਵਾਲਾ ਕਦੇ ਭੁੱਲਕੇ ਨਾ ਖਾਵੇ, ਘੱਟੇਗੀ ਉਮਰ

htvteam

ਬੇਸ਼ਰਮ ਟਰੱਕ ਡਰਾਈਵਰ ਨੇ ਮੱਝਾਂ ਨਾਲ ਹੀ ਲਾਹ ਦਿੱਤੀਆਂ ਸ਼ਰਮਾਂ

htvteam

Leave a Comment